Dil De Sukh E Muzical Doctorz Mp3 Song Download
Get This Song
Play Online
Share This Song
Dil De Song Lyrics
ਓ ਸੋਣੀਏ ਜਵਾਨੀ ਚੜ੍ਹੀ ਤੈਨੂੰ ਕਹਿਰ ਦੀ
ਤੇਰੇ ਗੋਰੇ ਮੁਖ ਤੇ ਨਾ ਅੱਖ ਠਹਿਰਦੀ
ਹੋ ਸੋਣੀਏ ਜਵਾਨੀ ਚੜ੍ਹੀ ਤੈਨੂੰ ਕਹਿਰ ਦੀ
ਤੇਰੇ ਗੋਰੇ ਮੁਖ ਤੇ ਨਾ ਅੱਖ ਠਹਿਰਦੀ
ਤੇਰੇ ਕੋਲੋ ਮੰਗਿਆ ਐ ਦਿਲ, ਮੈਨੂੰ ਦੇ ਦੇ
ਯਾ ਤੂੰ ਦਿਲ ਮੋੜ ਦੇ
ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ
ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ
ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ
ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ
ਤੂੰ ਸ਼ੀਸ਼ੇ ਨਾਲ ਗੱਲਾਂ ਕਰਦੀ
ਸ਼ੀਸ਼ਾ ਤੇਰੀ Shift ਕਰੇ
ਚੜ੍ਹਦੇ ਸੂਰਜ ਦੀ ਲਾਲੀ ਨਾਲ
ਮੁਖ ਤੇ ਰੱਬ ਨੇ ਰੰਗ ਭਰੇ
ਕੋਕਾ ਨੱਕ ਵਿੱਚ ਪਾਇਆ
ਤੂੰ Lahore ਤੋਂ ਮੰਗਾਇਆ
ਦਿੱਤਾ ਪਿਆਰ ਨਾਲ ਛੱਲਾ
ਨਾ ਪਸੰਦ ਤੈਨੂੰ ਆਇਆ
ਸਾਡਾ ਛੱਲਾ ਮੋੜ ਦੇ ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ
ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ
ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ
ਮੇਰੇ ਨਾਲੋਂ ਚੰਗੇ ਤੇਰੇ ਝੁਮਕੇ ਨੇ
ਜਿਹੜੇ ਤੇਰੀਆਂ ਗੱਲਾਂ ਚਿੱਟੀਆਂ ਨੂੰ Touch ਕਰਦੇ
ਉੱਤੋਂ ਗੁੱਟ ਦਾ ਪਰਾਂਦਾ, ਪੱਠੇ ਲੱਕ ਨੂੰ ਘੁਲਾਵੇ
ਸਾਲੇ ਦੋਨੋ Upset ਕਰਦੇ
Preet ਦਿਲ ਦਾ King
ਜਿੰਦੀ ਮੋੜ ਦਿੱਤੀ Ring
ਪਿੱਛੇ ਫਿਰੇ ਕਿਸੇ ਹੋਰ ਦੇ
ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ
ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ
ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ
ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ
You May Also Like
» Kihni Tu Sohni [Sukh E Muzical Doctorz] » Too Many Suits [Sukh E Muzical Doctorz] » Tiramisu [Sukh E Muzical Doctorz] » Ishq Nirra [Sukh E Muzical Doctorz]FAQs for Dil De
Who is singer of Dil De song ?
Singer of Sukh E Muzical Doctorz.
Which label release Dil De song ?
Dil De is released under the label of Aura Music Records.
Whats the playtime (duration) of Dil De song ?
Playtime of song Dil De is 03:08 minute.
How can I download Dil De song ?
You can download Dil De song via click above download links.