Mere Palle Pai Gaya Balraj Dhillon, Parveen Bharta, Maninder Mp3 Song Download
Get This Song
Play Online
Share This Song
Mere Palle Pai Gaya Song Lyrics
ਮੈਨੂੰ ਦਾਰੂ ਪੀਣ ਤੋਂ ਰੋਕਿਈਂ ਨੀ
ਨੀ ਬਣ ਦਾ ਤੇਰਾ ਹਕ਼ ਕੁੜੀਏ
ਜੇ ਹੁਣ ਲੋਕ ਸ਼ਰਾਬੀ ਕਹਿੰਦੇ ਨੇ
ਇਹਦੇ ਪਿੱਛੇ ਤੇਰਾ ਹੱਥ ਕੁੜੀਏ
3 ਸਾਲਾਂ ਦਾ ਪਿਆਰ ਪਾਕੇ ਖ਼ੂਹ ਨੀ
ਨੀ ਵੀਸਾ ਲੱਗ ਗਿਆ ਕਰ ਗਈ ਤੂੰ ਥੂ ਨੀ
3 ਸਾਲਾਂ ਦਾ ਪਿਆਰ ਪਾਕੇ ਖ਼ੂਹ ਨੀ
ਨੀ ਵੀਸਾ ਲੱਗ ਗਿਆ ਕਰ ਗਈ ਤੂੰ ਥੂ ਨੀ
ਕਿਵੇਂ ਤੜਫੇਆਂ ਤੈਨੂੰ ਮੈਂ ਕੀ ਦੱਸਾਂ ਵੈਰਨੇ
ਨੀ ਬੱਸ ਗੱਲ ’ਆਂ ਗੌਲ ’ਆਂ ਕੱਡ
ਗੁੱਸਾ ਮਾਰ ਮੂਰਖ ਲਿਆ
ਨੀ ਤੂੰ ਜਿਹੋ ਜੀ ਕਰੀ ਐ
ਮੁੰਡਾ ਜ਼ਹਿਰ ਪੀ ਲਾਵੇ ਨੀ
ਮੈਂ ਤਾਂ ਫੇਰ ਵੀ ਸ਼ਰਾਬ ਪੀਕੇ
ਸਾਰ ਸੂਰ ਲਿਆ
ਜਿਹੋ ਜੀ ਕਰੀ ਐ ਕੋਈ ਜ਼ਹਿਰ ਪੀ ਲਾਵੇ ਨੀ
ਮੈਂ ਤਾ ਫੇਰ ਵੀ ਸ਼ਰਾਬ ਪੀਕੇ
ਸਾਰ ਸੂਰ ਲਿਆ
ਕਮਲਾ ਸੀ ਮੈਂ ਹੀ ਤੇਰੀ ਮੰਨੀ ਗਿਆ ਸੱਚ ਨੀ
Do Die ਵਾਲੇ ਮਾਰਦੀ ਸੀ ਗੁਪ ਨੀ
ਕਮਲਾ ਸੀ ਮੈਂ ਹੀ ਤੇਰੀ ਮੰਨੀ ਗਿਆ ਸੱਚ ਨੀ
Do Die ਵਾਲੇ ਮਾਰਦੀ ਸੀ ਗੁਪ ਨੀ
ਤਾਹਿਣ ਗਿਣ ਗਿਣ ਬਦਲੇ ਤੂੰ ਲੈ ਗਈ ਮੇਰੇ ਤੋਂ
ਮੈਂ ਤੈਥੋਂ ਪਿਛਲੇ ਜਨਮ
ਹੋਊ ਉਡਾਰੀ ਦੂਰ ਲਿਆ
ਨੀ ਤੂੰ ਜਿਹੋ ਜੀ ਕਰੀ ਐ
ਮੁੰਡਾ ਜਹਿਰ ਪੀ ਲਾਵੇ ਨੀ
ਮੈਂ ਤਾਂ ਫੇਰ ਵੀ ਸ਼ਰਾਬ ਪੀਕੇ
ਸਾਰ ਸੂਰ ਲਿਆ
ਜਿਹੋ ਜੀ ਕਰੀ ਐ
ਕੋਈ ਜਹਿਰ ਪੀ ਲਾਵੇ ਨੀ
ਮੈਂ ਤਾ ਫੇਰ ਵੀ ਸ਼ਰਾਬ ਪੀਕੇ
ਸਾਰ ਸੂਰ ਲਿਆ
ਹੋ ਜਿੱਥੇ ਤੁਰਕੇ ਨੀ ਜਾਂਦੇ
ਓਥੇ ਗੱਡੀਆਂ ਮੈਂ ਚਾਡੀਆਂ
ਸ਼ਿਮਲਾ ਘੁਮਾਨੀਆਂ ਤੈਨੂੰ
ਠੰਡੀਆਂ ਪਹਾਡੀਆਂ
ਹੋ ਜਿੱਥੇ ਤੁਰਕੇ ਨੀ ਜਾਂਦੇ
ਓਥੇ ਗੱਡੀਆਂ ਮੈਂ ਚਾਡੀਆਂ
ਸ਼ਿਮਲਾ ਘੁਮਾਨੀਆਂ ਤੈਨੂੰ
ਠੰਡੀਆਂ ਪਹਾਡੀਆਂ
ਨੀ ਮੇਰੇ ਲੱਗਦੀ ਆ ਅੱਗ
ਤੇਰੇ ਬਾਰੇ ਸੋਚ ਕੇ
ਨੀ ਕਾਲਜਾ ਤੇ ਗੀਜਾ ਦੋਵੇਂ
ਠਾਰ ਥੂਰ ਲਿਆ
ਨੀ ਤੂੰ ਜਿਹੋ ਜੀ ਕਰੀ ਐ
ਮੁੰਡਾ ਜ਼ਹਿਰ ਪੀ ਲਾਵੇ ਨੀ
ਮੈਂ ਤਾਂ ਫੇਰ ਵੀ ਸ਼ਰਾਬ ਪੀਕੇ
ਸਾਰ ਸੁਰ ਲਿਆ
ਜਿਹੋ ਜੀ ਕਰੀ ਐ ਕੋਈ ਜ਼ਹਿਰ ਪੀ ਲਾਵੇ ਨੀ
ਮੈਂ ਤਾ ਫੇਰ ਵੀ ਸ਼ਰਾਬ ਪੀਕੇ
ਸਾਰ ਸੁਰ ਲਿਆ
ਛੱਡ ਤਿਆਨ ਖਾਣੀਆਂ ਨੀ
ਮੈਂ ਵੀ ਰਾਮ ਤੋਰਿਆਨ
ਸਿੰਗ ਜੀਤ ਪੱਟੀ ਫਿਰੇ 3-4 ਗੋਰੀਆਂ
