Tiyariyan Satinder Sartaaj Mp3 Song Download
Get This Song
Play Online
Share This Song
Tiyariyan Song Lyrics
ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ
ਪਤਾ ਲੱਗਦਾ ਨਹੀਂ ਸੱਚੀਆਂ ਕੰਮ-ਕਾਜ ਦਾ
ਨਾਲ-ਨਾਲ ਵੱਢਦੇ ਆਂ ਲੱਡੂ ਤੂੰ ਸਪੀਕਰਾਂ
ਲਾਓ ਦੇ ਜਰਾ ਗਾਣਾ ਸਰਤਾਜ ਦਾ
ਕੀ ਜਿੰਦ ਮਾਹੀ ਜੇ ਚੜ੍ਹਣਾ
ਕੀ ਜਿੰਦ ਮਾਹੀ ਜੇ ਚੜ੍ਹਣਾ ਐ ਘੋੜੀ
ਤਿਆਰੀ ਕਰ ਲੈ ਓਏ
ਤਿਆਰੀ ਕਰ ਲੈ ਜਚੁਗੀ ਜੋੜੀ
ਵੇ ਇੱਕ ਪਲ ਬੈਹ ਜਾਣਾ
ਇੱਕ ਪਲ ਬੈਹ ਜਾਣਾ ਮੇਰੇ ਕੋਲ
ਵੇ ਤੇਰੇ ਮਿੱਠਰੇ ਲੱਗਦੇ ਬੋਲ
ਪਈਆਂ ਬਹੁਤ ਨੇ ਤਿਆਰੀਆਂ ਅਜੇ
ਪਿਸ਼ੌਰੋਂ ਜੁੱਤੀ ਆਈ ਤੇ ਪੱਗ ਵੀ ਰੰਗਾਈ ਨੀ
ਹਲੇ ਕਾਫੀ ਇੰਤਜ਼ਾਮ ਕਰਨੇ
ਤਰੀਕਾਂ ਨੇੜੇ ਆਗੀਆ ਤੇ ਸਾਹੇ ਚਿਠੀ ਪਾਈ ਨੀ
ਪਈਆਂ ਬਹੁਤ ਨੇ ਤਿਆਰੀਆਂ ਅਜੇ
ਪਿਸ਼ੌਰੋਂ ਜੁੱਤੀ ਆਈ ਤੇ ਪੱਗ ਵੀ ਰੰਗਾਈ ਨੀ
ਹਲੇ ਕਾਫੀ ਇੰਤਜ਼ਾਮ ਕਰਨੇ
ਤਰੀਕਾਂ ਨੇੜੇ ਆਗੀਆ ਤੇ ਸਾਹੇ ਚਿੱਠੀ ਪਾਈ ਨੀ ਪਾਈ ਨੀ
ਮੇਰੇ ਖਾਸ ਨੇ ਯਾਰਾਂ ਜਿਨ੍ਹਾਂ ਨਾਲ
ਉਨ੍ਹਾਂ ਨੂੰ ਸਡੇ ਭੇਜਣੇ ਤੇ ਲੈਣੇ ਇਕਰਾਰ ਵੀ
ਉਦੋਂ ਸਾਰੇ ਏ ਮੌਜੂਦ ਚਾਹੀਦੇ
ਲੱਗਣ ਜੀਹਨੇ ਰੌਣਕਾਂ ਕਰਾਂ ਕੰਮ-ਕਾਰ ਵੀ
ਹਲੇ ਚੰਨਣੀ-ਕਨਾਤਾਂ ਰਹਿੰਦੀਯਾਂ ਕੀ ਐਸੇ ਖਿੱਚੋ-ਤਾਣੀ ’ਚ ਕਿਸੇ ਨੂੰ ਦਿੱਤੀ ਸਾਈ ਨੀ
ਪਈਆਂ ਬਹੁਤ ਨੇ ਤਿਆਰੀਆਂ ਅਜੇ
ਪਿਸ਼ੌਰੋਂ ਜੁੱਤੀ ਆਈ ਤੇ ਪੱਗ ਵੀ ਰੰਗਾਈ ਨੀ ਰੰਗਾਈ ਨੀ
ਨੀ ਮੈਂ ਸੋਚਦਾ ਕਿੱਧਾਂ ਦਾ ਲੱਗੂਗਾ
ਗੁਲਾਬੀ ਰੰਗ ਚੀਰੇ ਦਾ ਫਿਰੋਜ਼ੀ ਸ਼ੇਰਵਾਨੀ ਦਾ
ਖਾਸ ਲੱਭ ਕੇ ਨਮੂਨਾ ਭੇਜਿਆ
ਏਹ ਕੰਮ ਜਰਡੋਜ਼ੀ ਦਾ ਨਫੀਸ ਜਿਹੇ ਇਰਾਨੀ ਦਾ
ਦੇਖੀਂ-ਦੇਖੀਂ ਫੇਰ ਲੋਕ ਆਖਦੇ ਸਜੀਲਾ ਤੇ ਸ਼ੌਕੀਨ ਹੈ ਦੁਆਬੇ ਦਾ ਜਵਾਈ ਨੀ
ਪਈਆਂ ਬਹੁਤ ਨੇ ਤਿਆਰੀਆਂ ਅਜੇ
