Top G Sultaan Mp3 Song Download
Get This Song
Play Online
Share This Song
Top G Song Lyrics
ਜੇ ਤੂੰ ਜਾਣੀ ਹੈ ਤਾ ਜਾ ਮੈਨੂੰ ਹੋਰ ਵਧੀਆ
ਨਾ ਤੂੰ ਨਖਰੇ ਦਿਖਾ ਮੈਨੂੰ ਹੋਰ ਵਧੀਆ
ਨਾ ਹੀ ਪਿੰਜਰੇ ਪਸੰਦ ਨਾ ਹੀ ਹਥ ਕੜੀਆਂ
ਜੇ ਤਾ ਜਾਣੀ ਹੈ ਤਾ ਜਾ ਮੈਨੂੰ ਹੋਰ ਵਧੀਆ
ਅੱਖਾ ਰੈਂ ਚੜ੍ਹੀਆਂ ਮੁੱਛਾ ਰੈਂ ਖੜੀਆਂ
ਜੇ ਤਾ ਜਾਣੀ ਹੈ ਤਾ ਜਾ ਮੈਨੂੰ ਹੋਰ ਵਧੀਆ
ਨਾ ਤੂੰ ਨਖਰੇ ਦਿਖਾ ਮੈਨੂੰ ਹੋਰ ਵਧੀਆ
ਜੇ ਤੂੰ ਜਾਣੀ ਹੈ ਤਾ ਜਾ ਮੈਨੂੰ ਹੋਰ ਵਧੀਆ
ਆਉਣੀ ਨਹੀਂ ਬਾਅਦ ਤੇਰੇ ਯਾਦ ਤੇਰੀ, ਯਾਦ ਤੇਰੀ
ਅਕੜ ਨਾ ਸਹਿੰਦਾ ਜੱਟ ਮਨ ਮੇਰੀ, ਮਨ ਮੇਰੀ
ਤੇਰੇ ਪਿੱਛੇ ਮਰ ਜੁੰਗਾ ਣੀ ਤੂੰ ਕਰੇ ਗੱਲ ਕੈਡੀ
ਹੌਸਲੇ ਬੁਲੰਦ ਰੱਖਾਂ ਕਦੇ ਨਾ ਮੈਂ ਤਵਾਂ ਤੇਰੀ
ਇਸ਼ਕ ਤਾਂ ਕਰ ਹੁੰਦੇ ਰਾਹ ਮੇਰੀ ਬੰਦ ਨਹੀਂ
ਹੋ ਵੀ ਨਹੀਂ ਬਹੁਤ ਨਹੀਂ ਤੂੰ ਐਦੀ ਕੈਡੀ ਚੰਦ ਨਹੀਂ
ਕਿੰਨੀ ਵਾਰੀ ਵੇਖ ਕੇ ਮੈਂ ਫਿਰ ਖੜ੍ਹਿਆ
ਸਭ ਮਤਲਬੀ ਜੇਹੜਾ ਵੀ ਓ ਦੇਲਾ ਕਰੇਆ
ਮੈਨੂੰ ਮਾਣ ਮੇਰੇ ਮਨੂ ਬਲ ਦਾ
ਮੈਂ ਉਲਟ ਹਵਾ ਨਾਲ ਚਲਦਾ
ਮੈਂ ਫੜ ਲਾਂ ਸੂਰਜ ਬਲਦਾ
ਮੇਰਾ ਪਖਾੜਾ ਸੁਜਰਾਜ ਕਲਦਾ
ਜੇ ਤੂੰ ਜਾਣੀ ਹੈ ਤਾ ਜਾ ਮੈਨੂੰ ਹੋਰ ਵਧੀਆ
ਨਾ ਤੂੰ ਨਖਰੇ ਦਿਖਾ ਮੈਨੂੰ ਹੋਰ ਵਧੀਆ
ਨਾ ਹੀ ਪਿੰਜਰੇ ਪਸੰਦ ਨਾ ਹੀ ਹਥ ਕੜੀਆਂ
ਜੇ ਤਾ ਜਾਣੀ ਹੈ ਤਾ ਜਾਮੈਨੂੰ ਹੋਰ ਵਧੀਆ
ਅੱਖਾ ਰੈਂ ਚੜ੍ਹੀਆਂ ਮੁੱਛਾ ਰੈਂ ਖੜੀਆਂ
ਜੇ ਤਾ ਜਾਣੀ ਹੈ ਤਾ ਜਾ ਮੈਨੂੰ ਹੋਰ ਵਧੀਆ
ਨਾ ਤੂੰ ਨਖਰੇ ਦਿਖਾ ਮੈਨੂੰ ਹੋਰ ਵਧੀਆ
ਜੇ ਤੂੰ ਜਾਣੀ ਹੈ ਤਾ ਜਾ ਮੈਨੂੰ ਹੋਰ ਵਧੀਆ
ਤੁਝੇ ਕਿਆ ਲਗਤਾ ਹੈ ਆਂਸੂ ਬਹਾਏਗਾ
ਤਖ਼ੇ ਕੋ ਜਾਏਗਾ Bottles ਉਠਾਏਗਾ
ਯਾਰ ਬੁਲਾਏਗਾ Party ਚਲਾਏਗਾ
ਰਾਤ ਹੋਣੇ ਪੇ ਛਮੀਆ ਨਚਾਏਗਾ
ਅਪੁਨ ਕੀ Life ਵਿੱਚ ਮਸਤੀ ਹੀ ਮਸਤੀ
