Bas Tu Hove Neha Kakkar Mp3 Song Download
Get This Song
Play Online
Share This Song
Bas Tu Hove Song Lyrics
ਵੇ ਛਤ ਉੱਤੇ ਮਿਲੀਏ ਆਪਾਂ
ਯਾ ਪੇਡਾਂ ਥੱਲੇ ਬੈਠੀਏ ਕਿੱਥੇ
ਹਾਏ ਮੌਸਮ ਏਹ ਬਾਰਿਸ਼ਾਂ ਦਾ ਹੋਵੇ
ਦੋਵੇਂ ਹੋਈਏ ਆਪਾਂ ਖੋਏ ਇਕ ਦੂਜੇ 'ਚ ਕਿੱਥੇ
ਚਲ ਮਿਲਦੇ ਆਂ ਨਦੀਆਂ ਤੋਂ ਪਾਰ
ਪਹਾੜਾਂ ਵੱਲ ਬੈਠੀਏ ਕਿੱਥੇ
ਏਹ ਛੋਟੇ ਜਿਹੇ ਕੈਫੇ ਵਿਚ ਬੈਠਕੇ
Maggie ਡਬਲ ਮਸਾਲਾ ਪਾ ਕੇ ਖਾ ਲਈਏ ਉੱਥੇ
ਹਾਏ ਜਿੱਥੇ ਕੋਈ ਨਾ ਵਸਦਾ ਹੋਵੇ
Track ਕਰਣ ਜਾਈਏ ਉੱਤੇ
ਵੇ ਟੈਂਟ ਲਾ ਕੇ ਆਪਾਂ ਦੋਵੇਂ ਹੋਈਏ
ਰਾਤੀਂ ਸੋਈਏ ਦੋਵੇਂ ਇਕੱਠੇ, ਤਾਰੇ ਗਿਣਕੇ ਹੱਸਾ
ਹਾਂ ਬਸ ਤੂੰ ਹੋਵੇ ਤੇ ਮੈਂ ਹੋਣਵਾਂ
ਰਹੀਏ ਨਾਲ ਨਾਲ ਵੇ
ਤੂੰ ਜਿੱਥੇ ਜਿੱਥੇ ਚਲਣਾ ਵੇ ਮੈਂ ਚਲਣਾ
ਤੇਰੇ ਨਾਲ ਨਾਲ ਵੇ
ਹਾਂ ਬਸ ਤੂੰ ਹੋਵੇ ਤੇ ਮੈਂ ਹੋਣਵਾਂ
ਰਹੀਏ ਨਾਲ ਨਾਲ ਵੇ
ਤੂੰ ਜਿੱਥੇ ਜਿੱਥੇ ਚਲਣਾ ਵੇ ਮੈਂ ਚਲਣਾ
ਤੇਰੇ ਨਾਲ ਨਾਲ ਵੇ
ਪੰਜ ਵਜੇ ਤੱਕ ਤੱਕ ਪੱਕਾ ਘਰ ਆ ਜਾਓ
ਇਕੱਠੇ ਚਲਾਂਗੇ ਹਾਂ ਛੇ ਵਜੇ ਬਾਹਰ ਜੀ
ਸੋਹਣੇ ਜਿਹੇ ਲਾ ਕੇ ਗਾਣੇ ਗੱਡੀ 'ਚ
ਤੇ ਸਾਥ ਖਾਵਾਂਗੇ ਹਾਂ ਗੋਲਗੱਪੇ ਨਾਲ ਜੀ
ਵੇ ਅੱਠ ਵਜੇ ਸੈਰ ਕਰਾਂਗੇ
ਮੋਟੇ ਨਾ ਆਪਾਂ ਹੋ ਜਾਈਏ ਕਿੱਥੇ
ਤੇ ਬੁੱਢੇ ਜਦੋਂ ਹੋਵਾਂਗੇ
ਆਪਾਂ ਤਾਂ ਬਸ ਘੁੰਮਣਾ ਏ
ਬੈਠਣਾ ਨਹੀਂ, ਗੋਡੇ ਫੜ ਕੇ
ਵੇ ਛਤ ਉੱਤੇ ਮਿਲੀਏ ਆਪਾਂ
ਯਾ ਪੇਡਾਂ ਥੱਲੇ ਬੈਠੀਏ ਕਿੱਥੇ
ਹਾਏ ਮੌਸਮ ਏਹ ਬਾਰਿਸ਼ਾਂ ਦਾ ਹੋਵੇ
ਦੋਵੇਂ ਹੋਈਏ ਆਪਾਂ ਖੋਏ ਇਕ ਦੂਜੇ 'ਚ ਕਿੱਥੇ
ਚਲ ਮਿਲਦੇ ਆਂ ਨਦੀਆਂ ਤੋਂ ਪਾਰ
ਪਹਾੜਾਂ ਵੱਲ ਬੈਠੀਏ ਕਿੱਥੇ
ਏਹ ਛੋਟੇ ਜਿਹੇ ਕੈਫੇ ਵਿਚ ਬੈਠਕੇ
Maggie ਡਬਲ ਮਸਾਲਾ ਪਾ ਕੇ ਖਾ ਲਈਏ ਉੱਥੇ
ਹਾਂ ਬਸ ਤੂੰ ਹੋਵੇ ਤੇ ਮੈਂ ਹੋਣਵਾਂ
ਰਹੀਏ ਨਾਲ ਨਾਲ ਵੇ
ਤੂੰ ਜਿੱਥੇ ਜਿੱਥੇ ਚਲਣਾ ਵੇ ਮੈਂ ਚਲਣਾ
ਤੇਰੇ ਨਾਲ ਨਾਲ ਵੇ
ਹਾਂ ਬਸ ਤੂੰ ਹੋਵੇ ਤੇ ਮੈਂ ਹੋਣਵਾਂ
ਰਹੀਏ ਨਾਲ ਨਾਲ ਵੇ
ਤੂੰ ਜਿੱਥੇ ਜਿੱਥੇ ਚਲਣਾ ਵੇ ਮੈਂ ਚਲਣਾ
ਤੇਰੇ ਨਾਲ ਨਾਲ ਵੇ
You May Also Like
» Vair [Virasat Sandhu, Simar Kaur] » Desi Touch [Harf Cheema, Sargi Maan] » Chann Taare [Guntaj Dandiwal, Deepak Dhillon] » Top Fella [Karan Aujla] » Kirat [Gulab Sidhu] » Already Sohni [Jazzy B] » Panjab Warga [Arjan Dhillon ] » Sooli [Param Manesh]FAQs for Bas Tu Hove
Who is singer of Bas Tu Hove song ?
Singer of Neha Kakkar.
Who is writer of Bas Tu Hove song ?
Rohanpreet Singh wrote this Song.
Who is the music director of Bas Tu Hove song ?
Bas Tu Hove is Tuned by Rohanpreet Singh.
Which label release Bas Tu Hove song ?
Bas Tu Hove is released under the label of Poetic Rabbit.
Whats the playtime (duration) of Bas Tu Hove song ?
Playtime of song Bas Tu Hove is 02:48 minute.
How can I download Bas Tu Hove song ?
You can download Bas Tu Hove song via click above download links.