Tere Koke Di Lashkor Happy Lapran Mp3 Song Download
Get This Song
Play Online
Share This Song
Tere Koke Di Lashkor Song Lyrics
ਸੀ ਰਹਿੰਦੀ ਮੇਰੇ ਨਾਲ ਓ
ਅੱਜ ਦੂਰ ਕਰਤੀ ਗੈਰਾਂ ਨੇ
ਸੁਣਿਆ ਅੱਜ ਕੱਲ ਭੰਨਕੇ
ਚਕਣਾ ਚੂਰ ਕਰਤੀ ਗੈਰਾਂ ਨੇ
ਅੱਜ ਮੇਰੇ ਬੋਲਦੇ ਅਖਰ
ਓਦੀ ਜੁਬਾਨ ਬੋਲਦੀ ਹੋਣੀ
ਸੁਣੀ ਲੰਗਦਾ ਟਾਪਦਾ ਓਏ
ਮਾਂ ਮਾਂ ਬੋਲਦੀ ਹੋਣੀ
ਸੁਣੀ ਲੰਗਦਾ ਟਾਪਦਾ ਓਏ
ਮਾਂ ਮਾਂ ਬੋਲਦੀ ਹੋਣੀ
Desi Crew, Desi Crew
ਲਾ ਕੇ ਫੜਾ ਤਾ ਛੱਲਾ
ਤੁ ਕੋਈ ਕਦਰ ਨਾ ਜਾਨੀ ਨੀ
Circus ਵਾਂਗੂ ਲੱਗੀ ਤੈਨੂੰ
ਇਸ਼ਕ ਕਹਾਣੀ ਨੀ
ਇਸ਼ਕ ਦਾ ਬਣਦਾ ਮਹਲ
ਨਾ ਕੰਧਾ ਘੋਰ ਹੋਣੀਆ ਸੀ
ਰਹਿੰਦੀ ਸਾਡੇ ਨਾਲ ਤਾ ਗੱਲਾਂ
ਹੋਰ ਹੋਣੀਆ ਸੀ
ਭੁੱਲ 141 Pb-31 ਆਲੇ ਦਾ
ਹੋ ਨਵੇ ਯਾਰ ਦੀ ਗੱਡੀ ਝਾੜ ਕੇ
ਚੜ੍ਹਦੀ ਪੈਰਾਂ ਨੂੰ ਓ
ਉਂਗਲੀ ਉੱਤੇ ਦਾਗ ਤਾ ਅੱਲ੍ਹਡੇ ਸਾਡੇ ਛੱਲੇ ਦਾ
ਮੁੰਦਰੀ ਦਾ ਮੈਂ ਸੁਣਿਆ ਨਾਪ ਤੁ ਦੇਗੀ ਗੈਰਾਂ ਨੂੰ
ਉਂਗਲੀ ਉੱਤੇ ਦਾਗ ਤਾ ਅੱਲ੍ਹਡੇ ਸਾਡੇ ਛੱਲੇ ਦਾ
ਮੁੰਦਰੀ ਦਾ ਮੈਂ ਸੁਣਿਆ ਨਾਪ ਤੁ ਦੇਗੀ ਗੈਰਾਂ ਨੂੰ
ਲੰਘਦੀ ਟੱਪਦੀ ਦੇਖ ਕੇ ਸਾਨੂੰ ਹੱਸ ਕੇ ਜਾਵੀ ਨੀ
ਨਵਾਂ ਕਿਵੇਂ ਤੋੜ ਦਾ ਤਾਰੇ ਸਾਨੂੰ ਦਸਕੇ ਜਾਵੀ ਨੀ
ਲਭ ਦੀ ਕਾਲੀ ਕੇਹੜਾ ਦਸਦੇ ਲੀਕ ਟੱਪ ਗਈ ਸੀ
ਸਾਡੇ ਇਸ਼ਕ ਦੀ ਕਿਹਡਾ ਦੱਸ ਤਰੀਕ ਟੱਪ ਗਈ ਸੀ
ਤੂੰ ਪਤਾਸੇ ਵਰਗੀ ਸੀ ਬੜਾ ਮੀਠਾ ਬੋਲਦੀ ਸੀ
ਪਤਾ ਨੀ ਲਗਿਆ ਕਿਹੜੇ ਵੇਲੇ ਘੋਲ ਗਈ ਗੈਰਾਂ ਨੂੰ
ਉਂਗਲੀ ਉੱਤੇ ਦਾਗ ਤਾ ਅੱਲ੍ਹਡੇ ਸਾਡੇ ਛੱਲੇ ਦਾ
ਮੁੰਦਰੀ ਦਾ ਮੈਂ ਸੁਣਿਆ ਨਾਪ ਤੁ ਦੇਗੀ ਗੈਰਾਂ ਨੂੰ
ਉਂਗਲੀ ਉੱਤੇ ਦਾਗ ਤਾ ਅੱਲ੍ਹਡੇ ਸਾਡੇ ਛੱਲੇ ਦਾ
ਮੁੰਦਰੀ ਦਾ ਮੈਂ ਸੁਣਿਆ ਨਾਪ ਤੁ ਦੇਗੀ ਗੈਰਾਂ ਨੂੰ
ਹੋ ਯਾਰ ਬਦਲ ਗਏ ਤੇਰੇ ਜਿਵੇਂ ਸੂਟ ਬਦਲ ਗਏ ਨੀ
ਕੋਰੇਲੇ ਤੋਂ ਸ਼ਹਿਰ ਤੇਰੇ ਦੇ ਰੂਟ ਬਦਲ ਗਏ ਨੀ
