Ve Dilla Pagla Kithe Balraj Dhillon, Parveen Bharta, Maninder Mp3 Song Download
Get This Song
Play Online
Share This Song
Ve Dilla Pagla Kithe Song Lyrics
ਦਿਲਾ ਵੇ ਦਿਲਾ ਵੇ
Gur Sidhu Music!
ਦਿਲਾ ਵੇ ਦਿਲਾ ਵੇ
ਹੋ ਦਿਲਾ ਵੇ ਦਿਲਾ ਵੇ ਮੇਰੀ ਗਲ ਜੇ ਸੁਣੇ ਤਾ
ਫੇਰ ਮੁੱਡ ਕੇ ਨਾ ਯਾਰੀ ਲਯੀ
ਸ਼ੋਰਟਾਂ ਵਾਲੇ ਨੂ ਇਥੇ ਪ੍ਯਾਰ ਹਕ ਵੇ
ਭੁਲ ਫੁੱਲਾਂ ਨਾਲ ਯਾਰ ਨਾ ਮਨਾਈ
ਹੋ ਦਿਲਾ ਵੇ ਦਿਲਾ ਵੇ ਮੇਰੀ ਗਲ ਜੇ ਸੁਣੇ ਤਾ
ਫੇਰ ਮੁੱਡ ਕੇ ਨਾ ਯਾਰੀ ਲਯੀ
ਸ਼ੋਰਟਾਂ ਵਾਲੇ ਨੂ ਇਥੇ ਪ੍ਯਾਰ ਹਕ ਵੇ
ਭੁਲ ਫੁੱਲਾਂ ਨਾਲ ਯਾਰ ਨਾ ਮਨਾਈ
ਦਿਲ ਵੇ ਦਿਲ ਵੇ, ਦਿਲ ਵੇ ਦਿਲ ਵੇ
ਦਿਲ ਵੇ ਦਿਲ ਵੇ, ਦਿਲ ਵੇ ਦਿਲ ਵੇ
ਹੋ ਕਿਨੇ ਦਿਨ ਬਿੰਦ ਬਿੰਦ ਔਖਾ ਲੰਗਦਾ
ਤੇਰੀ ਡੀਡ ਮੰਗ੍ਦਾ, ਛੱਡ ਪਿਹਲਿਆ ਤੂ ਆਦਤਾਂ
ਹੋਰ ਵੀ ਭਟੇਰੇ ਇਥੇ ਛੋਹਣ ਵਾਲੇ ਨੇ
ਹੋ ਨੇਡੇ ਔਣ ਵਾਲੇ ਨੇ, ਕੋਯੀ ਪਕਾ ਤਾ ਨੀ ਰਾਬਤਾ
ਪਕਾ ਤਾ ਨੀ ਰਾਬਤਾ
ਹੋ ਕਿਨੇ ਦਿਨ ਬਿੰਦ ਬਿੰਦ ਔਖਾ ਲੰਗਦਾ
ਤੇਰੀ ਡੀਡ ਮੰਗ੍ਦਾ, ਛੱਡ ਪਿਹਲਿਆ ਤੂ ਆਦਤਾਂ
ਹੋਰ ਵੀ ਭਟੇਰੇ ਇਥੇ ਛੋਹਣ ਵਾਲੇ ਨੇ
ਹੋ ਨੇਡੇ ਔਣ ਵਾਲੇ ਨੇ, ਕੋਯੀ ਪਕਾ ਤਾ ਨੀ ਰਾਬਤਾ
ਗੈਰਾਂ ਤੋਹ ਬਣੇ ਸੀ ਹਾਏ ਗੈਰਾਂ ਤੋਹ ਬਣੇ ਸੀ
ਜਿਹਦੇ ਆਪਣੇ ਕਦੇ ਵੇ ਹੁਣ ਗੈਰਾ ਕੋਲ ਪੈਰਾ ਨੂ ਬਚਾਯੀ
ਦਿਲਾ ਵੇ ਦਿਲਾ ਵੇ
ਹੋ ਦਿਲਾ ਵੇ ਦਿਲਾ ਵੇ ਮੇਰੀ ਗਲ ਜੇ ਸੁਣੇ ਤਾ
ਫੇਰ ਮੁੱਡ ਕੇ ਨਾ ਯਾਰੀ ਲਾਯੀ
ਸ਼ੋਰਟਾਂ ਵਾਲੇ ਨੂ ਇਥੇ ਪ੍ਯਾਰ ਹਕ ਵੇ
ਭੁਲ ਫੁੱਲਾਂ ਨਾਲ ਯਾਰ ਨਾ ਮਨਾਈ
ਦਿਲ ਵੇ ਦਿਲ ਵੇ, ਦਿਲ ਵੇ ਦਿਲ ਵੇ
ਦਿਲ ਵੇ ਦਿਲ ਵੇ, ਦਿਲ ਵੇ ਦਿਲ ਵੇ
ਰੀਹਗੇ ਜਿਨਾ ਬੁੱਟੇਯਾ ਦੀ ਰਾਖੀ ਕਰਦੇ ਵੇ
ਮਾਹੀ ਰੋਜ ਰਾਹੇ ਤੋੜ ਦੇ
ਗੋਡਿਆਂ ਤੋਹ ਡਿੱਗੇਯਾ ਨੂ ਛੱਡ ਜਾਂਦੇ ਜਿਹਦੇ
ਦੱਸ ਕਿਤੋ ਫੇਰ ਬੋਦ ਦੇ
ਰੀਹਗੇ ਜਿਨਾ ਬੁੱਟੇਯਾ ਦੀ ਰਾਖੀ ਕਰਦੇ ਵੇ
ਮਾਹੀ ਰੋਜ ਰਾਹੇ ਤੋੜ ਦੇ
ਗੋਡਿਆਂ ਤੋਹ ਡਿੱਗੇਯਾ ਨੂ ਛੱਡ ਜਾਂਦੇ ਜਿਹਦੇ
ਦੱਸ ਕਿਤੋ ਫੇਰ ਬੋਦ ਦੇ
ਆਸ਼ਿਕ਼ ਚੋ ਲੋਕ ਨੇ ਸਵਾਦ ਲਭਦੇ
ਸਵਾਦ ਲਭਦੇ
ਹੋ ਆਸ਼ਿਕ਼ ਚੋ ਲੋਕ ਨੇ ਸਵਾਦ ਲਭਦੇ
ਹੋ ਕੀਤੇ ਪੇੜ ਨਾ ਰਗਡੇਯਾ ਜਾਯੀ
ਦਿਲਾ ਵੇ ਦਿਲਾ ਵੇ
ਹੋ ਦਿਲਾ ਵੇ ਦਿਲਾ ਵੇ ਮੇਰੀ ਗਲ ਜੇ ਸੁਣੇ ਤਾ
ਫੇਰ ਮੁੱਡ ਕੇ ਨਾ ਯਾਰੀ ਲਾਯੀ
ਸ਼ੋਰਟਾਂ ਵਾਲੇ ਨੂ ਇਥੇ ਪ੍ਯਾਰ ਹਕ ਵੇ
ਭੁਲ ਫੁੱਲਾਂ ਨਾਲ ਯਾਰ ਨਾ
ਹੋ ਗੜਵਾ ਸ਼ਰਾਬ ਜਿਵੇ ਲੱਗੇ ਲਾਜਵਾਬ
