Medicine R Nait, Deepak Dhillon Mp3 Song Download
Get This Song
Play Online
Share This Song
Medicine Song Lyrics
ਨਮਸ਼ਕਾਰ ਆਪ ਸੁਨ ਰਹੇ ਹੈ R Nait ਕਿ ਆਵਾਜ਼ ਮੈ
ਔਰ Deepak Dhillon ਜੀ ਕਾ ਨਗਮਾ
Mad Mix ਕੇ ਸੰਗੀਤ ਮੇਂ ਬਤਾਈਏ ਕੈਸਾ ਲਗਾ
ਹਾਏ ਵੇ ਕੱਡ ਕੇ ਲੈ ਆਉਣਾ ਏ
ਕਿੱਥੋਂ ਗੱਲ ਬੜੀ ਖੁਰਦੀ ਵੇ
ਘੰਟੇ ਘੰਟੇ ਬਾਅਦ
ਚਾਹਵਾ ਮੰਗਦਾ ਏ ਗੁੜ ਦੀ
ਹਾਏ ਵੇ ਕੱਡ ਕੇ ਲੈ ਆਉਣਾ ਏ
ਕਿੱਥੋਂ ਗੱਲ ਬੜੀ ਖੁਰਦੀ ਵੇ
ਘੰਟੇ ਘੰਟੇ ਬਾਅਦ
ਚਾਹਵਾ ਮੰਗਦਾ ਏ ਗੁੜ ਦੀ
ਹਾਏ ਵੇ ਕਦੇ ਕਦੇ ਪੈਣਾ ਏ
ਮੈਨੂੰ ਵੱਡ ਖਾਣ ਨੂੰ ਵੇ ਕਦੇ ਕਰੇ ਜੀ ਜੀ
ਓ ਚਾਂਦੀ ਦੀ ਡੱਬੀ ਦੇ ਵਿੱਚ ਦੱਸ ਪੱਟੂਆ ਵੇ
ਆਹ ਕਾਲਾ ਕਾਲਾ ਕੀ
ਆਹ ਕਾਲਾ ਕਾਲਾ ਕੀ
ਹਾਏ ਵੇ ਚਾਂਦੀ ਦੀ ਡੱਬੀ ਦੇ ਵਿੱਚ
ਦੱਸ ਵੈਰੀਆਂ ਵੇ
ਆਹ ਕਾਲਾ ਕਾਲਾ ਕੀ
ਓ ਜੇਹੜਾ ਪਹਿਲਾਂ ਆਉਂਦਾ ਹੁੰਦਾ ਸੀ ਨੀ
ਓ ਨਹੀਓਂ ਆਉਂਦਾ ਹੁਣ
ਮੇਰਾ ਸਾਲਾ ਦੁਨੀਆ ਦਾ
ਮੋਹ ਨਹੀਓਂ ਆਉਂਦਾ
ਮੇਰਾ ਸਾਲਾ ਦੁਨੀਆ ਦਾ
ਮੋਹ ਨਹੀਓਂ ਆਉਂਦਾ
ਓ ਜੇਹੜਾ ਪਹਿਲਾਂ ਆਉਂਦਾ ਹੁੰਦਾ ਸੀ ਨੀ
ਓ ਨਹੀਓਂ ਆਉਂਦਾ ਹੁਣ
ਮੇਰਾ ਸਾਲਾ ਦੁਨੀਆ ਦਾ
ਮੋਹ ਨਹੀਓਂ ਆਉਂਦਾ
ਆਹ ਪਾਪੀ ਬੰਦੇ ਕਰਦੇ
ਮਿਲਾਵਟਾਂ ਕੁੜੇ
ਦੱਸ ਕਰੂ ਬੰਦਾ ਕੀ
ਹੋ ਮੇਰੀ ਚੱਲਦੀ ਦਵਾਈ
ਬਿੱਲੋ ਬੀਕਾਨੇਰ ਤੋ
ਜੋ ਲਵਾ ਕੇ ਰੱਖੇ ਜੀ
ਜੋ ਲਵਾ ਕੇ ਰੱਖੇ ਜੀ
ਓ ਮੇਰੀ ਚੱਲਦੀ ਦਵਾਈ
ਬਿੱਲੋ ਬੀਕਾਨੇਰ ਤੋ
ਜੋ ਲਵਾ ਕੇ ਰੱਖੇ ਜੀ
ਹਾਏ ਭਾਬੀ ਸਾਡਾ ਵੀਰਾ ਕਿੱਥੇ
ਰੋਜ ਆ ਕੇ ਕਹਿੰਦਾ ਆ
ਵੇ ਕਾਹਤੋਂ ਤੇਰੇ ਮੂਡ
ਜਿਹੇ Swing ਹੁੰਦੇ ਰਹਿੰਦੇ ਆ
