The Way You Look Noor Chahal, Talwiinder Mp3 Song Download
Get This Song
Play Online
Share This Song
The Way You Look Song Lyrics
N-d-s
ਜਿੱਦਾਂ ਤੂੰ ਮੇਰੇ ਵੱਲ ਵੇਖਦੀ ਐਂ, ਸੋਹਣੀਏਂ
ਖਿੱਚ ਪੈਂਦੀ ਮੇਰੇ ਦਿਲ ਨੂੰ
ਜਿੱਦਾਂ ਤੂੰ ਮੇਰੇ ਵੱਲ ਵੇਖਦੀ ਐਂ, ਸੋਹਣੀਏਂ
ਦੇਖੀਂ ਕਿਤੇ ਲੈ ਜਾਵੀਂ ਨਾ ਇਹਨੂੰ ਵੀ ਹੁਣ
ਲੋੜ ਮੇਰੀ ਮੇਰੇ ਦਿਲ ਨੂੰ
ਜਿੱਦਾਂ ਤੂੰ ਮੇਰੇ ਵੱਲ ਵੇਖਦੀ ਐਂ, ਸੋਹਣੀਏਂ
ਖਿੱਚ ਪੈਂਦੀ ਮੇਰੇ ਦਿਲ ਨੂੰ
ਜਿੱਦਾਂ ਤੂੰ ਮੇਰੇ ਵੱਲ ਵੇਖਦੀ ਐਂ, ਸੋਹਣੀਏਂ
ਜੇ ਮਿਲੂਗਾ ਤੇਰਾ ਦਿਲ ਮੈਨੂੰ ਵੇ
ਮੇਰਾ ਵੀ ਦਿਲ ਤੂੰ ਰੱਖ ਲਈਂ
ਕਿੰਨਾ ਮੈਂ ਤੇਰੇ ਬਾਰੇ ਸੋਚਦੀ?
ਵੇ ਆ ਕੇ ਮੈਨੂੰ ਇਹ ਪੁੱਛ ਲਈਂ
ਮਿਲੂਗਾ ਤੇਰਾ ਦਿਲ ਮੈਨੂੰ ਵੇ
ਮੇਰਾ ਵੀ ਦਿਲ ਤੂੰ ਰੱਖ ਲਈਂ
ਜੋ ਦਿਲ 'ਚ ਲੁਕਾ ਕੇ ਰੱਖਦੈਂ
ਆ ਕੇ ਤੂੰ ਮੈਨੂੰ ਉਹ ਦੱਸ ਦੇਈਂ
ਦੇਜਾ ਮੈਨੂੰ ਦੀਦਾਰ ਆਪਣਾ, ਵੇ ਮਾਹੀ
ਲੋੜ ਤੇਰੀ ਮੇਰੇ ਦਿਲ ਨੂੰ
ਜਿੱਦਾਂ ਤੂੰ ਮੇਰੇ ਵੱਲ ਵੇਖਦਾ ਏਂ, ਸੋਹਣਿਆਂ
ਖਿੱਚ ਪੈਂਦੀ ਮੇਰੇ ਦਿਲ ਨੂੰ
ਦੇਖੀਂ ਕਿਤੇ ਲੈ ਜਾਵੀਂ ਨਾ ਇਹਨੂੰ ਤੂੰ ਹੁਣ
ਲੋੜ ਮੇਰੀ ਮੇਰੇ ਦਿਲ ਨੂੰ
ਜਿੱਦਾਂ ਤੂੰ ਮੇਰੇ ਵੱਲ ਵੇਖਦਾ ਏਂ, ਸੋਹਣਿਆਂ
ਤੇਰੇ ਬਿਨਾਂ
ਤੇਰੇ ਬਿਨਾਂ
ਇਹਨੇ ਤੇਰੇ ਬਿਨਾਂ ਕਮਲ਼ਾ ਹੋ ਜਾਣਾ
ਇਹਨੇ ਤੇਰੇ ਬਿਨਾਂ ਰਹਿ ਨਹੀਂ ਪਾਣਾ
ਜੇ ਪੈ ਗਈ ਕਿਤੇ ਲੋੜ ਕਹਿਣ ਦੀ ਇਹ ਤੇਰਾ ਨਾਂ
ਲਿਆ ਨਈਂ ਜਾਣਾ
ਆਜਾ ਤੂੰ ਲੈਜਾ ਪਿਆਰ ਆਪਣਾ ਵੇ ਆ ਕੇ
ਇਹਨੂੰ ਦੂਰ ਕਿਤੇ ਮਿਲ ਤੂੰ
ਜਿੱਦਾਂ ਤੂੰ ਮੇਰੇ ਵੱਲ ਵੇਖਦਾ ਏਂ, ਸੋਹਣਿਆਂ
ਖਿੱਚ ਪੈਂਦੀ ਮੇਰੇ ਦਿਲ ਨੂੰ
ਦੇਖੀਂ ਕਿਤੇ ਲੈ ਜਾਵੀਂ ਨਾ ਇਹਨੂੰ ਤੂੰ ਹੁਣ
ਲੋੜ ਮੇਰੀ ਮੇਰੇ ਦਿਲ ਨੂੰ
ਜਿੱਦਾਂ ਤੂੰ ਮੇਰੇ ਵੱਲ ਵੇਖਦਾ ਏਂ, ਸੋਹਣਿਆਂ
You May Also Like
» Cali [Navroz Gill] » Beshak Chhad De [Mani Bhawanigarh] » Pagh Naal [Fateh] » Titli [Umair Butt, Jasmine Sandlas] » Punjabi Kaum [Kanwar Grewal] » Dubda Punjab [Gopi Longia] » Peeti Na Hove [Veet Baljit] » Black Life [Sardar Khehra]FAQs for The Way You Look
Who is singer of The Way You Look song ?
Singer of Noor Chahal, Talwiinder.
Who is writer of The Way You Look song ?
Talwiinder wrote this Song.
Who is the music director of The Way You Look song ?
The Way You Look is Tuned by NDS.
Which label release The Way You Look song ?
The Way You Look is released under the label of Vyrl Punjabi.
Whats the playtime (duration) of The Way You Look song ?
Playtime of song The Way You Look is 03:20 minute.
How can I download The Way You Look song ?
You can download The Way You Look song via click above download links.