ਕੁਝ ਓਵੇਇਂ ਦਾ ਸਰੂਰ ਸੀ
ਢਿੱਲੋਂ ਹਾਲੇ ਆਸ਼ਕ਼ੀ ਚ ਨਵਾ ਨਵਾ ਸੀ
ਤੇ ਓ ਤਾ ਖਾਸੀ ਮਸ਼ੁਰ ਸੀ
ਹੋ ਨਦਿ ਗੱਡੀ ਬਹੁਤਾ ਚਿਰ ਨਾਯੋ ਕੱਦ ਦੀ
ਹੋ ਗੱਲ ਦਿਲ ਤੋਹ ਦਿਮਾਗ ਲੇਕੇ ਜਾਯੀ
ਹੋ ਦਿਲਾ ਵੇ ਦਿਲਾ ਵੇ ਮੇਰੀ ਗਲ ਜੇ ਸੁਣੇ ਤਾ
ਫੇਰ ਮੁੱਡ ਕੇ ਨਾ ਯਾਰੀ ਲਾਯੀ
ਸ਼ੋਰਟਾਂ ਵਾਲੇ ਨੂ ਇਥੇ ਪ੍ਯਾਰ ਹਕ ਵੇ
ਭੁਲ
ਦਿਲ ਵੇ ਦਿਲ ਵੇ, ਦਿਲ ਵੇ ਦਿਲ ਵੇ
ਦਿਲ ਵੇ ਦਿਲ ਵੇ, ਦਿਲ ਵੇ ਦਿਲ ਵੇ
ਓ ਮੁੱਡ ਕੇ ਨਾ ਯਾਰੀ ਲਾਯੀ
ਹੋ ਯਾਰੀ ਨਾ ਲਾਯੀ ਵੇ ਯਾਰੀ ਨਾ ਲਾਯੀ
ਹੋ ਯਾਰੀ ਨਾ ਲਾਯੀ ਵੇ ਯਾਰੀ ਨਾ ਲਾਯੀ
You May Also Like
» Jhumer [Balraj Dhillon, Parveen Bharta, Maninder] » Oh Kudi Kede Pind [Balraj Dhillon, Parveen Bharta, Maninder] » Aini Rahi Bimar [Balraj Dhillon, Parveen Bharta, Maninder] » Baki Duniya Ne [Balraj Dhillon, Parveen Bharta, Maninder] » Mitra Di Tohar Vekh [Balraj Dhillon, Parveen Bharta, Maninder] » Akhan Billiyan De [Balraj Dhillon, Parveen Bharta, Maninder] » Uto Hi Police Pawa [Balraj Dhillon, Parveen Bharta, Maninder] » Mere Palle Pai Gaya [Balraj Dhillon, Parveen Bharta, Maninder]FAQs for Ve Dilla Pagla Kithe
Who is singer of Ve Dilla Pagla Kithe song ?
Singer of Balraj Dhillon, Parveen Bharta, Maninder.
Who is writer of Ve Dilla Pagla Kithe song ?
Daljeet Singh wrote this Song.
Who is the music director of Ve Dilla Pagla Kithe song ?
Ve Dilla Pagla Kithe is Tuned by Daljeet Singh.
Which label release Ve Dilla Pagla Kithe song ?
Ve Dilla Pagla Kithe is released under the label of B2 Track Audio.
Whats the playtime (duration) of Ve Dilla Pagla Kithe song ?
Playtime of song Ve Dilla Pagla Kithe is 02:38 minute.
How can I download Ve Dilla Pagla Kithe song ?
You can download Ve Dilla Pagla Kithe song via click above download links.