Malka Tu Hove Jassie Gill, Jaya Kishori Mp3 Song Download
Get This Song
Play Online
Share This Song
Malka Tu Hove Song Lyrics
ੴ
ਸਤਿਨਾਮ ਕਰਤਾ ਪੁਰਖ
ਨਿਰਭਉ ਨਿਰਵੈਰ
ਅਕਾਲ ਮੂਰਤ ਅਜੂਨੀ ਸੈਭੰ
ਗੁਰ ਪ੍ਰਸਾਦ
ਜਪ
ਆਦਿ ਸਚ ਜੁਗਾਦਿ ਸਚ
ਹੈ ਭੀ ਸਚ ਨਾਨਕ ਹੋਸੀ ਭੀ ਸਚ।
ਨਾ ਮੈਂ ਮੰਗਦਾ ਪੈਸਾ ਨਾ ਕੋਈ ਦੁਨੀਆ ਜਿੱਤਣ ਦੇ ਢੰਗ
ਦੁਨੀਆ ਜਿੱਤਣ ਦੇ ਢੰਗ
ਨਾ ਮੈਂ ਮੰਗਦਾ ਪੈਸਾ ਨਾ ਕੋਈ ਦੁਨੀਆ ਜਿੱਤਣ ਦੇ ਢੰਗ
ਮਾਲਕਾ ਤੂੰ ਹੋਵੇ ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ
ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ
ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ
ਵਾਹਿ ਵਾਹਿ ਵਾਹਿ ਵਾਹਿਗੁਰੂ
ਵਾਹਿ ਵਾਹਿ ਵਾਹਿ ਵਾਹਿਗੁਰੂ
ਵਾਹਿ ਵਾਹਿ ਵਾਹਿ ਵਾਹਿਗੁਰੂ
ਵਾਹਿ ਵਾਹਿ ਵਾਹਿ ਵਾਹਿਗੁਰੂ
ਤੰਦਰੁਸਤੀ ਦੀ ਦਾਤ ਬਖਸ਼ ਦੇਯੋ ਹਰ ਇਕ ਜੀਵਨ ਵਾਲੇ ਨੂੰ
ਅੱਖਾਂ ਅਗੋ ਦੂਰ ਰਹਿਣ ਦੇਯੋ ਮੋਹ ਮਾਯਾ ਦੇ ਜਾਲੇ ਨੂੰ
ਤੰਦਰੁਸਤੀ ਦੀ ਦਾਤ ਬਖਸ਼ ਦੇਯੋ ਹਰ ਇਕ ਜੀਵਨ ਵਾਲੇ ਨੂੰ
ਅੱਖਾਂ ਅਗੋ ਦੂਰ ਰਹਿਣ ਦੇਯੋ ਮੋਹ ਮਾਯਾ ਦੇ ਜਾਲੇ ਨੂੰ
ਹਰ ਪੰਛੀ ਉੱਡੇ ਆਪਣੇ ਖੰਭਾਂ ਨਾਲ
ਪੰਛੀ ਉੱਡੇ ਆਪਣੇ ਖੰਭਾਂ ਨਾਲ ਐਨੀ ਕੁ ਹੈ ਮੰਗ
ਮਾਲਕਾ ਤੂੰ ਹੋਵੇ ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ
ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ
ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ
ਦਾਤਾ ਤੇਰੀ ਦੁਨੀਆ ‘ਤੇ ਬਸ ਰੌਣਕ ਰੌਣਕ ਹੋਵੇ
ਐਨਾ ਸਭ ਨੂੰ ਦੇ ਦੇਯੋ ਕੇ ਕੋਈ ਨਾ ਕਿਸੇ ਤੋਂ ਖੋਵੇ
ਦਾਤਾ ਤੇਰੀ ਦੁਨੀਆ ‘ਤੇ ਬਸ ਰੌਣਕ ਰੌਣਕ ਹੋਵੇ
ਐਨਾ ਸਭ ਨੂੰ ਦੇ ਦੇਯੋ ਕੇ ਕੋਈ ਨਾ ਕਿਸੇ ਤੋਂ ਖੋਵੇ
ਪਿਆਰ ਨਾਲ ਸਭ ਰਹਿਣ ਜਗ ‘ਤੇ
ਪਿਆਰ ਨਾਲ ਸਭ ਰਹਿਣ ਜਗ ‘ਤੇ ਖਤਮ ਕਰ ਦੇਯੋ ਜੰਗ
ਮਾਲਕਾ ਤੂੰ ਹੋਵੇ ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ
ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ
ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ
ਹੈਪੀ ਰਾਇਕੋਟੀ ਦਾਤਾ ਕਰਦਾ ਇਹ ਅਰਜ਼ੋਈ
ਸਭ ਨੂੰ ਰੱਜਵਾ ਅੰਨ ਮਿਲੇ ਨਾ ਭੁਖਾ ਸੌਵੇ ਕੋਈ
ਹੈਪੀ ਰਾਇਕੋਟੀ ਦਾਤਾ ਕਰਦਾ ਇਹ ਅਰਜ਼ੋਈ
ਸਭ ਨੂੰ ਰੱਜਵਾ ਅੰਨ ਮਿਲੇ ਨਾ ਭੁਖਾ ਸੌਵੇ ਕੋਈ
ਵਾਹਿਗੁਰੂ ਵਾਹਿਗੁਰੂ ਜਪੇ ਜਿੰਦੜੀ
ਵਾਹਿਗੁਰੂ ਵਾਹਿਗੁਰੂ ਜਪੇ ਜਿੰਦੜੀ ਐਸਾ ਚੜ੍ਹ ਜਾਏ ਰੰਗ
ਮਾਲਕਾ ਤੂੰ ਹੋਵੇ ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ
ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ
ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ
ਵਾਹਿ ਵਾਹਿ ਵਾਹਿ ਵਾਹਿਗੁਰੂ
ਵਾਹਿ ਵਾਹਿ ਵਾਹਿ ਵਾਹਿਗੁਰੂ
ਵਾਹਿ ਵਾਹਿ ਵਾਹਿ ਵਾਹਿਗੁਰੂ (ਵਾਹਿਗੁਰੂ)
ਵਾਹਿ ਵਾਹਿ ਵਾਹਿ ਵਾਹਿਗੁਰੂ (ਵਾਹਿਗੁਰੂ)
You May Also Like
» Rooted [Zorawar] » I Wish [Ninja] » Dil Tutju [Simar Doraha] » Putt Jatt Da [Gurman Maan, Jasmeen Akhtar] » Bang Bang [Prince Narula, Hitzone] » Tera Shehar [Nawab] » Insane Love [Parry Sidhu] » Gucci Gabhru [Harkirat Sangha]FAQs for Malka Tu Hove
Who is singer of Malka Tu Hove song ?
Singer of Jassie Gill, Jaya Kishori.
Who is writer of Malka Tu Hove song ?
Happy Raikoti wrote this Song.
Who is the music director of Malka Tu Hove song ?
Malka Tu Hove is Tuned by Gaurav Dev, Kartik Dev.
Which label release Malka Tu Hove song ?
Malka Tu Hove is released under the label of Unity Records.
Whats the playtime (duration) of Malka Tu Hove song ?
Playtime of song Malka Tu Hove is 05:45 minute.
How can I download Malka Tu Hove song ?
You can download Malka Tu Hove song via click above download links.