ਛੱਡ ਤਿਆਨ ਖਾਣੀਆਂ ਨੀ
ਮੈਂ ਵੀ ਰਾਮ ਤੋਰਿਆਨ
ਸਿੰਗ ਜੀਤ ਪੱਟੀ ਫਿਰੇ 3-4 ਗੋਰੀਆਂ
ਤੈਨੂੰ ਲਿਜਾਨ ਚੈਨਕੋਆਂ ਨੂੰ
ਜਾ ਆਜਾ ਸਿਡਨੀ
ਦੇਖ ਯਾਰਾਂ ਨੇ ਜੁਗਾੜ ਸਿਰੇ ਛੱਡ ਚੁਦ ਲਿਆ
ਨੀ ਤੂੰ ਜਿਹੋ ਜੀ ਕਰੀ ਐ
ਮੁੰਡਾ ਜਹਿਰ ਪੀ ਲਾਵੇ ਨੀ
ਮੈਂ ਤਾਂ ਫੇਰ ਵੀ ਸ਼ਰਾਬ ਪੀਕੇ
ਸਾਰ ਸੂਰ ਲਿਆ
ਜਿਹੋ ਜੀ ਕਰੀ ਏ
ਕੋਈ ਜਹਿਰ ਪੀ ਲਾਵੇ ਨੀ
ਮੈਂ ਤਾ ਫੇਰ ਵੀ ਸ਼ਰਾਬ ਪੀਕੇ
ਸਾਰ ਸੂਰ ਲਿਆ
You May Also Like
» Aini Rahi Bimar [Balraj Dhillon, Parveen Bharta, Maninder] » Oh Kudi Kede Pind [Balraj Dhillon, Parveen Bharta, Maninder] » Akhan Billiyan De [Balraj Dhillon, Parveen Bharta, Maninder] » Uto Hi Police Pawa [Balraj Dhillon, Parveen Bharta, Maninder] » Jhumer [Balraj Dhillon, Parveen Bharta, Maninder] » Baki Duniya Ne [Balraj Dhillon, Parveen Bharta, Maninder] » Nach Lo Ga Lo [Balraj Dhillon, Parveen Bharta, Maninder] » Mitra Di Tohar Vekh [Balraj Dhillon, Parveen Bharta, Maninder]FAQs for Mere Palle Pai Gaya
Who is singer of Mere Palle Pai Gaya song ?
Singer of Balraj Dhillon, Parveen Bharta, Maninder.
Who is writer of Mere Palle Pai Gaya song ?
Daljeet Singh wrote this Song.
Who is the music director of Mere Palle Pai Gaya song ?
Mere Palle Pai Gaya is Tuned by Daljeet Singh.
Which label release Mere Palle Pai Gaya song ?
Mere Palle Pai Gaya is released under the label of B2 Track Audio.
Whats the playtime (duration) of Mere Palle Pai Gaya song ?
Playtime of song Mere Palle Pai Gaya is 01:51 minute.
How can I download Mere Palle Pai Gaya song ?
You can download Mere Palle Pai Gaya song via click above download links.