TOP DAWG Prem Dhillon Mp3 Song Download
Get This Song
Play Online
Share This Song
TOP DAWG Song Lyrics
ਫਿਰਦੇ ਆ Surrey ਮੁੰਡੇ ਲੈਕੇ ਕਾਫਲੇ
Plate Number ਮਝੈਲ ਲਿਖੇ ਆ
ਓ ਸ਼ੱਕੀ ਆ ਹਾਲਾਤ, ਫੜੇ ਜਾਣ ਦੀ ਸੰਭਾਵਨਾ ਆ
ਅਸਲਾ ਨਜਾਇਜ਼ ਮਿੱਠੇ ਆ
ਤੂੰ ਜਿਸਦੇ ਕੋਲੋ ਇਸ਼ਕੇ ਦੇ ਖ਼ਤ ਭਾਲਦੀ
ਓ ਵਕਾ ਕਰੇ, ਕਹਿੰਦੇ ਦਿਨ ਤੀਜੇ ਆ
Top Dawg ਵੱਜਦੇ ਆ Hood ‘ਚ ਰਕਾਨੇ
ਮੁੰਡੇ ਲਾਮਭੇ ਜਿਹ ਲਿਓਂਨ ਗਿਜ਼ੇ ਆ
Top Dawg ਵੱਜਦੇ ਆ Hood ‘ਚ ਰਕਾਨੇ
ਮੁੰਡੇ ਲਾਮਭੇ ਜਿਹ ਲਿਓਂਨ ਗਿਜ਼ੇ ਆ
ਹੋ Tinted Window'ਆ ‘ਚ ਲੱਭਣੇ ਨਾ ਬੈਠੇ
ਲੋਕੀ ਲਾਉਣ Guess Dhillon ਲੱਗੇ ਨੀ
ਹੋ Chase ਕਰੀ ਆਉਂਦੀ ਪਿੱਛੇ ਕਾਲੀ Mustang
ਅੱਖ ਲਾਲ ਚੜ੍ਹੇ Fire ਨਹੀਂ ਭੱਜਦੇ ਨੀ
ਹੋ ਕੋਲ ਆਲੇ ਹੱਦ ਟੱਪੇ ਕਦੋ ਦੀ Satang
ਕੋਲੋ ਲੱਭੀ ਫ਼ੋਲੇ ਗਿਜ਼ੇ ਆ
Top Dawg ਵੱਜਦੇ ਆ Hood ‘ਚ ਰਕਾਨੇ
ਮੁੰਡੇ ਲਾਮਭੇ ਜਿਹ ਲਿਓਂਨ ਗਿਜ਼ੇ ਆ
Top Dawg ਵੱਜਦੇ ਆ Hood ‘ਚ ਰਕਾਨੇ
ਮੁੰਡੇ ਲਾਮਭੇ ਜਿਹ ਲਿਓਂਨ ਗਿਜ਼ੇ ਆ
ਹੋ ਚੁੱਕੀ ਜੋ ਪੈਰਾਂ ਦੀ ਮਿੱਟੀ ਰਹਿੰ ਸੜਕਾਂ ‘ਤੇ Race
Film ਵਾਂਗੂ Life ਚੱਲੇ ਨੀ
ਓ ਯਾਂਕੀਆ ‘ਤੇ Top ਦੀਆਂ ਭਾਚੀਆਂ ‘ਚ Bad Boy
ਜਟਾਂ ਦੀਆਂ Hype ਚੱਲੇ ਨੀ
ਓ ਕੱਲਾ ਨੀ Bio ‘ਚ Shooter ਲਿਖੀ ਦਾ
ਵਾਂਗ Shooter'ਆ ਦੇ ਗੇੜੇ ਕੱਢੀ ਦੇ
ਜੋ ਕੱਟ ਦੇ Ferrari ਲਾਉਂਦੇ ਪੁੱਤ ਆ ਬਗਾਣੇ
ਵਰਦਾਤ ਪਿੱਛੋਂ ਨਹੀਂਓ ਲੱਭੀ ਦੇ
ਓ Jeep 2 Number ਦੀ ਥੱਲੇ ਆ ਰਕਾਨੇ
ਚੁੱਕੀ Cash ਨਹੀਂਓ ਕਰੀ Lease ਆ
Top Dawg ਵੱਜਦੇ ਆ Hood ‘ਚ ਰਕਾਨੇ
ਮੁੰਡੇ ਲਾਮਭੇ ਜਿਹ ਲਿਓਂਨ ਗਿਜ਼ੇ ਆ
Top Dawg ਵੱਜਦੇ ਆ Hood ‘ਚ ਰਕਾਨੇ
ਮੁੰਡੇ ਲਾਮਭੇ ਜਿਹ ਲਿਓਂਨ ਗਿਜ਼ੇ ਆ
ਓ Holster ਵਿੱਚੋਂ ਕੱਢ Load ਪੱਟ ਨਾਲ
ਜਦੋਂ ਬੈਹਣ ਮੁੰਡੇ ਵਿੱਚ Whip ਨੀ
All Eyes On Me ਕੋਈ ਕਿੰਝ ਕਰੇ Judge
Fuck I Don’t Give A Damn Shit ਨੀ
ਓ Tony Montana ਵਾਂਗੂ Dose ਉੱਤੇ High
ਤਾਹੀ ਰਹਿੰਦੇ ਮੁੰਡੇ ਖਿਜ਼ੇ ਖਿਜ਼ੇ ਆ
Top Dawg ਵੱਜਦੇ ਆ Hood ‘ਚ ਰਕਾਨੇ
ਮੁੰਡੇ ਲਾਮਭੇ ਜਿਹ ਲਿਓਂਨ ਗਿਜ਼ੇ ਆ
Top Dawg ਵੱਜਦੇ ਆ Hood ‘ਚ ਰਕਾਨੇ
ਮੁੰਡੇ ਲਾਮਭੇ ਜਿਹ ਲਿਓਂਨ ਗਿਜ਼ੇ ਆ
You May Also Like
» BADBOY [Prem Dhillon, Gurlez Akhtar] » TYPE SHII [Prem Dhillon] » HICUPS [Prem Dhillon, Manmohan Waris] » ASTARR [Prem Dhillon]FAQs for TOP DAWG
Who is singer of TOP DAWG song ?
Singer of Prem Dhillon.
Who is writer of TOP DAWG song ?
Prem Dhillon wrote this Song.
Who is the music director of TOP DAWG song ?
TOP DAWG is Tuned by Rass.
Which label release TOP DAWG song ?
TOP DAWG is released under the label of Prem Dhillon Music.
Whats the playtime (duration) of TOP DAWG song ?
Playtime of song TOP DAWG is 02:49 minute.
How can I download TOP DAWG song ?
You can download TOP DAWG song via click above download links.