Maay Sabnu Taaran Aayi Ranjana Mevi Mp3 Song Download
Get This Song
Play Online
Share This Song
Maay Sabnu Taaran Aayi Song Lyrics
ਜੋਤਾਂ ਵਾਲੀਏ ਮਾਂ ਤੇਰਾ ਹੈ ਦਰ ਐਸਾ
ਹੈਂਕੜ ਵਾਲਿਆਂ ਦੇ ਸਿਰ ਝੁੱਕ ਜਾਂਦੇ
ਇੱਕ ਵਾਰੀ ਜੋ ਆ ਜਾਏ ਦਰ ਤੇਰੇ
ਓਹਦੇ ਗੇੜ ਚੌਰਾਸੀ ਦੇ ਮੁੱਕ ਜਾਂਦੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਚਰਨਾਂ ਦੇ ਵਿੱਚ ਸਾਰੀ ਜਿੰਦਗੀ ਗੁਜ਼ਾਰ ਦੇਵਾਂ
ਚਰਨਾਂ ਦੇ ਵਿੱਚ ਸਾਰੀ ਜਿੰਦਗੀ ਗੁਜ਼ਾਰ ਦੇਵਾਂ
ਇੱਕ ਪਲ ਹੋਵਾਂ ਨਾ ਪਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਦੂਰ ਜਾਵਾਂ ਦਿਲ ਨਾ ਕਰੇ
ਜੱਗ ਤੋਂ ਕੀ ਲੈਣਾ ਸਾਰੀ ਦੁਨੀਆਂ ਬੇਗਾਨੀ ਏ
ਹਰ ਇੱਕ ਦਿਲ ਵਿੱਚ ਭਰੀ ਬੇਈਮਾਨੀ ਏ
ਜੈ ਮਾਂ ਮਾਂ ਮਾਂ ਜੈ ਮਾਂ ਮਾਂ ਮਾਂ
ਜੱਗ ਤੋਂ ਕੀ ਲੈਣਾ ਸਾਰੀ ਦੁਨੀਆਂ ਬੇਗਾਨੀ ਏ
ਹਰ ਇੱਕ ਦਿਲ ਵਿੱਚ ਭਰੀ ਬੇਈਮਾਨੀ ਏ
ਝੂਠਾ ਸੰਸਾਰ ਤੇਰਾ ਸੱਚਾ ਦਰਬਾਰ
ਝੂਠਾ ਸੰਸਾਰ ਤੇਰਾ ਸੱਚਾ ਦਰਬਾਰ
ਕਈ ਪਾਪੀਆਂ ਦੇ ਬੇੜੇ ਨੇ ਤਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਚਰਨਾਂ ਦੇ ਵਿੱਚ ਸਾਰੀ ਜਿੰਦਗੀ ਗੁਜ਼ਾਰ ਦੇਵਾਂ
ਚਰਨਾਂ ਦੇ ਵਿੱਚ ਸਾਰੀ ਜਿੰਦਗੀ ਗੁਜ਼ਾਰ ਦੇਵਾਂ
ਇੱਕ ਪਲ ਹੋਵਾਂ ਨਾ ਪਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਦੂਰ ਜਾਵਾਂ ਦਿਲ ਨਾ ਕਰੇ
ਝੂਲਦੇ ਨੇ ਲਾਲ ਲਾਲ ਝੰਡੇ ਦਰਬਾਰ ਦੇ
ਕਰਦੇ ਕਰਮ ਦਿਨ ਆ ਜਾਣ ਬਾਹਰ ਦੇ
ਜੈ ਮਾਂ ਮਾਂ ਮਾਂ ਜੈ ਮਾਂ ਮਾਂ ਮਾਂ
ਝੂਲਦੇ ਨੇ ਲਾਲ ਲਾਲ ਝੰਡੇ ਦਰਬਾਰ ਦੇ
ਕਰਦੇ ਕਰਮ ਦਿਨ ਆ ਜਾਣ ਬਾਹਰ ਦੇ
ਪਿੱਪਲੀ ਦੀ ਛਾਂ ਬੈਠਾ ਗੋਦੀ ਵਿਚ ਮਾਂ
ਪਿੱਪਲੀ ਦੀ ਛਾਂ ਬੈਠਾ ਗੋਦੀ ਵਿਚ ਮਾਂ
ਹੁਣ ਬੱਛੜਾ ਵਿਛੋੜਾ ਨਾ ਜ਼ਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਚਰਨਾਂ ਦੇ ਵਿੱਚ ਸਾਰੀ ਜਿੰਦਗੀ ਗੁਜ਼ਾਰ ਦੇਵਾਂ
ਚਰਨਾਂ ਦੇ ਵਿੱਚ ਸਾਰੀ ਜਿੰਦਗੀ ਗੁਜ਼ਾਰ ਦੇਵਾਂ
