500 Rupiya R Nait Mp3 Song Download
Get This Song
Play Online
Share This Song
500 Rupiya Song Lyrics
ਹੋ ਹੋ ਆ ਹੋ 500 ਰੁਪਈਆ ਤੇ Bag ਚ ਲੀੜੇ
ਘਰ ਚ ਗਰੀਬੀ ਗਾਇਕੀ ਦੇ ਕਿੜੇ
ਕੱਟੀਆਂ ਨੇ ਰਾਤਾਂ ਜਾਗ ਕੇ ਹੀਰੇ
ਸੁਸਤਾਂ ਦੇ ਵਾਂਗੂ ਸੋ ਕੇ ਨੀ ਬੈਠੇ
ਕਿੰਜ ਦੱਸਈਏ ਕਿ ਕੀ ਕੀ ਖੋ ਕੇ ਨੀ ਬੈਠੇ
ਵੈਰੀਆਂ ਦੀ ਹਿੱਕ ਤੇ ਸੌਖੇ ਨੀ ਬੈਠੇ
ਕਿੰਜ ਦੱਸਈਏ ਕਿ ਕੀ ਕੀ ਖੋ ਕੇ ਨੀ ਬੈਠੇ
ਵੈਰੀਆਂ ਦੀ ਹਿੱਕ ਤੇ ਸੌਖੇ ਨੀ ਬੈਠੇ (ਸੌਖੇ ਨੀ ਬੈਠੇ)
ਭਾਰੇ ਸੀ ਮੇਰੇ ਦੁੱਖਾਂ ਦੇ Dumbbell
ਟੱਕਰੇ ਹੰਕਾਰੀ ਟੱਕਰੇ ਕਈ Humble
ਦਬੇਆਂ ਨੀ ਪਰ ਮੈਂ ਬੰਦਾ ਸੀ Bumble
ਆਪਣੇ ਹੀ ਆਪੇ ਨੂੰ ਖੋ ਕੇ ਨੀ ਬੈਠੇ
ਕਿੰਜ ਦੱਸਈਏ ਕਿ ਕੀ ਕੀ ਖੋ ਕੇ ਨੀ ਬੈਠੇ
ਵੈਰੀਆਂ ਦੀ ਹਿੱਕ ਤੇ ਸੌਖੇ ਨੀ ਬੈਠੇ
ਕਿੰਜ ਦੱਸਈਏ ਕਿ ਕੀ ਕੀ ਖੋ ਕੇ ਨੀ ਬੈਠੇ
ਵੈਰੀਆਂ ਦੀ ਹਿੱਕ ਤੇ ਸੌਖੇ ਨੀ ਬੈਠੇ
ਰਵਾਇਆ ਤੂੰ ਮੈਨੂੰ ਨਾਲੇ ਮੇਰੀ ਮਾਂ ਨੂੰ
ਟੱਕਕੇ ਮੇਰੀ Range ਜਾਣੂ ਜੀ ਜਾਣੂ
ਚੁੱਪ ਕਰਜਾ ਤੂੰ ਵੀ ਬੁਲਵੋਣੀ ਐ ਕਾਹਨੂੰ
ਤੇਰੇ ਤੋਂ ਖਾ ਕੇ ਧੋਖੇ ਨੀ ਬੈਠੇ
ਕਿੰਜ ਦੱਸਈਏ ਕਿ ਕੀ ਕੀ ਖੋ ਕੇ ਨੀ ਬੈਠੇ
ਵੈਰੀਆਂ ਦੀ ਹਿੱਕ ਤੇ ਸੌਖੇ ਨੀ ਬੈਠੇ
ਕਿੰਜ ਦੱਸਈਏ ਕਿ ਕੀ ਕੀ ਖੋ ਕੇ ਨੀ ਬੈਠੇ
ਵੈਰੀਆਂ ਦੀ ਹਿੱਕ ਤੇ ਸੌਖੇ ਨੀ ਬੈਠੇ
ਮਾੜੇ ਬੰਦੇ ਨੂੰ ਪੈਂਦੀ ਐ ਪਿੱਠੀ
ਤੀਵੀਆਂ ਦੇ ਵਾਂਗੂ ਲਾਉਂਦੀ ਐ ਲੁੱਤੀ
ਸੌਖੀ ਨੀ ਇੱਥੇ ਪਾਉਣੀ ਕੁੜੇ ਖੁੱਤੀ
ਉਠਣ ਨੀ ਦਿੰਦੀ Industry ਐ ਕੁੱਤੀ
ਕੋਸ਼ਿਸ਼ ਤਾਂ ਕਰ ਤੂੰ ਦੱਬਦਾ ਦੱਸ ਕਿਉਂ ਐ
ਦੁਨੀਆ ਨੇ ਤੱਕਣੇ ਬੰਦਾ ਤੂੰ ਓਹ ਐ
ਹੁਣ ਧਰਮਪੁਰੇ ਵਾਲਾ ਕਈਆਂ ਦਾ ਪਿਓ ਐ
ਨੈਣਾਂ ਚੋ ਹੰਜੂ ਜੇ ਛੋ ਕੇ ਨੀ ਬੈਠੇ
ਕਿੰਜ ਦੱਸਈਏ ਕਿ ਕੀ ਕੀ ਖੋ ਕੇ ਨੀ ਬੈਠੇ
ਵੈਰੀਆਂ ਦੀ ਹਿੱਕ ਤੇ ਸੌਖੇ ਨੀ ਬੈਠੇ
ਕਿੰਜ ਦੱਸਈਏ ਕਿ ਕੀ ਕੀ ਖੋ ਕੇ ਨੀ ਬੈਠੇ
ਵੈਰੀਆਂ ਦੀ ਹਿੱਕ ਤੇ ਸੌਖੇ ਨੀ ਬੈਠੇ (ਸੌਖੇ ਨੀ ਬੈਠੇ)
You May Also Like
» Baba Bhali Kare [Gulab Sidhu] » Ranjhe 2 [Simar Dorraha] » Taarh Taarh [Watan Sahi, Jasmeen Akhtar] » Das Raniye [Nav Dolorain] » California [Nijjar] » Dildarian [Kambi Rajpuria] » Lekhan Wich [Preet Harpal, Gurlez Akhtar] » Suche Moti [G Khan]FAQs for 500 Rupiya
Who is singer of 500 Rupiya song ?
Singer of R Nait.
Who is writer of 500 Rupiya song ?
R Nait wrote this Song.
Which label release 500 Rupiya song ?
500 Rupiya is released under the label of R Nait Music.
Whats the playtime (duration) of 500 Rupiya song ?
Playtime of song 500 Rupiya is 04:20 minute.
How can I download 500 Rupiya song ?
You can download 500 Rupiya song via click above download links.