Ghulaam Maninder Buttar Mp3 Song Download
Get This Song
Play Online
Share This Song
Ghulaam Song Lyrics
ਤੇਰੇ ਤੋਂ ਪਿਆਰਾ ਸਾਨੂੰ ਕੁਝ ਵੀ ਨਹੀਂ
ਬੋਲਾ ਜੇ ਉੱਚੀ ਕਦੇ ਕੁਝ ਵੀ ਨਹੀਂ
ਛੱਡ ਜਾਵੇ ਦੁਨੀਆ ਐ ਸਾਰੀ ਸਾਨੂੰ ਬੇਸ਼ਕ
ਪਰ ਤੂੰ ਤੇ ਮੇਰੇ ਐ ਬਸ ਕੋਲ ਰਹੀ
ਕੱਚੀ ਕੱਚੀ ਉਮਰ ਦੀ ਯਹੀ ਆਵਾਰਗੀ
ਛੋਟੀ ਛੋਟੀ ਗੱਲਾਂ ਉੱਤੇ ਕਾਹਦੇ ਨਰਾਜ਼ਗੀ
ਐਸੀ ਹੈ ਮੇਰੇ ਔਰ ਤੇਰੇ ਵੇ ਗੁਲਾਮ ਹੋਏ
ਤੇਰੀ ਅੱਖਾਂ ਵਿਚ ਦਿਖਦੀ ਐ ਸਾਦਗੀ
ਜਬ ਕਭੀ ਬਿਗੜੇ ਬਾਤ
ਰਹਿਣਾ ਬਸ ਸਾਥ ਸਾਥ
ਹੱਥਾਂ ਮੈ ਲੇਕੇ ਹਾਥ
ਚਲਣਾ ਤੂੰ ਬਸ ਸਾਥ ਸਾਥ
ਦੁਨੀਆ ਐ ਸਾਰੀ ਫਿਰ ਜਿੱਤਣਾ ਬਾਕੇ
ਕਰਨਾ ਪਿਆਰ ਕੇਵੇ ਸਿਖ ਲਵਾਂਗੇ
ਤੇਰੇ ਤੋਂ ਮਾਰ ਜਾਂਗੇ ਸਾਰੀ ਇਹ ਜ਼ਿੰਦਗੀ
ਰੱਬ ਵਾਂਗੂ ਨਾਮ ਤੇਰਾ ਜਿੱਤ ਲਵਾਂਗੇ
ਕੱਚੀ ਕੱਚੀ ਉਮਰ ਦੀ ਯਹੀ ਆਵਾਰਗੀ
ਛੋਟੀ ਛੋਟੀ ਗੱਲਾਂ ਉੱਤੇ ਕਾਹਦੇ ਨਰਾਜ਼ਗੀ
ਐਸੀ ਹੈ ਮੇਰੇ ਔਰ ਤੇਰੇ ਵੇ ਗੁਲਾਮ ਹੋਏ
ਤੇਰੀ ਅੱਖਾਂ ਵਿਚ ਦਿਖਦੀ ਐ ਸਾਦਗੀ
ਕਿਸੀ ਕੇ ਹਾਥ ਮੈ ਹੀਰਾ
ਕਿਸੀ ਕੇ ਕਾਨ ਮੈ ਹੀਰਾ
ਹੋ ਮੈਂ ਤੋ ਬਣ ਗਿਆ ਹੀਰਾ
ਕੇ ਮੇਰਾ ਯਾਰ ਹੈ ਹੀਰਾ
ਓਹਨੂੰ ਬਸ ਇਹ ਸਮਝਾਣਾ ਐ
ਅਕਲ ਦਾ ਹੋਣੇ ਆਣਾ ਐ
ਓ ਜਿਸ ਦਿਨ ਖੁਲ ਗਿਆ ਸਾਨੂੰ
ਅੱਸੀ ਤੇ ਮਰ ਮੁਰ ਜਾਣਾ ਐ
ਦਿਲ ਵਿਚ ਬਸਦੀ ਐ ਜਾਨ ਸੋਹਣਿਆ
ਤੇਰੇ ਤੇ ਸਾਨੂੰ ਬੜਾ ਮਾਨ ਸੋਹਣਿਆ
ਤੇਰੇ ਆਉਣ ਨਾਲ ਅੱਸੀ ਸੁਧਰ ਗਏ
ਚੰਗੇ ਨਹੀਂ ਸੀ ਇਨਸਾਨ ਸੋਹਣਿਆ
ਕੱਚੀ ਕੱਚੀ ਉਮਰ ਦੀ ਯਹੀ ਆਵਾਰਗੀ
ਛੋਟੀ ਛੋਟੀ ਗੱਲਾਂ ਉੱਤੇ ਕਾਹਦੇ ਨਰਾਜ਼ਗੀ
ਐਸੀ ਹੈ ਮੇਰੇ ਔਰ ਤੇਰੇ ਵੇ ਗੁਲਾਮ ਹੋਏ
ਤੇਰੀ ਅੱਖਾਂ ਵਿਚ ਦਿਖਦੀ ਐ ਸਾਦਗੀ
You May Also Like
» Rajan Ki Deed [Baba Gulab Singh Ji] » NRI [Jaggi Bathinde Wala] » Nightmare [Gagan Balran] » Taveez [Afsana Khan] » Falcon [Lakhi Ghuman] » Punjab Toa [Nikk] » HEAT [Jasmine Sandlas] » Look Classy [Kirat Sandhu]FAQs for Ghulaam
Who is singer of Ghulaam song ?
Singer of Maninder Buttar.
Who is writer of Ghulaam song ?
Maninder Buttar wrote this Song.
Who is the music director of Ghulaam song ?
Ghulaam is Tuned by SUYASH.
Which label release Ghulaam song ?
Ghulaam is released under the label of Maninder Buttar.
Whats the playtime (duration) of Ghulaam song ?
Playtime of song Ghulaam is 03:19 minute.
How can I download Ghulaam song ?
You can download Ghulaam song via click above download links.