ਇੱਕ ਪਲ ਹੋਵਾਂ ਨਾ ਪਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਦੂਰ ਜਾਵਾਂ ਦਿਲ ਨਾ ਕਰੇ
ਦਰ ਉੱਤੇ ਜਗ੍ਹਾ ਦੇ ਦੇ ਬੱਚੜੇ ਨਿਮਾਣੇ ਨੂੰ
ਮੰਨਦਾ ਨਾ ਦਿਲ ਹੁਣ ਘਰ ਵੱਲ ਜਾਣੇ ਨੂੰ
ਜੈ ਮਾਂ ਮਾਂ ਮਾਂ ਜੈ ਮਾਂ ਮਾਂ ਮਾਂ
ਦਰ ਉੱਤੇ ਜਗ੍ਹਾ ਦੇ ਦੇ ਬੱਚੜੇ ਨਿਮਾਣੇ ਨੂੰ
ਮੰਨਦਾ ਨਾ ਦਿਲ ਹੁਣ ਘਰ ਵੱਲ ਜਾਣੇ ਨੂੰ
ਸ਼ਹਿਰ ਰੰਗੀਲਾ ਕੋਈ ਬਣ ਜਾਉ ਵਸੀਲਾ
ਸ਼ਹਿਰ ਰੰਗੀਲਾ ਕੋਈ ਬਣ ਜਾਉ ਵਸੀਲਾ
ਰਾਜੂ ਸੁੱਕੇ ਰੁੱਖ ਹੁੰਦੇ ਨੇ ਹਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਚਰਨਾਂ ਦੇ ਵਿੱਚ ਸਾਰੀ ਜਿੰਦਗੀ ਗੁਜ਼ਾਰ ਦੇਵਾਂ
ਚਰਨਾਂ ਦੇ ਵਿੱਚ ਸਾਰੀ ਜਿੰਦਗੀ ਗੁਜ਼ਾਰ ਦੇਵਾਂ
ਇੱਕ ਪਲ ਹੋਵਾਂ ਨਾ ਪਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਮਾਏਂ ਨੀ ਮਾਏਂ ਤੇਰੇ ਸੋਹਣੇ ਸੋਹਣੇ ਮੰਦਿਰਾਂ ਤੋਂ
ਦੂਰ ਜਾਵਾਂ ਦਿਲ ਨਾ ਕਰੇ
ਦੂਰ ਜਾਵਾਂ ਦਿਲ ਨਾ ਕਰੇ
You May Also Like
» Aj Maa Diyan Bhentiyan Gaan Ke [Ranjana Mevi] » Maa Meri Mandiran Ch [Ranjana Mevi] » Dhrti Te Nachade Bhagat [Ranjana Mevi] » Chal Chal Chal Bhagta [Ranjana Mevi] » Chandi Roop Ban Mahaan Kaali [Ranjana Mevi] » Maanvaan Te Dheeyaan Da Pyar [Ranjana Mevi] » Thandi Thani Poun Vargi [Ranjana Mevi]FAQs for Maay Sabnu Taaran Aayi
Who is singer of Maay Sabnu Taaran Aayi song ?
Singer of Ranjana Mevi.
Who is writer of Maay Sabnu Taaran Aayi song ?
Anil Nirmohi wrote this Song.
Whats the playtime (duration) of Maay Sabnu Taaran Aayi song ?
Playtime of song Maay Sabnu Taaran Aayi is 04:17 minute.
How can I download Maay Sabnu Taaran Aayi song ?
You can download Maay Sabnu Taaran Aayi song via click above download links.