Jhuthe Guru Randhawa, Sunidhi Chauhan Mp3 Song Download
Get This Song
Play Online
Share This Song
Jhuthe Song Lyrics
ਆ ਆ
ਓ ਮਰਦੇ ਥਾਂ ਠੰਡੀ ਛੋਕ ਵਸੀਰੇ
ਤੇ ਥਿਨ ਜਿੰਦੜੀ ਸਦਕੇ ਵਾਰਾਂ
ਸ਼ਾਲਾ ਕਦੀ ਖਿਜ਼ਾਂ ਨਾ ਵੇਖੇ
ਰਹਿ ਗਈਆਂ ਵਿਚ ਬਹਾਰਾਂ
ਓ ਸਾਈਂ ਤੇਰੇ ਨਾਮ ਦੀ ਤਸਵੀਰ
ਵੇ ਤੂੰ ਜੀਵੇਂ ਸਾਲ ਹਜ਼ਾਰਾਂ
ਇੱਕ ਤੇਰੀ ਨਜ਼ਰੇ ਚੜ੍ਹਨੇ ਲਈ
ਤੇਰੀ ਹਰ ਦਮ ਨਜ਼ਰ ਉਤਾਰਾਂ
ਆ ਆ ਆ
ਓ ਡੰਡੇ ਪੈਂਦਿਆਂ ਨੇ ਕੀਤਾ ਮਜਬੂਰ ਐ
ਕੀਤੀ ਆਸ ਵੀ ਦਿਲਾਂ ਦੀ ਚੂਰ ਚੂਰ ਐ
ਅੱਲ੍ਹਾ ਗੱਲ ਨਾ ਇਹ ਸਾਨੂੰ ਮੰਜ਼ੂਰ ਐ
ਅੱਲ੍ਹਾ ਗੱਲ ਨਾ ਇਹ ਸਾਨੂੰ ਮੰਜ਼ੂਰ ਐ
ਓ ਕਿਹੜਾ ਵੈਰ ਕੱਢਣਾ
ਈ ਸਾਡੇ ਨਾਲ ਵੇ ਵਿਚੋਲਿਆ
ਹਾਏ ਭੇੜਿਆ ਹੱਥ ਜਦੋਂ ਜੋੜਦਾ
ਸਾਈਂ ਦਿਲ ਕਿਉਂ ਨੀ ਜੋੜਿਆ
ਹਾਏ ਭੇੜਿਆ ਹੱਥ ਜਦੋਂ ਜੋੜਦਾ
ਸਾਈਂ ਦਿਲ ਕਿਉਂ ਨੀ ਜੋੜਿਆ
ਉੱਡ ਚੱਲੀਏ ਹਾੜਾ ਵੇ ਕਿੱਥੇ ਦੂਰ
ਓਏ ਕੀ ਜਿੰਦ ਦੀ ਮਲੂਕ ਦਾ ਕਸੂਰ ਓਏ
ਭਾਵੇਂ ਲੱਖ ਸੀ ਦਿਲਾਂ ਦੀ ਗੱਲ ਜਾਣਦੇ
ਭਾਵੇਂ ਲੱਖ ਸੀ ਅੱਖਾਂ ਦੀ ਗੱਲ ਜਾਣਦੇ
ਇਹ ਵੀ ਪੱਕਾ ਸੀ ਅਸੀਂ ਨੀ ਤੇਰੇ ਹਾਣ ਦੇ
ਖੌਰੇ ਕੱਚੇ ਰਹੇ ਦਿਨ ਤੇ ਇਮਾਨ ਦੇ
ਖੌਰੇ ਕੱਚੇ ਰਹੇ ਦਿਨ ਤੇ ਇਮਾਨ ਦੇ
ਹਾਏ ਭੇੜਿਆ ਰਾਜ਼ ਤੂੰ ਅਤੀਤ ਦਾ
ਓਦੋਂ ਕਿਉਂ ਨੀ ਖੋਲ੍ਹਿਆ
ਹਾਏ ਡਾਢਿਆ ਜਦੋਂ ਤੇਰੀ ਲੋੜ ਸੀ
ਵੇ ਉਦੋਂ ਕਿਉਂ ਨੀ ਮੋਹ ਲਿਆ
ਹਾਏ ਭੇੜਿਆ ਹੱਥ ਜਦੋਂ ਜੋੜਦਾ
ਸਾਈਂ ਦਿਲ ਕਿਉਂ ਨੀ ਜੋੜਿਆ
ਹਾਏ ਭੇੜਿਆ ਹੱਥ ਜਦੋਂ ਜੋੜਦਾ
ਸਾਈਂ ਦਿਲ ਕਿਉਂ ਨੀ ਜੋੜਿਆ
ਹਾਏ ਭੇੜਿਆ ਹੱਥ ਜਦੋਂ ਜੋੜਦਾ
ਸਾਈਂ ਦਿਲ ਕਿਉਂ ਨੀ ਜੋੜਿਆ
You May Also Like
» Heer [Gurdas Maan] » Ve Bhedya [Guru Randhawa] » Maula Meriya [Guru Randhawa] » Ranjha [Gurshabad] » Tere Wali Thaan [Guru Randhawa] » Raah Tera [Richa Sharma] » Dil Mera [Guru Randhawa] » Badi Tanhai [Afsana Khan]FAQs for Jhuthe
Who is singer of Jhuthe song ?
Singer of Guru Randhawa, Sunidhi Chauhan.
Who is writer of Jhuthe song ?
Shellee wrote this Song.
Who is the music director of Jhuthe song ?
Jhuthe is Tuned by Jatinder Shah.
Which label release Jhuthe song ?
Jhuthe is released under the label of Aim7Sky Studios.
Whats the playtime (duration) of Jhuthe song ?
Playtime of song Jhuthe is 03:08 minute.
How can I download Jhuthe song ?
You can download Jhuthe song via click above download links.