Ikko Dil G Khan, Jasmeen Akhtar Mp3 Song Download
Get This Song
Play Online
Share This Song
Ikko Dil Song Lyrics
ਸਾਨੂੰ ਸੋਹਣਿਆ ਦੀਵਾਲੀ ਜਿੰਨਾ ਚਾਹ ਚੜ੍ਹ ਜੇ
ਜਦੋਂ ਜਾਨ ਜਾਨ ਆਖ ਕੇ ਬੁਲਾਉਣਾ ਐ ਮੈਨੂੰ
ਜੇ ਤੂੰ ਪੁੱਛਦਾ ਪਿਆਰ ਤੈਨੂੰ ਕਿੰਨਾ ਕਰਦੇ
ਸੱਚ ਦੱਸਾਂ ਰੱਬ ਮੰਨੀ ਬੈਠੇ ਆ ਤੈਨੂੰ
ਯਾਰਾ ਤੂੰ ਐ ਸਾਡੇ ਲਈ ਅਨਮੋਲ
ਵੇ ਕਿੰਨੀ ਵਾਰੀ ਜਿੱਤੇਂਗਾ
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ
ਤੂੰ ਕਿੰਨੀ ਵਾਰੀ ਜਿੱਤੇਂਗਾ
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ
ਤੂੰ ਕਿੰਨੀ ਵਾਰੀ ਜਿੱਤੇਂਗਾ
ਅਸੀਂ ਮੰਨਿਆ ਕਿ ਤੇਰੇ ਜਿੰਨੇ ਸੋਹਣੇ ਨੀ ਯਾਰਾ
ਅੱਸਾਂ ਥਾਂ ਥਾਂ ਤੇ ਸੱਜਣ ਬਣਾਉਣੇ ਨੀ ਯਾਰਾ
ਇਹ ਦੁਨੀਆ ਸਿਆਣਿਆਂ ਨਾਲ ਭਰੀ ਪਈ ਐ
ਸਾਡੇ ਜਿਹੇ ਕੰਮ ਐਥੇ ਆਉਣੇ ਨੀ ਯਾਰਾ
ਬਾਹਾਂ ਤੇਰੀਆਂ ਲਾਸਟ ਸਾਡਾ ਗੋਲ ਵੇ ਕਿੰਨੀ ਵਾਰੀ ਜਿੱਤੇਂਗਾ
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ਹੋ ਜਾਨ ਆਖ ਕੇ ਤੂੰ ਕੱਢ ਲੈਣਾ ਜਾਨ ਸੋਹਣਿਆ
ਤੇਰੇ ਹੱਸੇ ਤੋਂ ਮੈਂ ਜਾਵਾਂ ਕੁਰਬਾਨ ਸੋਹਣਿਆ
ਹੋ ਕਰ ਲਿਆ ਕਬਜ਼ਾ ਤੂੰ ਰੂਹ ਸਾਡੀ ਤੇ
ਬਨਕੇ ਮਿਲੇ ਸੀ ਮਹਿਮਾਨ ਸੋਹਣਿਆ
ਡਰ ਲੱਗਦਾ ਜਾਵੀਂ ਨਾ ਕਿੱਥੇ ਰੋਲ ਵੇ ਕਿੰਨੀ ਵਾਰੀ ਜਿੱਤੇਂਗਾ
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ਹਾਏ ਨਜ਼ਰ ਨਾ ਲੱਗੇ ਕਦੇਸਾਡੀਆਂ ਵਫਾਵਾਂ ਨੂੰ
ਤੂੰ ਕਿੰਨਾ ਐ ਜ਼ਰੂਰੀਕਦੇ ਪੁੱਛੀ ਸਾਡੇ ਸਾਹਾਂ ਨੂੰ
ਪੂਰਾ ਦਿੰਨਾ ਯਾਰਾ ਸਾਡੀ ਹਰ ਇਕ ਜ਼ਿੱਦ ਨੂੰ
ਖੋਲ ਕੇ ਦੱਸਾਂ ਤਾਹੀਂ ਦਿਲ ਦੇਆਂ ਚਾਹਵਾਂ ਨੂੰ
ਅੱਖ ਮੰਗੇ ਮਸਕਾਰਾ ਨੱਕ ਕੋਕਾ ਮੰਗਦਾ
ਦਿਲ ਤੇਰੇ ਨੇੜੇ ਰਹਿਣ ਦਾ ਵੇ ਮੌਕਾ ਮੰਗਦਾ
ਮੈਨੂੰ ਮਿਲਣ ਵਾਲਿਆਂ ਤੇਰੀ ਤੋੜ ਲੱਗੀ
ਜ਼ਿੰਦਗੀ ਦੇ ਵਿੱਚ ਤੇਰੀ ਥੋੜ ਲੱਗੀ
ਨਾਲ ਖੜਿਆ ਜਾਵੀਂ ਨਾ ਕਿੱਥੇ ਡੋਲ ਵੇ ਕਿੰਨੀ ਵਾਰੀ ਜਿੱਤੇਂਗਾ
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
You May Also Like
» Roti [Amar Sehmbi] » Mumble [Nirvair Pannu] » NO SURRENDER [Iqbal] » Kali Merc [Geeta Zaildar, Karam Brar] » Toona [Armaan Dhillon, Asmeet Sehra] » Kahda Soorma [Davi Singh] » Dj Waleya [Surinder Baba, Sukhpreet Kaur] » Lethal [A Kay]FAQs for Ikko Dil
Who is singer of Ikko Dil song ?
Singer of G Khan, Jasmeen Akhtar.
Who is writer of Ikko Dil song ?
Dulla wrote this Song.
Who is the music director of Ikko Dil song ?
Ikko Dil is Tuned by Shah Rehan.
Which label release Ikko Dil song ?
Ikko Dil is released under the label of Fresh Media Records.
Whats the playtime (duration) of Ikko Dil song ?
Playtime of song Ikko Dil is 02:54 minute.
How can I download Ikko Dil song ?
You can download Ikko Dil song via click above download links.