4 Kille Bhalwaan Mp3 Song Download
Get This Song
Play Online
Share This Song
4 Kille Song Lyrics
ਮਿੱਤਰਾਂ ਤੋਂ ਬੱਧ ਨੇ
Sb
ਚੋ ਚੋ ਕਿਲੇਆਂ ਦੇ ਮੁੱਲ ਗੱਡਖਾਣੇ ਦੇ ਤਾਰਤੇ ਨੀ
ਗੁੱਡੀਆਂ ਕੀ ਬੰਦੇ ਅਸੀਂ ਅੰਬਰਾਂ ਤਾਈਂ ਚਾੜ ਤੇ
ਮੋਢਿਆਂ ਤੇ ਛੱਕੀ ਫਿਰਾਂ ਸ਼ਹਿਰ ਸਣੇ ਵਾਲਿਆਂ ਨੂੰ
ਕਰਦੇ ਦੋਆਬਾ ਰੈਪ ਮਾਝੇ ਤੱਕ ਯਾਰ ਨੇ
ਮਿੱਤਰਾਂ ਤੋਂ ਬੱਧ ਨੇ
ਕੀ ਸੁਰੂਰ ਕੀ ਤੇ ਸੋਹਣੀਏ ਸ਼ਰਾਬ ਨੇ
ਓਹ ਆਦਤਾ ਖਰਾਬ ਨੇ
ਉੱਤੋਂ ਅਕੜਾਂ 'ਚ ਫੁੱਲ ਵੀ ਜਨਾਬ ਨੇ
ਤੇ ਪੱਠੇ ਜਿਹੇ ਜਵਾਬ ਨੇ ਕਿੱਥੇ ਪੁੱਛ ਲਈ ਨਾ ਕਿੱਥੇ ਰਹਿੰਦੇ ਸਾਬ ਨੇ
ਓਹ ਆਦਤਾ ਖਰਾਬ ਨੇ ਉੱਤੋਂ ਚਰਚਾ 'ਚ ਫੁੱਲ ਵੀ ਜਨਾਬ ਨੇ
ਓ ਵੈਲੀਆ ਦੇ ਸਾਹਬ ਨੇ ਕੱਖ ਪੁੱਛਲੀ ਨਾ ਪੁੱਠੇ ਜ ਜਵਾਬ ਨੇ
ਖਰਚੇ ਵੀ ਵਧ ਗਏ ਤੇ ਅੜ੍ਹੀਆਂ ਵੀ ਵਧੀਆਂ ਨੀ
ਹਥਾਂ ਨਾਲ ਲਿਖੀ ਤਕਦੀਰ ਸੋਹਣੀਏ
ਦੋ-ਦੋ ਬੰਦਿਆਂ ਦੇ ਪਾਰ ਕੱਲਾ ਲੰਘ ਜਾਂਦਾ ਰੋਦ
ਕੋਲੇ ਮਿਰਜ਼ਿਆਂ ਵਾਲੇ ਨਾ ਜਾਣੀ ਤੀਰ ਸੋਹਣੀਏ
ਉੱਚੇ ਸੋਹਣੀਏ ਚੁਬਾਰੇ ਚੋਗਾ ਚੀਨਿਆਂ ਨੂੰ ਪਾਵੇ ਨੀ
ਚੈਂਬਰ 'ਚੋਂ ਜਾਂਦੀ ਬੰਦਾ ਨਾਲ ਕਿ ਜਾਂਵੇ ਨੀ
ਛੱਡਿਆ ਗੰਡਾਸਿਆਂ ਦੇ ਮੁੱਖ ਮੋੜ ਦਿੰਦੇ ਆ ਨੀ
ਧੱਫਿਆ 'ਚ ਅੱਧਾ ਕਿਲੋ ਕੜੇ ਦਾ ਵੀ ਆਵੇ ਨੀ
ਬਿਲੋ ਉਹਨਾਂ ਦੇ ਤਾਂ ਖ਼ਵਾਬ ਨੇ
ਲੋਕੀ ਮਿੱਤਰਾਂ ਨੂੰ ਆਖਦੇ ਨਵਾਬ ਨੇ
ਓਹ ਆਦਤਾ ਖਰਾਬ ਨੇ
ਉੱਤੋਂ ਅਕੜਾਂ 'ਚ ਫੁੱਲ ਵੀ ਜਨਾਬ ਨੇ
ਤੇ ਪੱਠੇ ਜਿਹੇ ਜਵਾਬ ਨੇ ਕਿੱਥੇ ਪੁੱਛ ਲਈ ਨਾ ਕਿੱਥੇ ਰਹਿੰਦੇ ਸਾਬ ਨੇ
ਓਹ ਆਦਤਾ ਖਰਾਬ ਨੇ ਉੱਤੋਂ ਚਰਚਾ 'ਚ ਫੁੱਲ ਵੀ ਜਨਾਬ ਨੇ
ਓ ਵੈਲੀਆ ਦੇ ਸਾਹਬ ਨੇ ਕੱਖ ਪੁੱਛਲੀ ਨਾ ਪੁੱਠੇ ਜ ਜਵਾਬ ਨੇ
ਸੌਖੇ ਕਬਜ਼ੇ 'ਚ ਆਉਂਦੇ ਨੀ ਬਗਾਨਿਆਂ ਦੇ ਤੱਕ
ਪਿੱਛੇ ਅੜ੍ਹੀਆਂ ਦੇ ਲਾਉਣੀ ਪੈਂਦੀ ਜਾਨ ਸੋਹਣੀਏ
ਕਿੱਥੋਂ ਪੁੱਛਦੇ ਕਿਸੇ ਨੂੰ ਬਾਜ਼ ਭਰਦੇ ਉਡਾਰੀ
ਬਸ ਦੇਖਦੇ ਖੁੱਲੇ ਅਸਮਾਨ ਸੋਹਣੀਏ
ਚੌੜ੍ਹ ਨਹੀਂ ਕਰੀਦੀ ਚਾਰ ਬੰਦਿਆਂ ਦੇ ਨਾਲ
