Malwa Flow (Extended Version) Khan Bhaini Mp3 Song Download
Get This Song
Play Online
Share This Song
Malwa Flow (Extended Version) Song Lyrics
Nothin' But A Half A Mil', We Build Forth
For Real, Y'all
Takin' You On Another One, Son
ਇੱਕ ਭੈਣੀ ਪਿੰਡ ਦਾ ਮੁੰਡਾ ਗਾਵੇ
ਗੱਲਾਂ ਹੁੰਦੀਆਂ ਨੇ
ਓ ਗੁੰਦਦਾ ਬੱਲੀਏ ਗਾਣੇ ਤੂੰ
ਜਿਵੇਂ ਮੀਡੀਆ ਗੁੰਦੀਆਂ ਨੇ
ਤਰਜ਼ਾਂ ਚੋਂ ਜੜਦੀ ਲੌਰ ਤੇ ਚੋਬਰ
ਚੜ੍ਹ ਗਿਆ ਮੁਹਾਂ ਤੇ
ਲੋਕੀ ਦਿਲ ਤੇ ਛੱਡਦੇ ਛਾਪ
ਛਾਪ ਓ ਛੱਡਦਾ ਰੂਹਾਂ ਤੇ
ਲੋਕੀ ਦਿਲ ਤੇ ਛੱਡਦੇ ਛਾਪ
ਛਾਪ ਓ ਛੱਡਦਾ ਰੂਹਾਂ ਤੇ
ਹੋ ਬੈਠ ਕੇ ਖੂ ਤੇ ਗੀਤ ਬਣਾਇਆ
ਹਿੱਕ ਲਾ ਲਾ ਜੱਟ ਨੇ ਗਾਇਆ
ਹੋ ਪੈਰਾ ਬਾਪੂ ਤੇ ਇੱਕ ਪਾਇਆ
ਰੱਬ ਕਿਆ ਚੀਜ਼ ਬਣਾ ਦਿੱਤੀ
ਜਿਨੇ ਜਿੱਤ ਕੇ ਸਾਰੀ ਦੁਨੀਆ
ਪੁੱਤ ਦੇ ਗੀਜੇ ਪਾ ਦਿੱਤੀ
ਜਿਨੇ ਜਿੱਤ ਕੇ ਸਾਰੀ ਦੁਨੀਆ
ਪੁੱਤ ਦੇ ਗੀਜੇ ਪਾ ਦਿੱਤੀ
ਮੁੜਨਾ ਮੂਲ ਨਹੀਂ ਸਾਹ ਵੀ ਚਾਹੇ ਵੇਚਦਾ ਮੇਰੇ ਮੈ ਕੁਲ ਨੀ
ਲਿਖਣਾ ਦੱਸ ਕਿ ਬੇਬੇ ਬਾਰੇ ਹੈ ਨੀ ਗੱਲ ਮੇਰੇ ਵੱਸ ਦੀ
ਏ ਦੁਨੀਆਂ ਚਲਦੀ ਚਲਦੀ ਰਹਿਣੀ
ਮਾਂ ਜੇਹਾ ਰੁਤਬਾ ਦੇਖਿਆ ਮੈ ਨਹੀਂ
ਓਹਦੇ ਬਿਨ ਦੂਜੀ ਕੋਈ ਸ਼ਹਿ ਨਹੀਂ
ਜਿੰਨੂ ਖੋਣ ਤੋਂ ਡਰਦਾ ਆ
ਲੋਕੀ ਕਹਿਣ ਕੀਹਨੇ ਰੱਬ ਦੇਖਿਆ
ਮੈ ਨਿੱਤ ਗੱਲਾਂ ਕਰਦਾ ਆ
ਲੋਕੀ ਕਹਿਣ ਕੀਹਨੇ ਰੱਬ ਦੇਖਿਆ
ਮੈ ਨਿੱਤ ਗੱਲਾਂ ਕਰਦਾ ਆ
ਹੋ ਮੱਤ ਜੱਟ ਦੀ ਸ਼ੁਰੂ ਤੋਂ ਬੇਫਿਕਰੀ ਆ
ਲੱਖ ਜ਼ਿੰਮੇਵਾਰੀਆਂ ਰਕਾਨੇ ਭਾਵੇਂ ਭਾਰੀਆਂ ਰਕਾਨੇ
ਪਾਰ ਕਰਕੇ ਕਿਨਾਰੇ ਦੀਆਂ ਬੈਠੇ ਲੋਕੀ ਜਿੱਥੇ
ਲਾਉਣ ਤਾਰੀਆਂ ਰਕਾਨੇ ਪੱਲੇ ਯਾਰੀਆਂ ਰਕਾਨੇ
ਦੁਖ ਤੋੜਤੇ ਬਾਬੇ ਨੇ ਨੱਕ ਮੋੜ ਤੇ
ਰੁਪਈਆ ਦੀ ਤਾ ਥੋੜ ਹੀ ਨੀ ਕੋਈ ਵੱਧੂ ਲੋੜ ਹੀ ਨੀ ਕੋਈ
ਜਿੱਥੇ ਜੱਟ ਦੀਆਂ ਵੱਜਣ ਬਰੇਕਾਂ
ਐਸਾ ਜ਼ਿੰਦਗੀ ਚ ਮੋੜ ਹੀ ਨੀ ਕੋਈ ਸਾਡਾ ਮੋੜ ਹੀ ਨਹੀਂ ਕੋਈ
ਓ ਸਾਡੀ ਬੱਲੀਏ ਸਾਡੇ ਵਰਗਿਆਂ
ਨਾਲ ਹੀ ਯਾਰੀ ਪੂੱਗਦੀ
ਨੀ ਜਿਸ ਗੱਲ ਨਾਲ ਨਾ ਸਾਡਾ ਜੁੜ ਜੇ
ਨੀ ਜਿਸ ਗੱਲ ਨਾਲ ਨਾ ਸਾਡਾ ਜੁੜ ਜੇ
100 ਪਰਸੈਂਟ ਆ ਉੱਡਦੀ
ਨੀ ਫ਼ਿਕਰ ਫੇਲਿਅਰ ਫ਼ੁਕਰੇਆਂ ਨੂੰ ਆ
ਜੱਟ ਮਾਰਦਾ ਠੁੱਡ ਨੀ
ਕੱਲ ਦੀ ਕੱਲ ਬੱਲੀਏ
ਅੱਜ ਲਾਈਫ ਆ ਗੁੱਡ ਨੀ
ਕੱਲ ਦੀ ਕੱਲ ਬੱਲੀਏ
ਅੱਜ ਲਾਈਫ ਆ ਗੁੱਡ ਨੀ
ਉਹ ਪੈਂਦੀ ਦੱਸਣ ਦੀ ਲੋੜ ਨੀ ਰਕਾਨੇ
