Tattoo Zora Randhawa, Jasmeen Akhtar Mp3 Song Download
Get This Song
Play Online
Share This Song
Tattoo Song Lyrics
ਡਾਇਮੰਡ ਵਰਗਿਆ ਯਾਰਾ ਵੇ ਤੂੰ ਦਿਲ ਅੱਲੜਾਂ ਦੇ ਸੂਲੀ ਟੰਗੇ
ਮੈਂ ਪਾਗਲ ਹੋ ਜਾਵਾਂ ਜਦੋਂ ਤੇਰੀ ਬੀਮਾਰ ਕੋਲੋਂ ਲੰਘੇ
ਚਿੱਤ ਕਰਦਾ ