Tere Vangu Nirvair Pannu Mp3 Song Download
Get This Song
Play Online
Share This Song
Tere Vangu Song Lyrics
ਐਵੇਂ ਸਿੱਧਾ ਸਾਦਾ ਬੋਲ ਕਦੇ
ਸੀਨੇ ਚ ਨਹੀਂ ਲੈਂਦਾ
ਹਾਏ ਵੇ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
ਹਾਏ ਵੇ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
ਹੋ ਲੱਥ ਜਾਵੇ ਸਾਰਾ ਜਦੋ
ਜਾਨ ਕਹਿ ਬਲਾਉਣਾ ਏ
ਹੋ ਸਾਨੂੰ ਗੁੱਸੇ ਹੋਣ ਦਾ
ਸਵਾਦ ਵੀ ਨਹੀ ਆਉਂਦਾ ਵੈ
ਮੈਂ ਰੁੱਸਣਾ ਦੁਬਾਰਾ ਮੈਨੂੰ
ਰੋਬ ਨਾਲ ਮਨਾਈ ਵੇ
ਹੋ ਤੈਥੋ ਚੁੱਪ ਹੋਣਾ
ਪਹਿਲਾ ਰੱਜ ਕੇ ਰਵਾਈ ਵੈ
ਫੇਰ ਬੁੱਕਲ ਚ ਲੈਲੀ ਸਾਨੂੰ
ਜਾਣ ਕਹਿੰਦਾ ਕਹਿੰਦਾ ਹਾਏ ਵੇ
ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
ਹਾਏ ਵੇ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
ਹੋ ਹੱਥਾ ਵਿੱਚ ਹੱਥ ਚੰਨਾ
ਪਾ ਕੇ ਮੁੱਠੀ ਮੀਚਿਏ
ਹੋ ਇੱਕ ਫੋਟੋ ਸਾਡੇ
ਪਰਛਾਵਿਆਂ ਦੀ ਖਿੱਚੀ ਏ
ਬਾਹਾਂ ਨੂੰ ਵਧਾ ਕੇ
ਬੇਬੇ ਢੰਗੂ ਤੇਰੇ ਜੋ ਵੇ
ਹੋ ਤੇਰੀਆ ਬੁੱਲਾਂ ਦੇ
ਮੇਚ ਆਇਆ ਸਾਡਾ ਨੌ ਵੇ
ਇਹਨਾਂ ਬੋਲਾਂ ਦਾ ਸਰੂਰ
ਸਾਡਾ ਕਾਲਜਾ ਨਹੀ ਸਹਿੰਦਾ
ਹਾਏ ਵੇ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
ਹੋ ਕੰਗ ਨੇ ਬੁਲਾਏ ਹੋਣੇ
ਅੰਬਰਾਂ ਦੇ ਤਾਰੇ
ਸਾਨੂੰ ਚੜ ਕੇ ਚੂਬਾਰੇ ਕੁੜੇ
ਦੇਖਣ ਚੂਬਾਰੇ ਭਾਵੇ
ਅੱਖ ਨਾ ਮਿਲਾਈ ਤੇਰੀ
ਅੱਖ ਦਿੱਸੀ ਜਾਵੇ ਨੀ
ਹੋਵੇ ਚਾਨਣਾ ਐਨਾ ਕੁ
ਤੇਰਾ ਨੱਕ ਦਿਸੀ ਜਾਵੇ
ਜਿਹੜਾ ਆਡੇ ਨਿਤ ਤੇਗ
ਤਲਵਾਰਾਂ ਨਾਲ ਲੈਂਦਾ
ਹਾਏ ਨੀ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
ਹਾਏ ਨੀ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
ਹਾਏ ਨੀ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
You May Also Like
» Laavan [Nirvair Pannu] » Together [Nirvair Pannu] » Din [Nirvair Pannu] » Saah [Nirvair Pannu] » How I Feel [Nirvair Pannu] » Stubborn [Nirvair Pannu] » Paani [Nirvair Pannu] » Tur Na Jawi [Nirvair Pannu]FAQs for Tere Vangu
Who is singer of Tere Vangu song ?
Singer of Nirvair Pannu.
Who is writer of Tere Vangu song ?
Kaafar Kang wrote this Song.
Who is the music director of Tere Vangu song ?
Tere Vangu is Tuned by Mxrci .
Which label release Tere Vangu song ?
Tere Vangu is released under the label of Juke Dock.
Whats the playtime (duration) of Tere Vangu song ?
Playtime of song Tere Vangu is 02:50 minute.
How can I download Tere Vangu song ?
You can download Tere Vangu song via click above download links.