HICUPS Prem Dhillon, Manmohan Waris Mp3 Song Download
Get This Song
Play Online
Share This Song
HICUPS Song Lyrics
ਤੇਰੇ ਸਿਰ ਵਿੱਚ ਜਦ ਵੀ ਮੇਰੀਆਂ
ਯਾਦਾਂ ਫੇਰੇ ਪਾਉਂ ਗੀਆਂ
ਸੁੱਤੀ ਪਈ ਨੂੰ ਹਿੱਜਕਿਆ ਆਉਂ ਗੀਆਂ
ਸੁੱਤੀ ਪਈ ਨੂੰ ਹਿੱਜਕਿਆ ਆਉਂ ਗੀਆਂ
ਤੜਪ ਉਠੁ ਤੇਰੇ ਸੀਨੇ ਖੋਰੇ
ਕਦੋ ਆ ਹੋਜੇ ਗੱਲ ਨੀ
ਵਰੇਯਾ ਹੋ ਗਏ ਵਿਛੜੇਆਂ ਨੂੰ ਪਰ
ਲੱਗੇਯਾ ਜਿਵੇਂ ਪਲ ਨੀ
ਪਲ ਪਲ ਵੱਜੁ ਤੇਨੂੰ ਥੋਡ ਮਰਜਾਨੀਏ
ਮੇਰੀ ਹੋਕੇ ਰਹਿਣਾ ਤੂੰ ਆ ਜਿਵੇਂ ਅੰਜਾਣੀਏ
ਮਿਰਜ਼ਾ ਤੇ ਰਾਂਝੇ ਪੰਨੂ ਸੱਸਾ ਵਾਂਗੂ ਖੇਲਾ ਤੂੰ
ਰਹਣੀ ਸਾਡੀ ਦੂਰੀ ਏਹੇ ਇਸ਼ਕ ਕਹਾਨੀ ਏ
ਓਹਨਾਂ ਦੇ ਤਾ ਬੜੇ ਕੱਸੇ ਅਪਾਂ ਰਹੇ ਗਏ ਐਦਾਂ ਹੀ
ਸਬਰ ਆ ਔਖਾ ਪਰ ਕਰਨਾ ਤਾਂ ਪੈਡਾ ਏ
ਕਦੇ ਮੇਰੇ ਸਾ ਸੁਣੇ ਬਿਨਾ ਨਾ ਤੂੰ ਸੋਂਦੀ ਸੈਣ
ਹਾਲ ਚਾਲ ਪੁੱਛਣੋ ਵੀ ਗਈ ਤੁਸੀਂ ਕਿੱਡਾ ਜੀ
ਦੋਹਾਂ ਨਾਲ ਜੋ ਹੋਈ ਦੱਸ ਕੌਣ ਜੁੱਮੇਵਾਰ ਨੀ
ਜੇਓਣਾ ਲੱਗੇ ਬੋਝ ਉਤੀ ਯਾਦਾਂ ਵਾਲਾ ਭਰ ਨੀ
ਮਿਲਦੇ ਆ ਹੋਣੇ ਇਥੇ ਆਸ਼ਿਕਾਂ ਨਸੀਬਾਂ ਨਾਲ
ਅਪਾਂ ਪਾਬਾ ਸੋਚ ਲੰਘੇ ਏਹੀ ਸੀ ਪਿਆਰ ਨੀ
ਸਹਿਲੀਆਂ ਤੇਰੀਆਂ ਹਾਲ ਤੇਰੇ ਦੀ
ਮੇਰੇ ਤੇ ਗੱਲ ਮੁਕਾਉਂ ਗੀਆਂ
ਸੁੱਤੀ ਪਈ ਨੂੰ ਹਿੱਜਕਿਆ ਆਉਂ ਗੀਆਂ ਆ
ਸੁੱਤੀ ਪਈ ਨੂੰ ਹਿੱਜਕਿਆ ਆਉਂ ਗੀਆਂ ਆ
ਸੁੱਤੀ ਪਈ ਨੂੰ ਹਿੱਜਕਿਆ ਆਉਂ ਗੀਆਂ ਆ
ਸੁੱਤੀ ਪਈ ਨੂੰ ਹਿੱਜਕਿਆ ਆਉਂ ਗੀਆਂ ਆ
ਰਹਣਾ ਚੁਪ ਚੁਪ ਹੌਲੀ ਹੌਲੀ
ਬਣ ਜੂ ਤੇਰੀ ਆਦਤ ਨੀ
ਮੰਗਿਆ ਖੋਰੇ ਮਿਲ ਜਾਣਾ ਮੈਂ
ਵੇ ਨੀ ਤਾਂ ਕਰ ਇਬਾਦਤ ਨੀ
ਟੁੱਟਾ ਦਿਲ ਪੁੱਛੇ ਮੈਂਨੂੰ ਕੋਣ ਦੱਸ ਤੇਰੇ ਆ
ਸਾਰੇ ਹੀ ਬੇਗਾਨੇ ਕੁੜੇ ਗੀਤ ਬਸ ਮੇਰੇ ਆ
ਦੋਵੇਂ ਅਪਾਂ ਚਲ ਇੱਕ ਦੂਜੇ ਨੂ ਆ ਨਿੰਦੀਆਂ
ਮਾਰਿਆ ਤੇ ਬਾਜੋ ਏਹ ਨਾ ਹੋਣ ਗੇ ਨਬੇੜੇ ਆ
