Tere Wali Thaan Guru Randhawa Mp3 Song Download
Get This Song
Play Online
Share This Song
Tere Wali Thaan Song Lyrics
ਬੱਸ ਛੂਨ ਦੇ ਤੱਕ ਨਾ ਸਿਮਤ ਹੈ
ਤੈਨੂੰ ਦੇਖ ਕੇ ਰੂਹ ਮੇਰੀ ਖਿੱਲ ਜਾਵੇ
ਮੈਂ ਮੌਕੇ ਲੱਭਦਾ ਰਹਿੰਦਾ ਵਾਂ
ਤੇਰਾ ਮੁਖ ਵੇਖਣ ਨੂੰ ਮਿਲ ਜਾਵੇ
ਤੇਰੇ ਨਾਮ ਦੀ ਲੋਹ ਮੇਰੇ
ਸੀਨੇ ਵਿੱਚ ਜਗਦੀ ਰਹਿਣੀ ਹੈ
ਤੇਰੇ ਵਾਲੀ ਥਾਂ ਨਾ ਦਿੱਤੀ ਕਿਸੇ ਹੋਰ ਨੂੰ
ਨਾ ਦੇਣੀ ਹੈ
ਤੇਰੇ ਵਾਲੀ ਥਾਂ ਨਾ ਦਿੱਤੀ ਕਿਸੇ ਹੋਰ ਨੂੰ
ਨਾ ਦੇਣੀ ਹੈ
ਮੇਰੀ ਜ਼ਿੰਦਗੀ ਵਿੱਚ ਜੋ ਬਦਲ ਆਏ
ਬੱਸ ਤੇਰੇ ਹੀ ਕਰਕੇ ਨੀ
ਮੇਰੀ ਜ਼ਿੰਦਗੀ ਵਿੱਚ ਜੋ ਬਦਲ ਆਏ
ਬੱਸ ਤੇਰੇ ਹੀ ਕਰਕੇ ਨੀ
ਮੇਰੇ ਪਿਆਰ ਦੇ ਅੱਖਰਾ ਬਿਨ ਯਾਰਾ
ਖਾਲੀ ਦਿਲ ਦੇ ਵਰਕੇ ਨੀ
ਤੈਨੂੰ ਅੱਖਾਂ ਨੇ ਜ਼ਰੂਰ
ਆਜ ਦਿਲ ਵਾਲੀ ਗੱਲ ਯਾਰਾ ਕਹਿਣੀ ਹੈ
ਤੇਰੇ ਵਾਲੀ ਥਾਂ ਨਾ ਦਿੱਤੀ ਕਿਸੇ ਹੋਰ ਨੂੰ
ਨਾ ਦੇਣੀ ਹੈ
ਤੇਰੇ ਵਾਲੀ ਥਾਂ ਨਾ ਦਿੱਤੀ ਕਿਸੇ ਹੋਰ ਨੂੰ
ਨਾ ਦੇਣੀ ਹੈ
ਹੁਣ ਸਾਫ਼ ਦਿਖਾਈ ਨਜ਼ਰ ਆਏ
ਅਸਰ ਦੂਰੀ ਦਾ ਚਿਹਰੇ ਤੇ
ਹੁਣ ਸਾਫ਼ ਦਿਖਾਈ ਨਜ਼ਰ ਆਏ
ਅਸਰ ਦੂਰੀ ਦਾ ਚਿਹਰੇ ਤੇ
ਤੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ
ਹਾਲਤ ਬਣੀ ਕੀ ਮੇਰੇ ਤੇ
ਸਾਨੂੰ ਵੱਖ ਵੱਖ ਹੋਣ ਦੀ
ਮਿਲੀ ਜੋ ਸਜ਼ਾ ਕਿਉਂ ਪੈ ਗਈ ਸਹਿਣੀ ਏ
ਤੇਰੇ ਵਾਲੀ ਥਾਂ ਨਾ ਦਿੱਤੀ ਕਿਸੇ ਹੋਰ ਨੂੰ
ਨਾ ਦੇਣੀ ਹੈ
ਤੇਰੇ ਵਾਲੀ ਥਾਂ ਨਾ ਦਿੱਤੀ ਕਿਸੇ ਹੋਰ ਨੂੰ
ਨਾ ਦੇਣੀ ਹੈ
You May Also Like
» Badi Tanhai [Afsana Khan] » Ve Bhedya [Guru Randhawa] » Raah Tera [Richa Sharma] » Heer [Gurdas Maan] » Dil Mera [Guru Randhawa] » Maula Meriya [Guru Randhawa] » Ranjha [Gurshabad] » Jhuthe [Guru Randhawa, Sunidhi Chauhan]FAQs for Tere Wali Thaan
Who is singer of Tere Wali Thaan song ?
Singer of Guru Randhawa.
Who is writer of Tere Wali Thaan song ?
Maninder Kailey wrote this Song.
Who is the music director of Tere Wali Thaan song ?
Tere Wali Thaan is Tuned by Jatinder Shah.
Which label release Tere Wali Thaan song ?
Tere Wali Thaan is released under the label of Aim7Sky Studios.
Whats the playtime (duration) of Tere Wali Thaan song ?
Playtime of song Tere Wali Thaan is 04:18 minute.
How can I download Tere Wali Thaan song ?
You can download Tere Wali Thaan song via click above download links.