Thandi Thani Poun Vargi Ranjana Mevi Mp3 Song Download
Get This Song
Play Online
Share This Song
Thandi Thani Poun Vargi Song Lyrics
ਠੰਡੀ ਠੰਡੀ ਪਾਉਂ ਵਗਦੀ
ਠੰਡੀ ਠੰਡੀ ਪਾਉਂ ਵਗਦੀ
ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾ
ਹਾਏ ਸੋਣਿਆ ਹਾਏ ਸੋਣਿਆ
ਹਾਏ ਰੰਜਨਾ ਹਾਏ ਸੋਣਿਆ
ਲੱਗੇ ਨਾ ਨਜ਼ਰ ਗੋਰੀਏ
ਲੱਗੇ ਨਾ ਨਜ਼ਰ ਗੋਰੀਏ
ਤੈਨੂੰ ਨੈਨਾਂ ਵਿਚ ਲਾਵਾਂ ਮੈਂ ਛੁਪਾ
ਹਾਏ ਸੋਣਿਆ ਹਾਏ ਹੀਰੀਏ
ਹਾਏ ਸੋਣਿਆ ਹਾਏ ਹੀਰੀਏ
ਨਿੱਕੀ ਨਿੱਕੀ ਕਾਨੀ ਪਵੇ
ਡੋਵਾਂ ਉੱਤੇ ਹਾਨੀਆਂ
ਦਿਲ ਦੀਆਂ ਸਦਰਾਂ ਸੰਭਾਲੀਆਂ ਨੀ ਜਾਨੀਆਂ
ਦਿਲ ਦੀਆਂ ਸਦਰਾਂ ਸੰਭਾਲੀਆਂ ਨੀ ਜਾਨੀਆਂ
ਲੱਗੇ ਜਾਕੇ ਹੋਵੇ ਨਾ ਕੋਈ
ਲੱਗੇ ਜਾਕੇ ਹੋਵੇ ਨਾ ਕੋਈ
ਹੁਣ ਸਾਡੇ ਸਾਹਾਂ ਵਿਚ ਸਾਹ
ਹਾਏ ਸੋਣਿਆ ਹਾਏ ਸੋਣਿਆ
ਹਾਏ ਰੰਜਨਾ ਹਾਏ ਸੋਣਿਆ
ਭਿਜੀਆਂ ਏ ਜੁਲਫਾਂ ਤੂੰ ਮੁਖ ਉੱਤੇ ਸੁੱਟ ਨੀ
ਬੋਤਲ-ਏ ਸ਼ਰਾਬ ਦੀ ਏ ਪੀਲਾ ਘੁੱਟ ਘੁੱਟ ਨੀ
ਬੋਤਲ-ਏ ਸ਼ਰਾਬ ਦੀ ਏ ਪੀਲਾ ਘੁੱਟ ਘੁੱਟ ਨੀ
ਭਾਂਹ ਵਿਚ ਲੈ ਕੇ ਤੈਨੂੰ
ਭਾਂਹ ਵਿਚ ਲੈ ਕੇ ਤੈਨੂੰ
ਭਾਂਹ ਵਿਚ ਲੈ ਕੇ ਤੈਨੂੰ ਕਰਨ ਪੂਰੇ ਦਿਲ ਵਾਲੇ ਚਾ
ਹਾਏ ਸੋਣਿਆ ਹਾਏ ਹੀਰੀਏ
ਹਾਏ ਸੋਣਿਆ ਹਾਏ ਹੀਰੀਏ
ਕਾਲੀਆਂ ਘਟਾਵਾਂ ਹੋਣ
ਬਿਜਲੀ ਵੀ ਕੱਢਕੇ
ਤੇਰੇ ਦਿਲ ਨਾਲ ਕਾਲੇ ਦਿਲ ਮੇਰਾ ਧੜਕੇ
ਤੇਰੇ ਦਿਲ ਨਾਲ ਕਾਲੇ ਦਿਲ ਮੇਰਾ ਧੜਕੇ
ਹੋਵਾਂ ਨਾ ਮੈਂ ਵੱਖੋਂ ਤੈਨੋਂ
ਹੋਵਾਂ ਨਾ ਮੈਂ ਵੱਖੋਂ ਤੈਨੋਂ
ਰੱਬ ਸਾਡੇ ਪਿਆਰ ਦਾ ਗਵਾਹ
ਹਾਏ ਸੋਣਿਆ ਹਾਏ ਸੋਣਿਆ
ਹਾਏ ਰੰਜਨਾ ਹਾਏ ਸੋਣਿਆ
ਲੱਗਦੀ ਪਿਆਰੀ ਬੜੀ ਪੈਂਦੀ ਜੇਡੀ ਭੂਰ ਨੀ
ਨਿਜੰਪੁਰੀਏ ਨੂੰ ਜਾਵੇ ਛੱਡਾ ਜ਼ਰੂਰ ਨੀ
ਨਿਜੰਪੁਰੀਏ ਨੂੰ ਜਾਵੇ ਛੱਡਾ ਜ਼ਰੂਰ ਨੀ
ਸੱਦ ਪਟਵਾਰੀ ਸੱਦ ਪਟਵਾਰੀ ਬਿੱਲੋ
ਸੱਦ ਪਟਵਾਰੀ ਮੈਂ ਕਿਹਾ
ਜਿੰਦ ਦੇਵਾਂ ਤੇਰੇ ਨਾਲ ਲਾ
ਹਾਏ ਸੋਣਿਆ ਹਾਏ ਹੀਰੀਏ
ਹਾਏ ਸੋਣਿਆ ਹਾਏ ਸੋਣਿਆ
ਹਾਏ ਸੋਣਿਆ ਹਾਏ ਹੀਰੀਏ
You May Also Like
» Aj Maa Diyan Bhentiyan Gaan Ke [Ranjana Mevi] » Dhrti Te Nachade Bhagat [Ranjana Mevi] » Maanvaan Te Dheeyaan Da Pyar [Ranjana Mevi] » Maay Sabnu Taaran Aayi [Ranjana Mevi] » Maa Meri Mandiran Ch [Ranjana Mevi] » Chal Chal Chal Bhagta [Ranjana Mevi] » Chandi Roop Ban Mahaan Kaali [Ranjana Mevi]FAQs for Thandi Thani Poun Vargi
Who is singer of Thandi Thani Poun Vargi song ?
Singer of Ranjana Mevi.
Who is writer of Thandi Thani Poun Vargi song ?
Jagdish Anurag wrote this Song.
Whats the playtime (duration) of Thandi Thani Poun Vargi song ?
Playtime of song Thandi Thani Poun Vargi is 04:45 minute.
How can I download Thandi Thani Poun Vargi song ?
You can download Thandi Thani Poun Vargi song via click above download links.