ਨਖਰੇ ਤੋ ਮਹਿੰਗੇ ਹਨ ਤਖ਼ੇ ਪੇ ਸਸਤੀ ਹੈ
ਖੁਸ਼ੀ ਜ਼ਿਆਦਾ ਮੈਂ ਕਿਸੇ ਪੇ ਮਰਤਾ ਨਹੀਂ
ਦਿਲ ਜੋ ਵੀ ਕਰਤਾ ਹੈ ਕਰਨੇ ਸੇ ਡਰਤਾ ਨਹੀਂ
ਦਰਦ ਸਹੀ ਹੈ ਨਹੀਂ ਚਾਹੀਦਾ ਆਰਾਮ
Busy ਹੈ ਇਸ Casual ਔਰ ਵੱਡੇ ਕੰਮ
ਭੁੱਲ ਜਾਵਾਂ ਦੁਨੀਆ ਮੈਂ ਪੀਕੇ ਚਾਰ ਜਾਮ
ਵਕ਼ਤ ਕੇ ਨਾਲ ਹੀ ਚਲੇ Sultaan
ਜੇ ਤੂੰ ਜਾਣੀ ਐ ਤਾਂ ਜਾ ਮੈਨੂੰ ਹੋਰ ਵਧੀਆ
ਨਾ ਤੂੰ ਨਖਰੇ ਦਿਖਾ ਮੈਨੂੰ ਹੋਰ ਵਧੀਆ
ਨਾ ਹੀ ਪਿੰਜਰੇ ਪਸੰਦ ਨਾ ਹੀ ਹਥ ਕੜੀਆਂ
ਜੇ ਤਾ ਜਾਣੀ ਹੈ ਤਾ ਜਾ ਮੈਨੂੰ ਹੋਰ ਵਧੀਆ
ਅੱਖਾ ਰੈਂ ਚੜ੍ਹੀਆਂ ਮੁੱਛਾ ਰੈਂ ਖੜੀਆਂ
ਜੇ ਤਾ ਜਾਣੀ ਹੈ ਤਾ ਜਾ ਮੈਨੂੰ ਹੋਰ ਵਧੀਆ
ਨਾ ਤੂੰ ਨਖਰੇ ਦਿਖਾ ਮੈਨੂੰ ਹੋਰ ਵਧੀਆ
ਜੇ ਤੂੰ ਜਾਣੀ ਹੈ ਤਾ ਜਾ ਮੈਨੂੰ ਹੋਰ ਵਧੀਆ
You May Also Like
» Baddest Majhail [Sardar Khehra] » Diwali [Mand] » Ni Kuriyo [Jyoti Nooran] » Nasha [Rohanpreet Singh] » Sawal Sadi Zindgi Da [Ravinder Grewal] » Life [Gurlez Akhtar ] » Apne Roop [R Nait] » Gavo Sachi Baani [Babbu Maan]FAQs for Top G
Who is singer of Top G song ?
Singer of Sultaan.
Who is writer of Top G song ?
Sultaan wrote this Song.
Who is the music director of Top G song ?
Top G is Tuned by Hiten.
Which label release Top G song ?
Top G is released under the label of Sultaan Inc..
Whats the playtime (duration) of Top G song ?
Playtime of song Top G is 03:04 minute.
How can I download Top G song ?
You can download Top G song via click above download links.