ਰਾਜ ਖਾਂਦ ਮਿਲੇ ਨਾ ਮਿਲੇ ਖੰਡਿਆਂ ਦੇ ਨਾਲ
ਕਰਦਾ ਨਹੀਂ ਤੰਗ ਮਜਬੂਰੀਆਂ 'ਚ ਬੰਦਾ
ਜ਼ਿਆਦਾ ਚਲਦਾ ਨੀ ਤਪੇ ਆਵੀਂ ਠੰਡਿਆਂ ਦੇ ਨਾਲ
ਹਾਏ ਉਹਨਾਂ ਨੂੰ ਵੀ ਯਾਦ ਨੇ
ਓਦਾ ਮੁਲ ਤੋਂ ਵੀ ਦੁੱਗਣੇ ਵਿਆਜ਼ ਨੇ
ਓਹ ਆਦਤਾ ਖਰਾਬ ਨੇ ਉੱਤੋਂ ਅਕੜਾਂ 'ਚ ਫੁੱਲ ਵੀ ਜਨਾਬ ਨੇ
ਓ ਵੈਲੀਆ ਦੇ ਸਾਹਬ ਨੇ ਕੱਖ ਪੁੱਛਲੀ ਨਾ ਪੁੱਠੇ ਜ ਜਵਾਬ ਨੇ
ਚੜ੍ਹਦੇ ਆਏ ਆ ਚੋਲੇ ਨਖਰੇ ਤੇ ਨੌਕਰੀ ਨੂੰ
ਤਲਵਿਆਂ 'ਤੇ ਜਾਨ ਰੱਖਾਂ ਜੁੱਤੀ ਥੱਲੇ ਫੁਕਰੀ ਨੂੰ
ਜੁੜਤਾ ਤੇ ਸੋਹਣੀਏ ਜਰੂਰਤਾ ਨੂੰ ਪੈਂਦੇ ਹੱਥ
ਗਲਿਆਂ 'ਚੋਂ ਖਿੱਚਦੇ ਜ਼ਬਾਨ ਬਿਲੋ ਮੁੱਕਰੀ ਨੂੰ
ਸਾਡੇ ਸਿੱਧੇ ਜਿਹੇ ਹਿਸਾਬ ਨੇ
ਸਿੱਧੇ ਜਿਹੇ ਹਿਸਾਬ ਨੇ ਕੱਟੇ ਮੱਥਿਆਂ ਤੇ ਖੁੰਡੇ ਗੁਲਾਬ ਨੇ
ਓਹ ਆਦਤਾ ਖਰਾਬ ਨੇ ਉੱਤੋਂ ਅਕੜਾਂ 'ਚ ਫੁੱਲ ਵੀ ਜਨਾਬ ਨੇ
ਤੇ ਪੱਠੇ ਜਿਹੇ ਜਵਾਬ ਨੇ ਕਿੱਥੇ ਪੁੱਛ ਲਈ ਨਾ ਕਿੱਥੇ ਰਹਿੰਦੇ ਸਾਬ ਨੇ
ਓਹ ਆਦਤਾ ਖਰਾਬ ਨੇ ਉੱਤੋਂ ਚਰਚਾ 'ਚ ਫੁੱਲ ਵੀ ਜਨਾਬ ਨੇ
ਓ ਵੈਲੀਆ ਦੇ ਸਾਹਬ ਨੇ ਕੱਖ ਪੁੱਛਲੀ ਨਾ ਪੁੱਠੇ ਜ ਜਵਾਬ ਨੇ
You May Also Like
» HH Freestyle [Bhalwaan] » Husan [Bhalwaan] » Turdi Jandi [Bhalwaan] » Breeze [Bhalwaan]FAQs for 4 Kille
Who is singer of 4 Kille song ?
Singer of Bhalwaan.
Who is writer of 4 Kille song ?
Shawn Bhela wrote this Song.
Who is the music director of 4 Kille song ?
4 Kille is Tuned by Signature By Sb.
Which label release 4 Kille song ?
4 Kille is released under the label of Heavy Hitters.
Whats the playtime (duration) of 4 Kille song ?
Playtime of song 4 Kille is 03:12 minute.
How can I download 4 Kille song ?
You can download 4 Kille song via click above download links.