ਬਿਪਦਾ ਦੱਸਦੀ ਸਾਨੂੰ ਤੈਨੂੰ ਕੱਢ ਕੇ ਆਉਂਦੇ ਨੀ
ਦੱਸ ਕੇ ਤਾ ਤੂੰ ਜਾਣਦੀ ਗੇਟ ਤਕ ਛੱਡ ਕੇ ਆਉਂਦੇ ਨੀ
ਅੱਜ ਵੀ ਚੇਤੇ ਕਰਦਾ ਤੈਨੂੰ ਮੁੰਡਾ ਮਾਨਾ ਦਾ
ਨੈ ਤੇਰੇ ਵਰਗੇ ਹੋਏ ਅੱਜ ਵੀ ਮੰਗਦੇ ਖੈਰਾਂ ਨੂੰ ਓ
ਉਂਗਲੀ ਉੱਤੇ ਦਾਗ ਤਾ ਅੱਲ੍ਹਡੇ ਸਾਡੇ ਛੱਲੇ ਦਾ
ਮੁੰਦਰੀ ਦਾ ਮੈਂ ਸੁਣਿਆ ਨਾਪ ਤੁ ਦੇਗੀ ਗੈਰਾਂ ਨੂੰ
ਉਂਗਲੀ ਉੱਤੇ ਦਾਗ ਤਾ ਅੱਲ੍ਹਡੇ ਸਾਡੇ ਛੱਲੇ ਦਾ
ਮੁੰਦਰੀ ਦਾ ਮੈਂ ਸੁਣਿਆ ਨਾਪ ਤੁ ਦੇਗੀ ਗੈਰਾਂ ਨੂੰ
You May Also Like
» Kise Naadu Khaan To [Happy Lapran] » Oh Vailli Kada [Happy Lapran] » Husn Da Charkha [Happy Lapran] » Koi Hai Koi Hai [Happy Lapran] » Bolian Karariyan [Happy Lapran] » Innova Gadi Navi [Happy, Pooja] » Cheezan Ni Sambhaal [Happy Lapran] » Diti Honi Hai Salaah [Happy Lapran]FAQs for Tere Koke Di Lashkor
Who is singer of Tere Koke Di Lashkor song ?
Singer of Happy Lapran.
Who is writer of Tere Koke Di Lashkor song ?
G Guri wrote this Song.
Who is the music director of Tere Koke Di Lashkor song ?
Tere Koke Di Lashkor is Tuned by G Guri.
Which label release Tere Koke Di Lashkor song ?
Tere Koke Di Lashkor is released under the label of Tone Touch.
Whats the playtime (duration) of Tere Koke Di Lashkor song ?
Playtime of song Tere Koke Di Lashkor is 04:04 minute.
How can I download Tere Koke Di Lashkor song ?
You can download Tere Koke Di Lashkor song via click above download links.