Tevar Harrdy Sandhu Mp3 Song Download
Get This Song
Play Online
Share This Song
Tevar Song Lyrics
ਗਲੀ ਗਲੀ ਪਤਲੋ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਦਾਂ ਲੱਗ ਸਕਦਾ ਐ ਕੋਈ
ਤਾਰੇ ਤੋੜ ਕੇ ਗਾਨੀ ਦੇ ਵਿੱਚ ਜੜ੍ਹ ਲਏ ਤੇ ਓਹ ਨੇ
ਲੱਖਾਂ ਫੁੱਲਾਂ ਦਾ ਇਤਰ ਚੁਰਾ ਲਿਆ
ਨੀਲੇ ਨੈਣਾਂ ਵਿੱਚ ਡੁੱਬੀ ਪਈ ਸੀ ਦੁਨੀਆ
ਤੇ ਤੌਬਾ ਤੌਬਾ ਉੱਤੋਂ ਸੁਰਮਾ ਵੀ ਪਾ ਲਿਆ
ਰੰਗ ਓਹਦਾ ਮਿਲਕੀ ਤੇ ਧੁੱਪੇ ਜਾਂਦਾ ਚੋਈ
ਸੱਚੀ ਪੂਰੀ ਕਾਇਨਾਤ ਕੁੜੀ ’ਚ ਸਮੋਈ
ਦੇਖ ਤੈਨੂੰ ਸੌਣ ਨਾ ਅੰਬਰ ਦੀਆਂ ਪਰੀਆਂ
ਗੋਰੇ ਗੋਰੇ ਹੱਥਾਂ ਦਾ ਮੁਕਾਬਲਾ ਨੀ ਕੋਈ
ਗਲੀ ਗਲੀ ਪਤਲੋ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਦਾਂ ਲੱਗ ਸਕਦਾ ਐ ਕੋਈ
ਗਲੀ ਗਲੀ ਪਤਲੋ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਦਾਂ ਲੱਗ ਸਕਦਾ ਐ ਕੋਈ
ਗਲੀ ਗਲੀ ਪਤਲੋ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਦਾਂ ਲੱਗ ਸਕਦਾ ਐ ਕੋਈ
ਜੁਗਨੂ ਬਣੇ ਨੇ ਜਿਵੇਂ ਹਨੇਰੇ ਕਰਕੇ
ਤੂੰ ਬਣੀ ਲੱਗੇ ਮੈਨੂੰ ਮੇਰੇ ਕਰਕੇ
ਦਿਲ ਤੋਂ ਮਰੇ ਅਸੀਂ ਤੇਰੇ ’ਤੇ ਕੁੜੇ
ਆਸ਼ਿਕ਼ ਨੀ ਹੋਏ ਕੱਲੇ ਚਿਹਰੇ ਕਰਕੇ
ਤੁਰਾਂ ਜਿਹੀ ਤੋਰ ਤੇਰੀ ਲੁੱਟਦੀ ਐ
ਕੋਕਾ ਪਾਇਆ ਨੱਕ ਵਾਲਾ ਫਿਰੇ ਜਾਨ ਕੱਢਦਾ
ਤੇਰਾ ਕੁੜੇ ਬੰਬਈ ਬੈਂਗਲੋਰ ਦੀਆਂ ਕੁੜੀਆਂ ਨੂੰ
ਨਖ਼ਰਾ ਵੀ ਪਿੱਛੇ ਫਿਰੇ ਛੱਡਦਾ
ਹਰ ਕੋਈ ਖ਼ਿਆਲਾਂ ਵਿੱਚ ਜਾਵੇ ਤੇਰੇ ਖੋਈ
ਲਾਲਾ ਲਾਲਾ ਪੂਰੇ ਇੰਡੀਆ ਦੇ ਵਿੱਚ ਹੋਈ
ਆਸੇ ਪਾਸੇ ਹੁਸਨ ਹਜ਼ਾਰ ਫਿਰਦਾ
ਤੋੜ ਤੇਰਾ ਅੱਜ ਤੱਕ ਲੱਭਿਆ ਨੀ ਕੋਈ
ਗਲੀ ਗਲੀ ਪਤਲੋ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਦਾਂ ਲੱਗ ਸਕਦਾ ਐ ਕੋਈ
ਗਲੀ ਗਲੀ ਪਤਲੋ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਦਾਂ ਲੱਗ ਸਕਦਾ ਐ ਕੋਈ
ਸਾਨੂੰ ਕਿਸੇ ਹੋਰ ਦਾ ਤੂੰ ਹੋਣ ਨਹੀਂ ਦੇਣਾ
ਕੋਲੇ ਕੋਲੇ ਅੱਡੀਆਂ ਨੇ ਸੌਣ ਨਹੀਂ ਦੇਣਾ
ਲੱਟੂ ਵਾਂਗੂੰ ਘੁੰਮਦੀ ਦੀ ਬਾਂਹ ਨਾ ਫੜੀ
ਯਾਰਾਂ ਮੇਰਿਆਂ ਨੇ ਮੈਨੂੰ ਜੀਊਣ ਨਹੀਂ ਦੇਣਾ
ਨੱਚਦੀ ਦਾ ਕੱਲਾ ਕੱਲਾ ਅੰਗ ਨੱਚਦਾ
ਮੂਵ ਬਾਡੀ ਦੇ ਨੇ ਸਾਰੇ ਹੀ ਤਬਾਹੀ
ਇੱਕ ਗੇੜਾ ਦੇ ਦੇ ਸਾਡੀ ਫਰਮਾਇਸ਼ ’ਤੇ
ਸਾਰੀ ਜ਼ਿੰਦਗੀ ਦੀ ਲਾ ਦਾਂਗੇ ਕਮਾਈ
ਰੱਬ ਨੇ ਐ ਹਰ ਅਦਾ ਹੱਥਾਂ ਨਾਲ ਪਿਰੋਈ
ਤਾਹੀਓਂ ਤੇਰੇ ਵਿੱਚ ਕਮੀ ਛੱਡੀ ਨੈਓ ਕੋਈ
ਹੋਰ ਤੇਰੇ ਰੂਪ ਨੂੰ ਨੇ ਚਾਰ ਚੰਨ ਲੱਗਣੇ
ਜਦੋਂ ਗਿੱਲ-ਰੋਨੀ ਤੋਂ ਤਾਰੀਫ਼ ਤੇਰੀ ਹੋਈ
ਗਲੀ ਗਲੀ ਪਤਲੋ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਦਾਂ ਲੱਗ ਸਕਦਾ ਐ ਕੋਈ
ਗਲੀ ਗਲੀ ਪਤਲੋ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਦਾਂ ਲੱਗ ਸਕਦਾ ਐ ਕੋਈ
You May Also Like
» lootere aali gaddi [Rabaab Pb31, Gurlej Akhtar] » Muffler [Tippu Sultan] » Banje Daaru [Shehnaaz Gill] » 11 11 [Guri Lahoria] » Duja Janam [Baaghi] » Dollar [Pavitar Lassoi] » Kavishri [Mankirt Aulakh] » Negative Bande [Gulab Sidhu]FAQs for Tevar
Who is singer of Tevar song ?
Singer of Harrdy Sandhu.
Who is writer of Tevar song ?
Rony Ajnali, Gill Machhrai wrote this Song.
Who is the music director of Tevar song ?
Tevar is Tuned by Harrdy Sandhu.
Which label release Tevar song ?
Tevar is released under the label of Raindrops Music.
Whats the playtime (duration) of Tevar song ?
Playtime of song Tevar is 03:05 minute.
How can I download Tevar song ?
You can download Tevar song via click above download links.