Tooti Boldi Hunar Sidhu Mp3 Song Download
Get This Song
Play Online
Share This Song
Tooti Boldi Song Lyrics
ਹੋ ਗੱਲ ਬਾਤ ਪੂਰੀ Follow ਕਰਦੀ ਮੰਡੀਰ ਬਿੱਲੋ
ਬੜੇ ਛਾਨੇ ਮਾਰੇ ਰੱਖੀ ਜਾਗਦੀ ਜ਼ਮੀਰ ਬਿੱਲੋ
ਮੁਕੱਦਰਾਂ ਦੇ ਪੈਰਾਂ ਨੂੰ ਮੈਨੂੰ ਝੰਝਰਾਂ ਕਰਤੀਆਂ ਨੀ
ਦੇਖ ਬਿੱਲੋ ਗੱਬਰੂ ਨੇ ਬਾਜ਼ੀ ਆ ਪਵਾਤੀਆਂ
ਮੇਰੇ ਪਿੱਛੇ ਆ ਰੱਖਣਾ ਨੀ ਮੈਂ ਤੇਰਾ ਹੀ ਦੀਵਾਨਾ
ਕਦੋਂ ਕੁੰਡੀ ਦੱਸ ਦਿਲ ਦੀ ਨੀ ਖੋਲਦੀ
ਨੀ ਦੇਖ ਬਿੱਲੋ ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ
ਨੀ ਦੇਖ ਬਿੱਲੋ ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ
ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ ਨੀ ਦੇਖ ਬਿੱਲੋ
ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ
ਗੋਰੀਆਂ ਨੇ ਗੱਲਾਂ ਜਮਾ ਮਾਰਦੇ ਨਾ ਫਾਨ ਨੀ
ਸੱਦੀਆਂ ਵਤਨ ਤੋਂ ਤੇਰਾ ਚੱਲੇ Chandigarh ਨੀ
ਹੋ ਲਾਣ ਦੇ ਸ਼ੌਕੀਨ ਪੈਗ ਪਾਉਂਦੇ ਕਿੱਥੇ ਮਿੰਕੇ
ਹੱਥ ਹੋਲਾ ਕਰੀਏ ਤਾਂ ਕਰਦੇ ਨੀ ਗਿਣਕੇ
ਜਿਹਦੇ ਨਾਲ ਪਿਆਰ ਹੱਸ ਦਈਏ ਜਾਨ ਵਾਰ
ਬੰਦੇ ਦੋਗਲੇ ਦੇ ਲੰਘਦੇ ਨੀ ਕੋਲ ਦੀ ਨੀ
ਨੀ ਦੇਖ ਬਿੱਲੋ ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ
ਨੀ ਦੇਖ ਬਿੱਲੋ ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ
ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ ਨੀ ਦੇਖ ਬਿੱਲੋ
ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ ਆ
ਓਹਲੇ ਹੋ ਕੇ ਖੇਡੀਏ ਨਾ ਖੇਡੀ Different ਨੀ
ਮੱਟੇ ਆਲਾ ਕਲਮ ਚੋ ਕੱਢਦਾ Current ਨੀ
ਬੋਲ ਨਿਕਲਦੇ ਬੁਲਾਂ ਚੋ ਜੋ ਗੁਣ ਵਿਚੋਂ ਗੋਲੀਆਂ
ਭਾਲ ਦੇ ਸ਼ਿਕਾਰ ਕਾ ਪਾਉਂਦੇ ਕਮਾ ਰੋਲੀਆਂ
ਸੀਧਾ ਸੀਧਾ ਗਾਉਂਦੇ ਦੇਖ ਧੁੱਲ ਕਢੀ ਆਉਂਦੇ
ਗੱਲ ਬੈਹਦੇ ਕੀ Vocal ਝੰਝੋਡੀ ਨੀ
ਨੀ ਦੇਖ ਬਿੱਲੋ ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ
ਨੀ ਦੇਖ ਬਿੱਲੋ ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ
ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ ਨੀ ਦੇਖ ਬਿੱਲੋ
ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ
ਆ ਹੋ ਕਿਵੇਂ ਸੱਟਣਾ ਕਿਸੇ ਨੂੰ ਕਰਦੇ ਨੀ ਵਯੋਤ ਬੰਧੀਆਂ
ਗੰਦ ਹੀ ਹੁੰਦੇ ਆ ਨੀ ਤਾਂ ਰੱਖਦੇ ਜੋ ਗੰਦੀਆਂ
ਚਕਮਾ ਜਾਂ ਚੱਕ ਲਈਏ ਹੱਥ ਬਾਲਾਂ ਵਿੱਚ ਫੇਰ ਗਈ
ਬੰਦੇ ਆ ਬਾਲੇ ਦੇਖਣ ਆ ਘੇਰ ਘੇਰ ਕਈ
ਪਾਈਏ ਟੁੱਕੀਆਂ ਨੂੰ ਜੋਗਾ ਕੌਣ ਕਿਹੜਾ ਕਿੰਨੇ ਜੋਗਾ
ਅੱਖ ਚੋਹਬਰ ਦੀ ਆਈਂ ਪੂਰਾ ਤੋਲਦੀ ਨੀ
ਨੀ ਦੇਖ ਬਿੱਲੋ ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ
ਨੀ ਦੇਖ ਬਿੱਲੋ ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ
ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ ਨੀ ਦੇਖ ਬਿੱਲੋ
ਮਿੱਤਰਾਂ ਦੇ ਨਾਮ ਦੀ ਤੂਤੀ ਬੋਲਦੀ
You May Also Like
» Mood Swing [Neha Bhasin] » Vibe [Pavitar Lassoi] » Cali [Navroz Gill] » Amar Shaheed Baba Deep Singh Ji [Guri Lahoria] » Destiny [Ishan, Shahat Gill] » Do Ni Sajna [Rajvir Jawanda] » Har Janam [Singga] » Wish [Laddi Dhaliwal]FAQs for Tooti Boldi
Who is singer of Tooti Boldi song ?
Singer of Hunar Sidhu.
Who is writer of Tooti Boldi song ?
Matte Ala wrote this Song.
Who is the music director of Tooti Boldi song ?
Tooti Boldi is Tuned by WYK Here.
Which label release Tooti Boldi song ?
Tooti Boldi is released under the label of T-Series Apna Punjab.
Whats the playtime (duration) of Tooti Boldi song ?
Playtime of song Tooti Boldi is 02:59 minute.
How can I download Tooti Boldi song ?
You can download Tooti Boldi song via click above download links.