How I Feel Nirvair Pannu Mp3 Song Download
Get This Song
Play Online
Share This Song
How I Feel Song Lyrics
ਆ ਆ ਆ ਆ
ਨਿ ਨਜ਼ਰਾਂ ਲੱਗਣ ਤੋਂ ਡਰਦਾ ਕਿਸੇ ਨੁ ਦੱਸਦਾ ਨਿ
ਉਂਝ ਨਿਤ ਤੇਰੀ ਫੋਟੋ ਨਾਲ ਖਲੋਵਾਂ ਮੈਂ
ਹੋਏ ਤੇਰੇ ਤੋਂ ਮੁਟਿਆਰੇ ਨਿ ਮੈਂ ਵਾਰਾਂ ਜਿੰਦੜੀ ਨੁ
ਮੇਰਾ ਜੀ ਕਰਦਾ ਤੇਰੀ ਚੁੰਨੀ ਛਾਵੇਂ ਸੋਵਾਂ ਮੈਂ
ਹਾਏ ਨੀ ਤੇਰੇ ਤੋਂ ਮੁਟਿਆਰੇ ਨਿ ਮੈਂ ਵਾਰਾਂ ਜਿੰਦੜੀ ਨੁ
ਮੇਰਾ ਜੀ ਕਰਦਾ ਤੇਰੀ ਚੁੰਨੀ ਛਾਵੇਂ ਸੋਵਾਂ ਮੈਂ
ਹੋ ਉਸ ਵਕਤ ਨੁ ਕੀ ਕੀ
ਹੋ ਉਸ ਵਕਤ ਨੁ ਕੀ ਕੀ ਗੱਲਾਂ ਹੋਣਗੀਆਂ
ਹੋ ਤੂ ਹੋਵੇਂਗੀ ਕੋਲ ਤਾਂ ਕੋਇਲਾਂ ਗਾਉਣਗੀਆਂ
ਤੂ ਹੋਵੇਂਗੀ ਕੋਲ ਤਾਂ ਕੋਇਲਾਂ ਗਾਉਣਗੀਆਂ
ਉਂਝ ਵੇਖ ਪੌਣ ਵੀ ਆਖੇ ਗੱਲ ਮੁਹੱਬਤਾਂ ਦੀ
ਤਾਂਹੀ ਤਾਂ ਮੁੜ-ਮੁੜ ਹਰ ਪਲ ਉਸ ਨੁ ਛੋਵਾਂ ਮੈਂ
ਆਏ ਨਿ ਤੇਰੇ ਤੋਂ ਮੁਟਿਆਰੇ ਨਿ ਮੈਂ ਵਾਰਾਂ ਜਿੰਦੜੀ ਨੁ
ਮੇਰਾ ਜੀ ਕਰਦਾ ਤੇਰੀ ਚੁੰਨੀ ਛਾਵੇਂ ਸੋਵਾਂ ਮੈਂ
ਹੋ ਇਸ਼ਕ ਮੁਸ਼ਕ ਦਿਆਂ ਬਾਤਾਂ ਕੱਚੀਆਂ ਕਹਿੰਦੇ ਨੇ
ਤਾਂਹੀ ਤਾਂ ਆਸ਼ਿਕ ਰਾਵਾਂ ਤੱਕਦੇ ਰਹਿੰਦੇ ਨੇ
ਤਾਂਹੀ ਤਾਂ ਆਸ਼ਿਕ ਰਾਵਾਂ ਤੱਕਦੇ ਰਹਿੰਦੇ ਨੇ
ਹੋ ਜੇ ਕਿਧਰੇ ਆ ਮੌਤ ਆਵਾਜ਼ਾਂ ਮਾਰੇ ਨੀ
ਉਸ ਵਕਤ ਨੁ ਨੀ ਤੇਰੇ ਕੋਲ ਹੋਵਾਂ ਮੈਂ
ਆਏ ਨੀ ਤੇਰੇ ਤੋਂ ਮੁਟਿਆਰੇ ਨਿ ਮੈਂ ਵਾਰਾਂ ਜਿੰਦੜੀ ਨੁ
ਮੇਰਾ ਜੀ ਕਰਦਾ ਤੇਰੀ ਚੁੰਨੀ ਛਾਵੇਂ ਸੋਵਾਂ ਮੈਂ
ਪਹਿਲ ਵਰੇਸੇ ਦਿਲ ਨੁ ਰੋਗ ਜਾ ਲਾ ਬੈਠੇ
ਐਵੇਂ ਹੀ ਤਾਰੀਆਂ ਛਾਵੇਂ ਨਜ਼ਮਾਂ ਗਾ ਬੈਠੇ
ਐਵੇਂ ਹੀ ਤਾਰੀਆਂ ਛਾਵੇਂ ਨਜ਼ਮਾਂ ਗਾ ਬੈਠੇ
ਹੋ ਸਬਰਾਂ ਵਾਲੇ ਕੁਝੇ ਭਰ ਭਰ ਡੁਲ੍ਹਦੇ ਨੇ
ਤਾਂਹੀ ਨਿਤ ਤੇਰੇ ਖਿਆਲਾਂ ਦੇ ਵਿਚ ਖੋਵਾਂ ਮੈਂ
