Tohr Aap Boldi Gurnam Bhullar Mp3 Song Download
Get This Song
Play Online
Share This Song
Tohr Aap Boldi Song Lyrics
ਸਾਂਭਿਆ ਨਹੀਂ ਵੈਰ ਕੋਈ ਨਿਬੇੜ ਲਈਦਾ
ਤੇਰੇ ਨਾਲ ਵੀ ਅੱਖਾਂ ਨਾਲ ਖੇਡ ਲਈਦਾ
ਓਦਾਂ ਬਹਾਲੇ ਹੋਏ ਨਹੀਂ ਫ੍ਰੈਂਡਲੀ ਕਦੇ
ਸਹੇਲੀ ਯਾਰ ਦੀ ਨੂੰ ਭਾਬੀ ਕਹਿ ਕੇ ਛੇੜ ਲਈਦਾ
ਕਿੰਨੀਆਂ ਭਜਾਈਆਂ ਜੁੱਤੀਆਂ ਦੱਸੇ ਵੈਰੀ ਦੀ
ਕਿੱਥੇ ਖੜੀ ਜੱਟ ਦੀ ਜ਼ੁਬਾਨ ਨੂੰ ਪਤਾ
ਟੋਹਰ ਕਿੰਨੀ ਕੱਢਾ ਤੌਰ ਆਪ ਬੋਲਦੀ
ਜਾਨ ਕਿੰਨੀ ਕੱਢਾ ਮੇਰੀ ਜਾਨ ਨੂੰ ਪਤਾ
ਓ ਦਿਲ ਕਿੱਡਾ ਜੱਟ ਦਾ ਦਿਲ ਜਾਣਦਾ
ਪੈਗ ਬਾਰੇ ਲਿਵਰ ਤੇ ਲਾਉਣ ਨੂੰ ਪਤਾ
ਕਾਰਤੂਸ ਵਰਗੇ ਸੁਭਾਅ ਜੱਟਾਂ ਦੇ
ਸਾਡੇ ਚੋਣੀ ਨੂੰ ਦਿੱਤੇ ਇੱਥੇ ਮਹਿਕ ਦੇ
ਗੱਬਰੂ ਦੀ ਗੱਡੀ ’ਚ ਸ਼ਿਕਾਰੀ ਪਟਲੋ
ਪੇਂਡੂ ਸ਼ਹਿਰੀ ਲਹਿਰੀ ਜਹਿਰੀ ਹਰ ਟਾਈਪ ਦੇ
ਸਮਾਨ ਕਿੱਥੋਂ ਆਉਂਦਾ ਅਫਗਾਨ ਜਾਂਦਾ
ਕਿੱਡੀ ਗੋਲੀ ਖਾਂਦਾ ਅੱਖ ਨਾਲ ਨੂੰ ਪਤਾ
ਟੋਹਰ ਕਿੰਨੀ ਕੱਢਾ ਤੌਰ ਆਪ ਬੋਲਦੀ
ਜਾਨ ਕਿੰਨੀ ਕੱਢਾ ਮੇਰੀ ਜਾਨ ਨੂੰ ਪਤਾ
ਓ ਦਿਲ ਕਿੱਡਾ ਜੱਟ ਦਾ ਦਿਲ ਜਾਣਦਾ
ਪੈਗ ਬਾਰੇ ਲਿਵਰ ਤੇ ਲਾਉਣ ਨੂੰ ਪਤਾ
ਯਾਰਾਂ ਨਾਲ ਵੱਜਿਆ ਮਾਹੌਲ ਪੈਟਰੋਨ
ਖੇਡ ਗਏ ਤਾਂ ਫਿਰ ਚੰਗਾ ਵੀ ਨਹੀਂ ਲੱਗਣਾ
ਸਾਡੇ ਉੱਤੇ ਆ ਕੇ ਜਦੋਂ ਮੁੜੇਗੀ ਕਦੇ
ਓ ਦੇਖ ਲਈ ਜਵਾਨੀ ਦਾ ਵੀ ਜੀ ਨਹੀਂ ਲੱਗਣਾ
ਤੂੰ ਲੱਡੋ ਲੱਡੀਆਂ ਮੈਂ ਰਹਿ ਜਾਂਦੀ
ਤੈਨੂੰ ਅਰਕਾਣੇ ਜਿਹਨੂੰ ਖਾਣ ਨੂੰ ਪਤਾ
ਟੋਹਰ ਕਿੰਨੀ ਕੱਢਾ ਤੌਰ ਆਪ ਬੋਲਦੀ
ਜਾਨ ਕਿੰਨੀ ਕੱਢਾ ਮੇਰੀ ਜਾਨ ਨੂੰ ਪਤਾ
ਓ ਦਿਲ ਕਿੱਡਾ ਜੱਟ ਦਾ ਦਿਲ ਜਾਣਦਾ
ਪੈਗ ਬਾਰੇ ਲਿਵਰ ਤੇ ਲਾਉਣ ਨੂੰ ਪਤਾ
ਤੂੰ ਦੇਖਿਆ ਨੀ ਹੋਣਾ Dusky ਜੇ ਰੰਗ ਤੇ
Dirty ਜਾ ਪਾਇਆ ਕਦੇ ਲੀੜਾ ਯਾਰ ਤੇ
ਓ ਲੜਦੇ ਆਂ ਰੀਝ ਰੀਝ ਨਾਲ ਗੱਡੀ ਦੇ
