Turdi Jandi Bhalwaan Mp3 Song Download
Get This Song
Play Online
Share This Song
Turdi Jandi Song Lyrics
ਓ ਪੱਟ ਕ ਰਖਦੇ ਤੂੰ ਪਤਲੋ, ਮੁੰਡੇ ਸਰਦਾਰਾਂ ਦੇ,
ਵੱਡੇ ਘਰ ਤੋਂ ਸਾਕ ਝੇ ਮੋੜਿਆਂ ਆ, ਚੋਟੀ ਦੀਆਂ ਨਾਰਾਂ ਦੇ,
ਤੇਰਾ ਗੋਰੀ ਅੱਡੀ ਨੂੰ ਚੁੰਮਦਾ ਘੁੰਗਰੂ ਚਾਂਦੀ ਦਾ,
ਨੀ ਤੇਰਾ ਨਖਰਾ ਮੇਚ ਨਹੀਂ ਆਉਂਦਾ ਤੁਰਦੀ ਜਾਂਦੀ ਦਾ
ਨੀ ਜਿਹੜਾ ਲੱਕ ਨਾਲ ਜਾਂਦਾ ਖੇਹ ਕੇ ਲਾਲ ਪ੍ਰੰਦੀ ਦਾ,
ਨੀ ਤੇਰਾ ਨਖਰਾ ਮੇਚ ਨਹੀਂ ਆਉਂਦਾ ਤੁਰਦੀ ਜਾਂਦੀ ਦਾ
ਸਾਡੀ ਜਿੰਦ ਰਿਹਾ ਚ ਖੜਿਆ ਦੀ ਸੁੱਕ ਚਲੀ ਨੀ,
ਕਦੋਂ ਦਰਸ਼ਨ ਦੇ ਕੇ ਜਾਵੇਗੀ ਮੁੜ ਝੱਲੀ ਨੀ,
ਸ਼ੌਂਕੀ ਨੇ ਚਸਕਾ ਲਾ ਲਿਆ ਚੰਡੀਗੜ੍ਹ ਆਲੀ ਦਾ,
ਹਾਏ ਜ਼ਿਮਦਾਰਾਂ ਦੇ ਪੁੱਤਾਂ ਨੂੰ ਨਸ਼ਾ ਨਾਗਣੀ ਕਾਲੀ ਦਾ
ਕੋਈ ਚੇਨ ਦੁਵਜਾ ਰੱਗ ਨੂ ਚਿੱਤ ਨੂ ਖਾਂਦੀ ਦਾ
ਨੀ ਤੇਰਾ ਨਖਰਾ ਮੇਚ ਨਹੀਂ ਆਉਂਦਾ ਤੁਰਦੀ ਜਾਂਦੀ ਦਾ
ਨੀ ਜਿਹੜਾ ਲੱਕ ਨਾਲ ਜਾਂਦਾ ਖੇਹ ਕੇ ਲਾਲ ਪ੍ਰੰਦੀ ਦਾ,
ਨੀ ਤੇਰਾ ਨਖਰਾ ਮੇਚ ਨਹੀਂ ਆਉਂਦਾ ਤੁਰਦੀ ਜਾਂਦੀ ਦਾ
ਹੋ ਕਰੇ ਅੱਖਾਂ ਨਾਲ ਇਸ਼ਾਰੇ, 12 ਬੋਰ ਦੀਆਂ ਨਾਲ ਨਾਰੇ,
ਇਨ੍ਹਾਂ ਆਪਣਾ ਆਪ ਸਵਾਰੇ, ਕਿਉਂ ਚੁਣ ਚੁਣ ਚੋਬਰ ਮਾਰੇ
ਤੇਰੀ ਤੋਰ ਡਰਾਈਵਰ ਜਾਂਦਾ ਨੀ ਕੋਈ ਲੰਮਿਆ ਰੂਟਾਂ ਦਾ
ਦੱਸ ਕੇਹੜਾ ਦਰਜੀ ਫੜਦਾ ਏ ਕਮ੍ਮ ਤੇਰੇਯਾ ਸੂਟਾ ਦਾ
ਤੇਰਾ ਟੋਲਾ ਮਿਜੇ ਬਾਰਡਰੋਂ ਪਾਰ ਲੈਅੰਦੀ ਦਾ
ਨੀ ਤੇਰਾ ਨਖਰਾ ਮੇਚ ਨਹੀਂ ਆਉਂਦਾ ਤੁਰਦੀ ਜਾਦੀ ਦਾ
ਨੀ ਜਿਹੜਾ ਲੱਕ ਨਾਲ ਜਾਂਦਾ ਖੇਹ ਕੇ ਲਾਲ ਪ੍ਰੰਦੀ ਦਾ,
ਨੀ ਤੇਰਾ ਨਖਰਾ ਮੇਚ ਨਹੀਂ ਆਉਂਦਾ ਤੁਰਦੀ ਜਾਦੀ ਦਾ
ਦੱਸ ਕੀ ਤੇਰਾ ਮੁੱਲ ਮੋੜਾ ਨਹੀਂ
ਅੰਬਰਾਂ ਤੋਂ ਆਈ ਦਾ
ਤੇਰੇ ਮੌਕਾ ਲੰਘ ਜਾਵਾਂ ਹੱਥੋਂ ਨਹੀਂ ਏਨਾ
ਭਾ ਨਹੀਂ ਖਾਏਦਾ
ਅਵੇਂ ਰੱਖਣ ਨੂੰ ਫਿਰਦੇ ਆ ਨਹੀਂ ਨੰਗੇਯਾ ਜੋੜਾ ਤਾ
ਅਸੀ ਥਾ ਤੇ ਖੜਨਾਂ ਵੇਲੀ ਨਹੀਂ ਤੇਰੇ ਪਿੰਡ ਦੇ ਮੋੜੇ ਤੇ
