Tiramisu Sukh E Muzical Doctorz Mp3 Song Download
Get This Song
Play Online
Share This Song
Tiramisu Song Lyrics
ਓ ਹੋ ਓ ਹੋ
ਤੇਨੂੰ ਚੜ੍ਹਿਆ ਰੂਪ ਅਨੋਖਾ ਨੀ
ਓ ਹੋ ਓ ਹੋ
ਨੱਕ ਲਿਸ਼ਕ ਮਾਰਦਾ ਕੋਕਾ ਨੀ
ਓ ਹੋ ਓ ਹੋ
ਤੇਨੂੰ ਸਾਂਭ ਕੇ ਰੱਖਣਾ ਸੌਖਾ ਨੀ
ਓ ਹੋ ਓ ਹੋ
ਜੱਟ Tiramisu ਤੂੰ ਮੌਕਾ ਨੀ
ਓ ਰੰਗ ਦੀ ਕਾਲੀ ਗਾਣੀ
ਨੀ ਪਹਿਲੇ ਪਿਆਰ ਦੀ ਪਹਿਲੀ ਨਿਸ਼ਾਨੀ
ਨੀ ਇਕ ਤੋ ਜੱਟ ਤੇ ਉੱਤੋ ਜਵਾਨੀ
ਨੀ ਚਾਂਦੀ ਦੀ ਡੱਬੀ ਚ ਮਾਲ ਬੇਗਾਨੀ ਨੀ
ਕਦੇ ਤੂੰ Fifi ਤੇ ਕਦੇ ਤੂੰ Fiji ਨੀ
ਲਵੇ ਤੂੰ ਜੱਟਾ ਨੂੰ ਸੋਹਣੀਏ Easy ਨੀ
ਓ ਤੇਰੀ Lambo ਜੋ ਬੱਡੀ Safora ਚ
Shawty ਕਸਰ ਨੀ ਛੱਡਤੀ ਤੌਰਾਂ ਚ
ਓ ਹੋ ਓ ਹੋ
ਜੱਟ ਲਾਉਣ ਮੌਕੇ ਤੇ ਚੌਕਾ ਨੀ
ਓ ਹੋ ਓ ਹੋ
ਤੂੰ ਦੇ ਕੇ ਦੇਖ ਤਾ ਮੌਕਾ ਨੀ
ਓ ਹੋ ਓ ਹੋ
ਤੇਨੂੰ ਚੜ੍ਹਿਆ ਰੂਪ ਅਨੋਖਾ ਨੀ
ਓ ਹੋ ਓ ਹੋ
ਨੱਕ ਲਿਸ਼ਕ ਮਾਰਦਾ ਕੋਕਾ ਨੀ
ਓ ਹੋ ਓ ਹੋ
ਤੇਨੂੰ ਸਾਂਭ ਕੇ ਰੱਖਣਾ ਸੌਖਾ ਨੀ
ਓ ਹੋ ਓ ਹੋ
ਜੱਟ Tiramisu ਤੂੰ ਮੌਕਾ ਨੀ
ਓ ਭੈਣ ਤੇਰੀ ਮੈਨੂੰ ਜੀ ਜੀ ਕਹਿੰਦੀ
ਨੀ ਭਾਈ ਤੇਰਾ ਮੈਨੂੰ ਜੀਜਾ
ਨੀ ਸਹਿਰ ਤੇਰਾ ਮੈਨੂੰ ਖੜ ਖੜ ਵੇਖੇ
ਗੇੜਾ ਜੱਟ ਦਾ ਤੀਜਾ
ਓ ਸਹਿਰ ਬਗਾਣੇ ਘੁੰਮਦੇ ਛੋਬਰ
ਲੈਕੇ ਲੰਡੀਆਂ Jeep ਆ
ਓ ਕੁੜੀ ਜਿਹੜੀ ਮੇਰਾ ਹੱਥ ਨਾ ਛਡੇ
ਐਸੀਆਂ ਜੱਟ ਕੋਲ ਚੀਜਾਂ
ਨੀ ਤੇਨੂੰ ਕਾਹਦੀ ਸੋਹਣੀਏ ਕਾਹਲੀ
ਮੱਥੇ ਤੋ ਬਿੰਦੀ ਲਾ ਲੀ
ਸਾਡੇ ਨਾਲ ਬੈਠ ਕੇ ਦੇਖ ਕੁੜੀਏ ਨੀ
ਤੇਨੂੰ ਹੋਜੂ ਫੀਲ Manali
ਓ ਹੋ ਓ ਹੋ
ਤੇਰਾ ਲੱਕ ਨੱਕ ਸਭ ਚੋਖਾ ਨੀ
ਓ ਹੋ ਓ ਹੋ
ਤੇਰੇ ਬਿਨਾਂ Nagii ਦਾ ਔਖਾ ਨੀ
ਓ ਹੋ ਓ ਹੋ
ਤੇਨੂੰ ਚੜ੍ਹਿਆ ਰੂਪ ਅਨੋਖਾ ਨੀ
ਓ ਹੋ ਓ ਹੋ
ਨੱਕ ਲਿਸ਼ਕ ਮਾਰਦਾ ਕੋਕਾ ਨੀ
ਓ ਹੋ ਓ ਹੋ
ਤੇਨੂੰ ਸਾਂਭ ਕੇ ਰੱਖਣਾ ਸੌਖਾ ਨੀ
ਓ ਹੋ ਓ ਹੋ
ਜੱਟ Tiramisu ਤੂੰ ਮੌਕਾ ਨੀ
ਓ ਹੋ ਓ ਹੋ
ਤੇਨੂੰ ਚੜ੍ਹਿਆ ਰੂਪ ਅਨੋਖਾ ਨੀ
ਓ ਹੋ ਓ ਹੋ
ਨੱਕ ਲਿਸ਼ਕ ਮਾਰਦਾ ਕੋਕਾ ਨੀ
ਓ ਹੋ ਓ ਹੋ
ਤੇਨੂੰ ਸਾਂਭ ਕੇ ਰੱਖਣਾ ਸੌਖਾ ਨੀ
ਓ ਹੋ ਓ ਹੋ
ਜੱਟ Tiramisu ਤੂੰ ਮੌਕਾ ਨੀ
ਓ ਹੋ ਓ ਹੋ
ਤੇਨੂੰ ਚੜ੍ਹਿਆ ਰੂਪ ਅਨੋਖਾ ਨੀ
ਓ ਹੋ ਓ ਹੋ
ਨੱਕ ਲਿਸ਼ਕ ਮਾਰਦਾ ਕੋਕਾ ਨੀ
ਓ ਹੋ ਓ ਹੋ
ਤੇਨੂੰ ਸਾਂਭ ਕੇ ਰੱਖਣਾ ਸੌਖਾ ਨੀ
ਓ ਹੋ ਓ ਹੋ
ਜੱਟ Tiramisu ਤੂੰ ਮੌਕਾ ਨੀ
You May Also Like
» Dil De [Sukh E Muzical Doctorz] » Kihni Tu Sohni [Sukh E Muzical Doctorz] » Ishq Nirra [Sukh E Muzical Doctorz] » Too Many Suits [Sukh E Muzical Doctorz]FAQs for Tiramisu
Who is singer of Tiramisu song ?
Singer of Sukh E Muzical Doctorz.
Which label release Tiramisu song ?
Tiramisu is released under the label of Aura Music Records.
Whats the playtime (duration) of Tiramisu song ?
Playtime of song Tiramisu is 02:35 minute.
How can I download Tiramisu song ?
You can download Tiramisu song via click above download links.