ਕੀੜੇ ਕੱਢਣੇ ਦਾ ਬਾਲਾ ਕੀੜਾ ਯਾਰ ਤੇ
ਲੋਕੀ ਸਾਨੂੰ ਕਾਲੇ ਸਿੱਸੀਆਂ ਚ ਦੇਖਦੇ
ਕਿੰਨੇ ਕਾਲੇ ਦਿਨ ਦੇਖੇ ਕਪਤਾਨ ਨੂੰ ਪਤਾ ਐ
ਟੋਹਰ ਕਿੰਨੀ ਕੱਢਾ ਤੌਰ ਆਪ ਬੋਲਦੀ
ਜਾਨ ਕਿੰਨੀ ਕੱਢਾ ਮੇਰੀ ਜਾਨ ਨੂੰ ਪਤਾ
ਓ ਦਿਲ ਕਿੱਡਾ ਜੱਟ ਦਾ ਦਿਲ ਜਾਣਦਾ
ਪੈਗ ਬਾਰੇ ਲਿਵਰ ਤੇ ਲਾਉਣ ਨੂੰ ਪਤਾ
ਟੋਹਰ ਕਿੰਨੀ ਕੱਢਾ ਤੌਰ ਆਪ ਬੋਲਦੀ
ਜਾਨ ਕਿੰਨੀ ਕੱਢਾ ਮੇਰੀ ਜਾਨ ਨੂੰ ਪਤਾ
ਓ ਦਿਲ ਕਿੱਡਾ ਜੱਟ ਦਾ ਦਿਲ ਜਾਣਦਾ
ਪੈਗ ਬਾਰੇ ਲਿਵਰ ਤੇ ਲਾਉਣ ਨੂੰ ਪਤਾ
You May Also Like
» Kithe Challe Ho [Mika Singh, Hans Raj Hans] » Eye Contact [Sucha Yaar] » 7 Saal [Gurman Maan, Jasmeen Akhtar] » BAIL [Sonu Thukral] » Kamaal [Guru Randhawa] » Purana Punjab (Chapter 4) [Virasat Sandhu] » Where Is She [Armaan Dhillon] » Tasveer [Surjit Bhullar]FAQs for Tohr Aap Boldi
Who is singer of Tohr Aap Boldi song ?
Singer of Gurnam Bhullar.
Who is writer of Tohr Aap Boldi song ?
Gurnam Bhullar wrote this Song.
Who is the music director of Tohr Aap Boldi song ?
Tohr Aap Boldi is Tuned by Avvy Sra.
Which label release Tohr Aap Boldi song ?
Tohr Aap Boldi is released under the label of Speed Records.
Whats the playtime (duration) of Tohr Aap Boldi song ?
Playtime of song Tohr Aap Boldi is 02:25 minute.
How can I download Tohr Aap Boldi song ?
You can download Tohr Aap Boldi song via click above download links.