ਹੱਥ ਫੜ ਕੇ ਲਾਲਾ ਹਿਕ ਨਾਲ ਮੁੜ੍ਹੀਓ ਦੀ ਜਾਦੀ ਦਾ
ਨੀ ਤੇਰਾ ਨਖਰਾ ਮੇਚ ਨਹੀਂ ਆਉਂਦਾ ਤੁਰਦੀ ਜਾਦੀ ਦਾ
ਨੀ ਜੇਹਦਾ ਲੱਕ ਨਾਲ ਜਾਦਾ
ਨੀ ਤੇਰਾ ਨਖਰਾ ਮੇਚ ਨਹੀਂ
ਨੀ ਜਿਹੜਾ ਲੱਕ ਨਾਲ ਜਾਂਦਾ ਖੇਹ ਕੇ ਲਾਲ ਪ੍ਰੰਦੀ ਦਾ,
ਨੀ ਤੇਰਾ ਨਖਰਾ ਮੇਚ ਨਹੀਂ ਆਉਂਦਾ ਤੁਰਦੀ ਜਾਦੀ ਦਾ
ਓ ਪੱਟ ਕੇ ਰੱਖਤੇ ਤੂੰ ਪਤਲੋ ,ਮੁੰਡੇ ਸਰਦਾਰਾ ਦੇ
ਬੜੇ ਘਰ ਤੋਂ ਸਾਕ ਝੇ ਮੋਡੇ ਆ ਛੋਟੀ ਦਿਆ ਨਾਰਾ ਦੇ
ਕੀਤੇ ਮੇਚਾ ਦੇਜਾ ਵੀਨੀ ਦਾ ਸਾਨੂੰ ਮੁਟਿਆਰੇ ਤੂੰ
ਅੱਗਲੇ ਦਿਨ ਦੇ ਕ ਆਵਾਂਗੇ ਸਾਯੀ ਸੁਨਿਆਰਾ ਨੂੰ
ਕੋਈ ਕਰ ਕਿਨਾਰਾ ਜਿੰਦ ਦਾ, ਕੋਈ ਹੱਲ ਕਰਜਾ ਏਸ ਜਿੰਦ ਦਾ ਤੇਥੋ ਵਾਂਝੀ ਦਾ
ਨੀ ਤੇਰਾ ਨਖਰਾ ਮੇਚ ਨਹੀਂ ਆਉਂਦਾ ਤੁਰਦੀ ਜਾਦੀ ਦਾ
ਨੀ ਜੇਹਦਾ ਲੱਕ ਨਾਲ ਜਾਦਾ ਖੇਹ ਕੇ ਲਾਲ ਪ੍ਰੰਦੀ ਦਾ
ਨੀ ਤੇਰਾ ਨਖਰਾ ਮੇਚ ਨਹੀਂ ਆਉਂਦਾ ਤੁਰਦੀ ਜਾਦੀ ਦਾ
ਨੀ ਤੇਰਾ ਨਖਰਾ ਮੇਚ ਨਹੀਂ ਆਉਂਦਾ ਤੁਰਦੀ ਜਾਦੀ ਦਾ
You May Also Like
» Breeze [Bhalwaan] » HH Freestyle [Bhalwaan] » 4 Kille [Bhalwaan] » Husan [Bhalwaan]FAQs for Turdi Jandi
Who is singer of Turdi Jandi song ?
Singer of Bhalwaan.
Who is writer of Turdi Jandi song ?
Shawn Bhela wrote this Song.
Who is the music director of Turdi Jandi song ?
Turdi Jandi is Tuned by Signature By Sb.
Which label release Turdi Jandi song ?
Turdi Jandi is released under the label of Heavy Hitters.
Whats the playtime (duration) of Turdi Jandi song ?
Playtime of song Turdi Jandi is 03:27 minute.
How can I download Turdi Jandi song ?
You can download Turdi Jandi song via click above download links.