ਆਏ ਨੀ ਤੇਰੇ ਤੋਂ ਮੁਟਿਆਰੇ ਨਿ ਮੈਂ ਵਾਰਾਂ ਜਿੰਦੜੀ ਨੁ
ਮੇਰਾ ਜੀ ਕਰਦਾ ਤੇਰੀ ਚੁੰਨੀ ਛਾਵੇਂ ਸੋਵਾਂ ਮੈਂ
ਪਰੀਏ ਤੇਰੀ ਲਿਸ਼ਕ ਅੱਖਾਂ ਚੋਂ ਜਾਂਦੀ ਨੀ
ਤੇਰੇ ਲਈ ਸਭ ਕੁਝ ਬੈਠਾ ਆ ਮੈਂ ਸਾਂਭੀ ਨੀ
ਤੇਰੇ ਲਈ ਸਭ ਕੁਝ ਬੈਠਾ ਆ ਮੈਂ ਸਾਂਭੀ ਨੀ
ਹੋ ਨਿਰਵੈਰ ਪੰਨੂ ਨੁ ਤੂ ਵੀ ਕੋਲ ਬਿਠਾ ਲੈ ਨੀ
ਹੁਣ ਰੱਬ ਰੰਗੀਏ ਦੱਸ ਤੈਂਥੋਂ ਕੀ ਲਕੋਵਾਂ ਮੈਂ
ਆਏ ਨੀ ਤੇਰੇ ਤੋਂ ਮੁਟਿਆਰੇ ਨੀ ਮੈਂ ਵਾਰਾਂ ਜਿੰਦੜੀ ਨੁ
ਮੇਰਾ ਜੀ ਕਰਦਾ ਤੇਰੀ ਚੁੰਨੀ ਛਾਵੇਂ ਸੋਵਾਂ ਮੈਂ
You May Also Like
» Paani [Nirvair Pannu] » Tere Vangu [Nirvair Pannu] » Together [Nirvair Pannu] » Stubborn [Nirvair Pannu] » Tur Na Jawi [Nirvair Pannu] » Saah [Nirvair Pannu] » Din [Nirvair Pannu] » Laavan [Nirvair Pannu]FAQs for How I Feel
Who is singer of How I Feel song ?
Singer of Nirvair Pannu.
Who is writer of How I Feel song ?
Nirvair Pannu wrote this Song.
Who is the music director of How I Feel song ?
How I Feel is Tuned by Arsh Heer.
Which label release How I Feel song ?
How I Feel is released under the label of Juke Dock.
Whats the playtime (duration) of How I Feel song ?
Playtime of song How I Feel is 03:44 minute.
How can I download How I Feel song ?
You can download How I Feel song via click above download links.