ਕਿਥੋਂ ਕਰਦੇ Belong ਸਾਡਾ ਦਸਦਾ Flow
ਬਿੱਲੋ ਮਾਲਵੇ ਦੀ ਬੋਲੀ ਜੋ ਬੰਦੂਕ ਦੀ ਆ ਗੋਲੀ
ਜਿਹੜਾ ਬੋਲੇ ਮਸ਼ਹੂਰ ਜਾਂਦਾ ਹੋ
ਕਿਹਨੂੰ ਲੋਕੀ ਜਾਣ ਦੇ ਆ ਸੂਰਮਿਆਂ ਕਰਕੇ
ਨੀ ਮਰਨਾ ਪਸੰਦ ਇਥੇ ਜਿਓੰਦੇ ਨਹੀਓ ਡਰਕੇ
ਨੀ ਪਤਾ ਨਹੀਂ ਓ ਲਗਣਾ ਸਕੂਲਾਂ ਵਿੱਚੋ ਪੜ੍ਹ ਕੇ
ਨੀ ਸੱਚ ਦੇ ਤਾਂ ਪਾੜ ਤੇ ਕਿਤਾਬਾਂ ਵਿੱਚੋ ਵਰਕੇ
ਨੀ ਜੋ ਗਿਰਗਿਟ ਬਦਲੇ ਰੰਗ ਓ
ਦੁਨੀਆ ਬਦਲੇ ਤੋਰ ਕੁੜੀਏ
ਇੱਥੇ ਜਿਉਂਦਿਆਂ ਤੋਂ ਨੇ ਹੋਰ
ਲੋਕ ਮਰੇਆਂ ਤੋਂ ਹੋਰ ਕੁੜੀਏ
ਕਿ ਕਿਸਮਤ ਨੇ ਦੇਣਾ ਬੱਲੀਏ ਮੀਤ ਨੇ ਨੰਗਾਂ ਨੂੰ
ਕਦੋ ਰੇਸਾਂ ਵਿਚ ਨੇ ਭੱਜਦੇ ਘੋੜੇ ਜਾਣ ਜੋ ਜੰਗਾਂ ਨੂੰ
ਕਦੋ ਰੇਸਾਂ ਵਿਚ ਨੇ ਭੱਜਦੇ ਘੋੜੇ ਜਾਣ ਜੋ ਜੰਗਾਂ ਨੂੰ
Guri Nimana Play This Beat
You May Also Like
» Drill Da Pio [Jeyshan Jannbazz] » Munda Karke +2 Aaya [Sofia Inder] » Jeyon Aaye Aan [Happy Raikoti] » 10-12 [Watan Sahi, Jasmeen Akhtar] » Mai Royi Aa [Runbir, Jatinder Maan] » Poor Sheeps [Harnav Brar] » Dil E Dhadhke [AJ Dharmani, Shradha Mishra] » Living It Up [Hardeep Virk]FAQs for Malwa Flow (Extended Version)
Who is singer of Malwa Flow (Extended Version) song ?
Singer of Khan Bhaini.
Who is writer of Malwa Flow (Extended Version) song ?
Khan Bhaini wrote this Song.
Who is the music director of Malwa Flow (Extended Version) song ?
Malwa Flow (Extended Version) is Tuned by Guri Nimana.
Which label release Malwa Flow (Extended Version) song ?
Malwa Flow (Extended Version) is released under the label of Khan Bhaini.
Whats the playtime (duration) of Malwa Flow (Extended Version) song ?
Playtime of song Malwa Flow (Extended Version) is 03:11 minute.
How can I download Malwa Flow (Extended Version) song ?
You can download Malwa Flow (Extended Version) song via click above download links.