ਹਾਏ ਭਾਬੀ ਸਾਡਾ ਵੀਰਾ ਕਿੱਥੇ
ਰੋਜ ਆ ਕੇ ਕਹਿੰਦੇ ਆ
ਵੇ ਕਾਹਤੋਂ ਤੇਰੇ ਮੂਡ
ਜਿਹੇ Swing ਹੁੰਦੇ ਰਹਿੰਦੇ ਆ
ਇੱਕ ਅੱਧਾ ਵੀ ਨੀ ਆਉਂਦਾ
ਇੱਥੇ ਪੱਟ ਹੋਣਿਆ ਵੇ
ਰੋਜ ਬੰਦੇ ਆਉਂਦੇ 20
ਓ ਚਾਂਦੀ ਦੀ ਡੱਬੀ ਦੇ ਵਿੱਚ
ਦੱਸ ਪੱਟੂਆ ਵੇ
ਆਹ ਕਾਲਾ ਕਾਲਾ ਕੀ
ਆਹ ਕਾਲਾ ਕਾਲਾ ਕੀ
ਹਾਏ ਵੇ ਚਾਂਦੀ ਦੀ ਡੱਬੀ ਦੇ ਵਿੱਚ
ਦੱਸ ਵੈਰੀਆਂ ਵੇ
ਆਹ ਕਾਲਾ ਕਾਲਾ ਕੀ
ਹੋ ਕਾਹਤੋਂ ਕਰਦੀ ਏ
ਬਹਸ ਨੀ ਤੂੰ ਹੋ ਕੇ ਮੇਰੇ ਹਾਣ ਦੀ
ਹਾਏ ਗੁੰਗੇ ਦੀਆਂ ਰਮਜ਼ਾਂ
ਤਾਂ ਗੁੰਗੇ ਦੀ ਨਾ ਜਾਣਦੀ
ਹੋ ਕਾਹਤੋਂ ਕਰਦੀ ਏ
ਬਹਸ ਨੀ ਤੂੰ ਹੋ ਕੇ ਮੇਰੇ ਹਾਣ ਦੀ
ਹਾਏ ਗੁੰਗੇ ਦੀਆਂ ਰਮਜ਼ਾਂ
ਤਾਂ ਗੁੰਗੇ ਦੀ ਨਾ ਜਾਣਦੀ
ਓ ਖਾਣ ਲਈ ਆਉਂਦੇ ਆ
ਮੇਰੇ ਕੋਲ ਬੱਲੀਏ ਨੀ
ਜੇਹੜੀ ਹੁੰਦੀ ਪੀ ਪੀ
ਹੋ ਮੇਰੀ ਚੱਲਦੀ ਦਵਾਈ
ਬਿੱਲੋ ਬੀਕਾਨੇਰ ਤੋ
ਜੋ ਲਵਾ ਕੇ ਰੱਖੇ ਜੀ
ਜੋ ਲਵਾ ਕੇ ਰੱਖੇ ਜੀ
ਹੋ ਮੇਰੀ ਚੱਲਦੀ ਦਵਾਈ
ਬਿੱਲੋ ਬੀਕਾਨੇਰ ਤੋ
ਜੋ ਲਵਾ ਕੇ ਰੱਖੇ ਜੀ
ਓ ਲਾ ਕੇ Gucci ਦੀਆਂ ਐਨਕਾਂ
ਤੂੰ ਅੱਖਾਂ ਕਰੇ Hide ਵੇ
ਕਿੰਨਾ Time ਦੱਸ ਤੇਰੀ
ਲੈਂਦੀ ਰਹੂੰ Side ਵੇ
ਹੋ ਲਾ ਕੇ Gucci ਦੀਆਂ ਐਨਕਾਂ
ਤੂੰ ਅੱਖਾਂ ਕਰੇ Hide ਵੇ
ਕਿੰਨਾ Time ਦੱਸ ਤੇਰੀ
ਲੈਂਦੀ ਰਹੂੰ Side ਵੇ
ਹੋ ਕਰਮਪੂਰੇ ਵਾਲਿਆ
ਮੈਂ ਪੇਕੇ ਦੌੜ ਜੁ
ਤੇਰੇ ਕੰਮ ਠੀਕ ਨਹੀਂ
ਓ ਚਾਂਦੀ ਦੀ ਡੱਬੀ ਦੇ ਵਿੱਚ
ਦੱਸ ਪੱਟੂਆ ਵੇ
ਆਹ ਕਾਲਾ ਕਾਲਾ ਕੀ
ਹਾਏ ਵੇ ਚਾਂਦੀ ਦੀ ਡੱਬੀ ਦੇ ਵਿੱਚ
ਦੱਸ ਵੈਰੀਆਂ ਵੇ
ਆਹ ਕਾਲਾ ਕਾਲਾ ਕੀ
ਹੋ ਪਹਿਲਾਂ ਖਾਦੀ ਮੇਰੇ ਦਾਦੇ ਨੇ
ਤੇ ਫਿਰ ਮੇਰੇ ਪਿਉ ਨੇ
ਸੌ ਸੌ ਸਾਲ ਜ਼ਿੰਦਗੀ
ਰਕਾਨੇ ਜਾਂਦੇ ਜਿਉਂ ਨੇ
