Laggiyan Ne Maujaan (Natiya Kalam) Gurdas Maan Mp3 Song Download
Get This Song
Play Online
Share This Song
Laggiyan Ne Maujaan (Natiya Kalam) Song Lyrics
ਤੇਰੇ ਦੀਦਾਰ ਕੇ ਕਾਬਿਲ ਤੋਂ ਕਹਾਂ ਮੇਰੀ ਨਜਰ ਹੈ
ਯੇ ਤੇਰੀ ਇਨਾਇਤ ਹੈ ਕੇ ਰੁੱਖ ਤੇਰਾ ਇਧਰ ਹੈ
ਲੱਗੀਆਂ ਨੇ ਮੌਜਾਂ ਹੁਣ ਲਾਈ ਰੱਖੀ ਸੋਹਣਿਆਂ
ਲੱਗੀਆਂ ਨੇ ਮੌਜਾਂ ਹੁਣ ਲਾਈ ਰੱਖੀ ਸੋਹਣਿਆਂ
ਚੰਗੇ ਆ ਕੇ ਮੰਦੇ ਆ ਨਿਭਾਈ ਰੱਖੀ ਸੋਹਣਿਆਂ
ਨਿਭਾਈ ਰੱਖੀ ਸੋਹਣਿਆਂ ਨਿਭਾਈ ਰੱਖੀ ਸੋਹਣਿਆਂ
ਕਿਸੇ ਨੇ ਭੀ ਦੁੱਖ ਮੇਰਾ ਸੁਣਿਆ ਸੁਣਾਇਆ ਨਹੀਂ
ਕਿਸੇ ਨੇ ਭੀ ਦੁੱਖ ਮੇਰਾ ਸੁਣਿਆ ਸੁਣਾਇਆ ਨਹੀਂ
ਤੇਰੇ ਬਾਜੋਂ ਕਿਸੇ ਮੈਂਨੂੰ ਸੀਨੇ ਨਾਲ ਲਾਇਆ ਨਹੀਂ
ਸੀਨੇ ਨਾਲ ਲਾਇਆ ਨਹੀਂ
ਸੀਨੇ ਨਾਲ ਲਾਇਆ ਏ ਤੇ ਲਾਈ ਰੱਖੀ ਸੋਹਣਿਆਂ
ਸੀਨੇ ਨਾਲ ਲਾਇਆ ਏ ਤੇ ਲਾਈ ਰੱਖੀ ਸੋਹਣਿਆਂ
ਚੰਗੇ ਆ ਕੇ ਮੰਦੇ ਆ ਨਿਭਾਈ ਰੱਖੀ ਸੋਹਣਿਆਂ
ਨਿਭਾਈ ਰੱਖੀ ਸੋਹਣਿਆਂ
ਹਸ਼ਰ ਦਿਹਾੜੇ ਜਦੋ ਅਮਲਾ ਨੂੰ ਤੋਲਣਾ
ਹਸ਼ਰ ਦਿਹਾੜੇ ਜਦੋ ਅਮਲਾ ਨੂੰ ਤੋਲਣਾ
ਸ਼ਰਮ ਦੇ ਮਾਰੇ ਮੈਂ ਤੇ ਕੁਝ ਵੀ ਨਹੀਂ ਬੋਲਣਾ
ਕੁਝ ਵੀ ਨਹੀਂ ਬੋਲਣਾ
ਕੰਮਲੀ ਚ ਆਪਣੀ ਲੁਕਾਈ ਰੱਖੀ ਸੋਹਣਿਆਂ
ਕੰਮਲੀ ਚ ਆਪਣੀ ਲੁਕਾਈ ਰੱਖੀ ਸੋਹਣਿਆਂ
ਚੰਗੇ ਆ ਕੇ ਮੰਦੇ ਆ ਨਿਭਾਈ ਰੱਖੀ ਸੋਹਣਿਆਂ
ਨਿਭਾਈ ਰੱਖੀ ਸੋਹਣਿਆਂ
ਤੇਰੇਆਂ ਗੁਲਾਮਾਂ ਦਾ ਮੈਂ ਅੱਧਨਾ ਗੁਲਾਮ ਹਾਂ
ਤੇਰੇਆਂ ਗੁਲਾਮਾਂ ਦਾ ਮੈਂ ਅੱਧਨਾ ਗੁਲਾਮ ਹਾਂ
ਲੋਕੀ ਕਹਿੰਦੇ ਖਾਸ ਮੈਂ ਤੇ ਆਮਾ ਤੋਂ ਵੀ ਆਮ ਹਾਂ
ਆਮਾ ਤੋਂ ਵੀ ਆਮ ਹਾਂ
ਪਰਦਾ ਜੇ ਪਾਇਆ ਐਹ ਤਾ ਪਾਈ ਰੱਖੀ ਸੋਹਣਿਆਂ
ਚੰਗੇ ਆ ਕੇ ਮੰਦੇ ਆ ਨਿਭਾਈ ਰੱਖੀ ਸੋਹਣਿਆਂ
ਨਿਭਾਈ ਰੱਖੀ ਸੋਹਣਿਆਂ
ਨਾਮ ਤੇਰਾ ਲੇਕੇ ਸਾਈਆਂ ਸ਼ਾਨ ਮੈਂ ਤੇ ਪਾਈ ਐਹ
ਨਾਮ ਤੇਰਾ ਲੇਕੇ ਸਾਈਆਂ ਸ਼ਾਨ ਮੈਂ ਤੇ ਪਾਈ
ਤੇਰੇ ਹਥ ਦੋੜ ਗੁੱਡੀ ਆਪੇ ਤੂੰ ਚੜ੍ਹਾਈ ਐਹ