ਪਿਸ਼ੌਰੋਂ ਜੁੱਤੀ ਆਈ ਤੇ ਪੱਗ ਵੀ ਰੰਗਾਈ ਨੀ ਰੰਗਾਈ ਨੀ
ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ
ਪਤਾ ਲੱਗਦਾ ਨਹੀਂ ਸੱਚੀਆਂ ਕੰਮ-ਕਾਜ ਦਾ
ਨਾਲ-ਨਾਲ ਵੱਢਦੇ ਆਂ ਲੱਡੂ ਤੂੰ ਸਪੀਕਰਾਂ
ਲਾਓ ਦੇ ਜਰਾ ਗਾਣਾ ਸਰਤਾਜ ਦਾ
ਕੀ ਜਿੰਦ ਮਾਹੀ ਜੇ ਚਲਿਓ
ਕੀ ਜਿੰਦ ਮਾਹੀ ਸਕੂਲ ਪੜੋਂਨ
ਸਕੂਟਰ ਕੱਢ ਲੀ ਓਏ ਸਕੂਟਰ ਕੱਢ ਲੀ ਲੱਗੀ ਮੈਂ ਓਨ ਸਕੂਟਰ
ਜਮਾਤਾਂ ਇਕਠੀਆ ਨੇ ਜਮਾਤਾਂ ਇਕਠੀਆ ਨੇ ਲਗਾ ਕੇ ਆਇਆ ਏ
ਸ਼ਾਮ ਨੂੰ ਸਬਜ਼ੀ ਓਏ ਸ਼ਾਮ ਨੂੰ ਸਬਜ਼ੀ ਬਣਾਉਂਦੇ ਗਾਈਐ
ਵੇ ਇੱਕ ਪਲ ਬੈਹ ਜਾਣਾ
ਇੱਕ ਪਲ ਬੈਹ ਜਾਣਾ ਮੇਰੇ ਕੋਲ
ਵੇ ਤੇਰੇ ਮਿੱਠਰੇ ਲੱਗਦੇ ਬੋਲ
ਪਹਿਲਾ ਆਪਣੇ ਮੁਕਾਵਾਂ ਕੱਮ ਜੇ ਤੇ ਫੇਰ ਖਾਨਦਾਨ ਵਾਲਿਆਂ ਵੇ ਜਿੰਮੇਵਾਰੀਆ
ਇਹੋ ਸਗਨ ਸੱਬਬ ਮਿਲਦੇ ਚਾਵਾਂ ਨਾਲ ਮੇਲ ਹੋਣ ਦੇ ਪੱਗੋਂਮ ਰਿਝਾ ਸਾਰੀਆਂ
ਸਾਕ ਦਾਣਿਆਂ ਹੈਰਾਨ ਹੋਣੀਆਂ ਲਾਜੀਜ ਗੁਲਕੰਦ ਤੇ ਸਿਰੇ ਦਾ ਹਲਵਾਯੀ ਨੀ
ਹਲੇ ਕਾਫੀ ਇੰਤਜ਼ਾਮ ਕਰਨੇ ਤਰੀਕਾਂ ਨੇੜੇ ਆਗੀਆ ਤੇ ਸਾਹੇ ਚਿੱਠੀ ਪਾਈ ਨੀ
ਪਈਆਂ ਬਹੁਤ ਨੇ ਤਿਆਰੀਆਂ ਅਜੇ ਪਿਸ਼ੌਰੋਂ ਜੁੱਤੀ ਆਈ ਤੇ ਪੱਗ ਵੀ ਰੰਗਾਈ ਨੀ ਰੰਗਾਈ ਨੀ
ਬਾਕੀ ਫਿਕਰ ਕਰੀਂ ਨਾ ਚੰਨੀਏ
ਅਸਲ ਵੇਲਾ ਆਂ ਦੇ ਫੇ’ ਤੇਨੂੰ ਹੋਣੀ ਨਾਜ਼ ਨੀ
ਤੇਰੀ ਸ਼ਾਨ ਨੂੰ ਵਧਾਉਣ ਖਾਤਿਰ
ਦਿਲਾਂ ਨਾ’ ਕੀਤੇ ਕੰਮ ਨੀ ਆ ਤੇਰੇ ਸਰਤਾਜ ਨੀ
ਤੇਰੀ ਮੁੰਦਰੀ ਲੁਕਾ ਕੇ ਰੱਖ ਲਈ ਮੈਂ ਕਿਸੇ ਨੂੰ ਦਿਖਾਈ ਨੀ ਤੇ ਨਜ਼ਰ ਲਵਾਈ ਨੀ
ਪਈਆਂ ਬਹੁਤ ਨੇ ਤਿਆਰੀਆਂ ਅਜੇ
ਪਿਸ਼ੌਰੋਂ ਜੁੱਤੀ ਆਈ ਤੇ ਪੱਗ ਵੀ ਰੰਗਾਈ ਨੀ ਰੰਗਾਈ ਨੀ
ਹਲੇ ਕਾਫੀ ਇੰਤਜ਼ਾਮ ਕਰਨੇ
ਤਰੀਕਾਂ ਨੇੜੇ ਆਗੀਆ ਤੇ ਸਾਹੇ ਚਿੱਠੀ ਪਾਈ ਨੀ ਪਾਈ ਨੀ
ਹਲੇ ਚੰਨਣੀ-ਕਨਾਤਾਂ ਰਹਿੰਦੀਯਾਂ ਕੀ ਐਸੇ ਖਿੱਚੋ-ਤਾਣੀ ’ਚ ਕਿਸੇ ਨੂੰ ਦਿੱਤੀ ਸਾਈ ਨੀ