ਆਖ਼ਿਰ ਨੂ ਤੂੰ ਵੀ ਮੈਂਨੂੰ ਚਾਹਿਆ ਮੈਂ ਵੀ ਚਾਹਿਆ ਸੀ
ਹੋਕੇ ਹੰਜੂ ਪੱਲੇ ਦੱਸ ਹੋਰ ਕੀ ਕਮਾਇਆ ਨੀ
ਕਦੇ ਓਹੋ ਰੱਬ ਜਿਹੜਾ ਝੱਟ ਦੀ ਨੀ ਮਿਲਜੇ
ਤੂੰ ਵੀ ਮੈਂਨੂੰ ਉਹਨੀ ਦਿਨੀ ਰੱਬ ਹੀ ਬਣਾਇਆ ਸੀ
ਰਹਿਣ ਦੇ ਤੂ ਰਹਿਣ ਦੇ ਤੂ ਹੋਗੀ ਹੁਣੇ ਰਹਿਣ ਦੇ
ਮੇਰੇ ਤੂ ਜੁਦਾਈ ਹਿਸੇ ਆਈ ਤੂ ਸਹੇਨ ਦੇ
ਅਵੇਂ ਲਿਖੇ ਗੀਤ ਤੂੰ ਮਖੌਲ ਕਿਓਂ ਬਣਾਉਣਾ ਏ
ਢਿੱਲੋਂ ਕਹਿੰਦਾ ਛੱਡ ਹੁੰਨ ਲੋਕੀ ਕੀ ਕਹਿਣਗੇ
ਭੁੱਲੀਆਂ ਤੇਰੀਆਂ ਬਾਜ਼ ਮੇਰੇ ਨੀ
ਕਿਨੂੰ ਦਰਦ ਸੁਣਾਉਂ ਗੀਆਂ
ਸੁੱਤੀ ਪਈ ਨੂੰ ਹਿੱਜਕਿਆ ਆਉਂ ਗੀਆਂ ਆ
ਸੁੱਤੀ ਪਈ ਨੂੰ ਹਿੱਜਕਿਆ ਆਉਂ ਗੀਆਂ ਆ
ਸੁੱਤੀ ਪਈ ਨੂੰ ਹਿੱਜਕਿਆ ਆਉਂ ਗੀਆਂ ਆ
ਸੁੱਤੀ ਪਈ ਨੂੰ ਹਿੱਜਕਿਆ ਆਉਂ ਗੀਆਂ ਆ
Rass
ਸੁੱਤੀ ਪਈ ਨੂੰ ਹਿੱਜਕਿਆ ਆਉਂ ਗੀਆਂ ਆ
You May Also Like
» BADBOY [Prem Dhillon, Gurlez Akhtar] » TOP DAWG [Prem Dhillon] » ASTARR [Prem Dhillon] » TYPE SHII [Prem Dhillon]FAQs for HICUPS
Who is singer of HICUPS song ?
Singer of Prem Dhillon, Manmohan Waris.
Who is writer of HICUPS song ?
Prem Dhillon wrote this Song.
Who is the music director of HICUPS song ?
HICUPS is Tuned by Rass.
Which label release HICUPS song ?
HICUPS is released under the label of Prem Dhillon Music.
Whats the playtime (duration) of HICUPS song ?
Playtime of song HICUPS is 03:13 minute.
How can I download HICUPS song ?
You can download HICUPS song via click above download links.