ਆਪੇ ਤੂੰ ਚੜ੍ਹਾਈ ਐਹ
ਚੜ੍ਹੀ ਹੋਈ ਗੁੱਡੀ ਨੂੰ ਚੜ੍ਹਾਈ ਰੱਖੀ ਸੋਹਣਿਆਂ
ਚੜ੍ਹੀ ਹੋਈ ਗੁੱਡੀ ਨੂੰ ਚੜ੍ਹਾਈ ਰੱਖੀ ਸੋਹਣਿਆਂ
ਚੰਗੇ ਆ ਕੇ ਮੰਦੇ ਆ ਨਿਭਾਈ ਰੱਖੀ ਸੋਹਣਿਆਂ
ਨਿਭਾਈ ਰੱਖੀ ਸੋਹਣਿਆਂ
You May Also Like
» Bidesaanu [Gurdas Maan] » Dekh Laila (Traditional) [Gurdas Maan] » Ve Sohneya [Gurdas Maan] » Main Hi Jhoothi [Gurdas Maan] » Maa Boli [Gurdas Maan] » Chitey Chitey Damdan [Gurdas Maan] » Panchhi Udd Gaye [Gurdas Maan] » Tappe [Gurdas Maan]FAQs for Laggiyan Ne Maujaan (Natiya Kalam)
Who is singer of Laggiyan Ne Maujaan (Natiya Kalam) song ?
Singer of Gurdas Maan.
Who is writer of Laggiyan Ne Maujaan (Natiya Kalam) song ?
Gurdas Maan wrote this Song.
Who is the music director of Laggiyan Ne Maujaan (Natiya Kalam) song ?
Laggiyan Ne Maujaan (Natiya Kalam) is Tuned by Jatinder Shah.
Which label release Laggiyan Ne Maujaan (Natiya Kalam) song ?
Laggiyan Ne Maujaan (Natiya Kalam) is released under the label of Speed Records.
Whats the playtime (duration) of Laggiyan Ne Maujaan (Natiya Kalam) song ?
Playtime of song Laggiyan Ne Maujaan (Natiya Kalam) is 04:35 minute.
How can I download Laggiyan Ne Maujaan (Natiya Kalam) song ?
You can download Laggiyan Ne Maujaan (Natiya Kalam) song via click above download links.