ਹੋ ਪਹਿਲਾਂ ਖਾਦੀ ਮੇਰੇ ਦਾਦੇ ਨੇ
ਤੇ ਫਿਰ ਮੇਰੇ ਪਿਉ ਨੇ
ਓ ਸੌ ਸੌ ਸਾਲ ਜ਼ਿੰਦਗੀ
ਰਕਾਨੇ ਜਾਂਦੇ ਜਿਉਂ ਨੇ
ਓ ਰੀਠੇ ਜਿੰਨੀ ਖਾ ਕੇ
ਦੇਖ ਬਣਦੀ ਕੁੜੇ ਨੀ
ਕਿਵੇਂ ਰੇਲ ਕੰਮ ਦੀ
ਕਿਵੇਂ ਰੇਲ ਕੰਮ ਦੀ
ਹੋ ਮੇਰੀ ਚੱਲਦੀ ਦਵਾਈ
ਬਿੱਲੋ ਬੀਕਾਨੇਰ ਤੋ
ਜੋ ਲਵਾ ਕੇ ਰੱਖੇ ਜੀ
ਜੋ ਲਵਾ ਕੇ ਰੱਖੇ ਜੀ
ਹੋ ਮੇਰੀ ਚੱਲਦੀ ਦਵਾਈ
ਬਿੱਲੋ ਬੀਕਾਨੇਰ ਤੋ
ਜੋ ਲਵਾ ਕੇ ਰੱਖੇ ਜੀ
You May Also Like
» Teri Marzi [Varinder Brar] » Vadda Jigra [Dilpreet Dhillon,Kabir Sandhu] » Jatt London Paunch Gya [Gurshabad] » Maa Bappu [Tippu Sultan] » Zindagi [Ranjit Rana] » Safar [Mr Wow] » Khulle Waal [Armaan Bedil] » Jawaan Putt [Jack Sidhu]FAQs for Medicine
Who is singer of Medicine song ?
Singer of R Nait, Deepak Dhillon.
Who is writer of Medicine song ?
R Nait wrote this Song.
Who is the music director of Medicine song ?
Medicine is Tuned by Mad Mix.
Which label release Medicine song ?
Medicine is released under the label of R Nait Music.
Whats the playtime (duration) of Medicine song ?
Playtime of song Medicine is 03:56 minute.
How can I download Medicine song ?
You can download Medicine song via click above download links.