ਦੇਖੀਂ-ਦੇਖੀਂ ਫੇਰ ਲੋਕ ਆਖਦੇ ਸਜੀਲਾ ਤੇ ਸ਼ੌਕੀਨ ਹੈ ਦੁਆਬੇ ਦਾ ਜਵਾਈ ਨੀ
ਸਾਕ ਦਾਣਿਆਂ ਹੈਰਾਨ ਹੋਣੀਆਂ ਲਾਜੀਜ ਗੁਲਕੰਦ ਤੇ ਸਿਰੇ ਦਾ ਹਲਵਾਯੀ ਨੀ
ਤੇਰੀ ਮੁੰਦਰੀ ਲੁਕਾ ਕੇ ਰੱਖ ਲਈ ਮੈਂ ਕਿਸੇ ਨੂੰ ਦਿਖਾਈ ਨੀ ਤੇ ਨਜ਼ਰ ਲਵਾਈ ਨੀ
ਹਲੇ ਕਾਫੀ ਇੰਤਜ਼ਾਮ ਕਰਨੇ
ਤਰੀਕਾਂ ਨੇੜੇ ਆਗੀਆ ਤੇ ਸਾਹੇ ਚਿੱਠੀ ਪਾਈ ਨੀ
ਪਈਆਂ ਬਹੁਤ ਨੇ ਤਿਆਰੀਆਂ ਅਜੇ
ਪਿਸ਼ੌਰੋਂ ਜੁੱਤੀ ਆਈ ਤੇ ਪੱਗ ਵੀ ਰੰਗਾਈ ਨੀ ਰੰਗਾਈ ਨੀ
You May Also Like
» Ronde Nain [Rahat Fateh Ali Khan] » Jatti Malwe Di [Sifat Bal] » Malwa Flow (Extended Version) [Khan Bhaini] » Mitran Di Life [Joti Dhillon] » Tumba Ishqe Da [Jasbir Jassi, Shivjot] » Baahla Jachde [Romey Maan] » Transporter [Uday Shergill, Deepak Dhillon] » Countless [Manavgeet Gill]FAQs for Tiyariyan
Who is singer of Tiyariyan song ?
Singer of Satinder Sartaaj.
Who is writer of Tiyariyan song ?
Satinder Sartaaj wrote this Song.
Who is the music director of Tiyariyan song ?
Tiyariyan is Tuned by Beat Minister.
Which label release Tiyariyan song ?
Tiyariyan is released under the label of Tips Punjabi.
Whats the playtime (duration) of Tiyariyan song ?
Playtime of song Tiyariyan is 05:07 minute.
How can I download Tiyariyan song ?
You can download Tiyariyan song via click above download links.