Aaj Hass Hass Launi Happy Lapran Mp3 Song Download
Get This Song
Play Online
Share This Song
Aaj Hass Hass Launi Song Lyrics
ਲਾ ਲਾ ਲਾ
Desi Crew, Desi Crew, Desi Crew
ਹੋ ਪੱਕੀ ਸਾਡੀ ਏਕ ਆ ਪੇਛਾਣ ਪਤਲੋ
Circle ਛੋਟਾ ਗੱਲ ਬਾਤ ਵੱਡੀ ਏ
ਏਕ ਪਿਛੇ ਲਗਦੀ ਆ 7 Zero ਆਂ
ਐਡੇ ਮੁੱਲ ਆਲੀ ਜੱਟ ਕੋਲ ਗੱਡੀ ਐ
Dosanjh ਆਂ ਆਲਾ ਨਾਮ ਦਿਲਾਂ ਉੱਤੇ ਲਿਖੇਯਾ
ਖਾਸਾ ਜ਼ੋਰ ਲਗ ਜੁ ਮੀਤੌਂ ਵਾਸ੍ਤੇ
Yeah
ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਲਾ ਲਾ ਲਾ
ਲਾ ਲਾ ਲਾ
ਹੋ ਖੜ੍ਹੇ ਪੈਰ Time ਤੇ ਨਬੇਡ ਦਿੰਨੇ ਆ
ਰਖੇਯਾ ਨੀ ਹਿਸਾਬ ਕਦੇ ਬਾਕੀ ਕਿਸੇ ਨਾਲ
ਹੋਕੇ ਜਜ਼ਬਾਤੀ ਭਾਂਵੇਂ ਹਾਰ ਜਾਈ ਦੇ
ਜਿੱਤੇ ਨਹੀਂ ਓ ਕਰਕੇ ਚਲਾਕੀ ਕਿਸੇ ਨਾਲ
ਹੋਕੇ ਜਜ਼ਬਾਤੀ ਭਾਂਵੇਂ ਹਾਰ ਜਾਈ ਦੇ
ਜਿੱਤੇ ਨਹੀਂ ਓ ਕਰਕੇ ਚਲਾਕੀ ਕਿਸੇ ਨਾਲ
ਰੁਸੀ ਵੀ ਮਸ਼ੂਕ਼ ਤਾਂ ਮਨਾਈ ਜਾਂਦੀ ਨੀ
ਸਾਲੇ ਫਿਰਦੇ ਆ ਜੱਗ ਪਿਛਹੇ ਲੌਂ ਵਾਸ੍ਤੇ
ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਚਕ ਕੇ ਪਹੁਚਾ ਟੁਰਨ ਵਾਲ਼ੀਏ
ਤਾਕੀ ਤਾਕੀ ਸੁੱਨਣ ਵਾਲ਼ੀਏ
ਟੇਡਾ ਟੇਡਾ ਤਕ੍ਕੇ ਕਾਸ ਤੋਂ
ਨੀ Purse ਚ Pistol ਰਖੇ ਕਾਸ ਤੋਂ
ਨੀ Purse ਚ Pistol ਰਖੇ ਕਾਸ ਤੋਂ
ਹੋ ਤੇਰੇ ਉੱਤੇ ਆਯਾ ਸਾਡਾ ਦਿਲ ਪਤਲੋ
ਚਲ ਦੋਵੇ ਕਰਦੇ ਆਂ Chill ਪਤਲੋ
ਹੋ ਵਿਗਦੇ ਹੋਏ ਜੱਟ ਵੱਲੋਂ ਧਨਵਾਦ ਨੀ
ਮੇਰੀ ਜ਼ਿੰਦਗੀ ਨੂ ਜ਼ਿੰਦਗੀ ਬਨੌਂ ਵਾਸ੍ਤੇ
Yeah
ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਲਾ ਲਾ ਲਾ
ਲਾ ਲਾ ਲਾ
ਹੋ ਕ੍ਰਿਪਾ ਬਾਬੇ ਦੀ ਕਮ ਲੋਟ ਜੱਟੀਏ
ਆਏ ਸਾਲ Dj ‘ਆਂ ਤੇ ਜੱਟ ਗਜਦੇ
ਬਾਕੀਆਂ ਦੇ ਨਾਲੋ ਸਾਡਾ ਫਰ੍ਕ ਬਡਾ
ਭਰ ਕੇ ਲਫੇੜੇ ਵਾਂਗੂ ਗੀਤ ਵੱਜਦੇ
Difference ਬਾਕਿਯਨ ਤੋਂ ਬਡਾ ਜੱਟੀਏ
ਭਰ ਕੇ ਲਫੇਦੜੇ ਵਾਂਗੂ ਗੀਤ ਵਜਦੇ
Tv ‘ਆਂ ਦੇ ਨਾਲ ਤਾਂ ਨੀ ਕਮ ਚੱਲੇਯਾ
ਰਖੇ ਭਾਂਬੜ ਮੈਂ ਦੁਨੀਆ ਮਚੋਨ ਵਾਸ੍ਤੇ
Yeah
ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਤੇਰੇ ਜਚਦਾ ਏ ਕਾਲਾ ਕਾਲਾ Suit ਜੱਟੀਏ
ਮੇਰੇ ਕਿਹਣ ਉੱਤੇ ਕਦੇ ਕਦੇ ਪਾ ਲੇਯਾ ਕਰ
ਚਕਵੇਂ ਹੁੰਦੇ ਆ ਪਾਵੇ ਗੀਤ Maan ਦੇ
ਦੁਨਿਯਾ ਤੋਂ ਚੋਰੀ ਚੋਰੀ ਲਾ ਲੇਯਾ ਕਰ
ਚਕਵੇਂ ਹੁੰਦੇ ਆ ਪਾਵੇ ਗੀਤ Maan ਦੇ
ਦੁਨਿਯਾ ਤੋਂ ਚੋਰੀ ਚੋਰੀ ਲਾ ਲੇਯਾ ਕਰ
ਮੈਂ ਤੇਰੀ ਸ਼ਿਅਰ ਦਿਯਨ ਕੂਡਿਯਨ ਨੂ ਘੈਂਟ ਲਗਦਾ
ਕਾਲਿਯਨ ਨੇ ਜੱਟ ਨੀ ਵਿਹੌਣ ਵਾਸ੍ਤੇ
Yeah! ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
You May Also Like
» Koi Hai Koi Hai [Happy Lapran] » Husn Da Charkha [Happy Lapran] » Oh Vailli Kada [Happy Lapran] » Jugnu De Vang Jagdi [Happy, Pooja] » Tere Koke Di Lashkor [Happy Lapran] » Kise Naadu Khaan To [Happy Lapran] » Cheezan Ni Sambhaal [Happy Lapran] » Diti Honi Hai Salaah [Happy Lapran]FAQs for Aaj Hass Hass Launi
Who is singer of Aaj Hass Hass Launi song ?
Singer of Happy Lapran.
Who is writer of Aaj Hass Hass Launi song ?
G Guri wrote this Song.
Who is the music director of Aaj Hass Hass Launi song ?
Aaj Hass Hass Launi is Tuned by G Guri.
Which label release Aaj Hass Hass Launi song ?
Aaj Hass Hass Launi is released under the label of Tone Touch.
Whats the playtime (duration) of Aaj Hass Hass Launi song ?
Playtime of song Aaj Hass Hass Launi is 05:26 minute.
How can I download Aaj Hass Hass Launi song ?
You can download Aaj Hass Hass Launi song via click above download links.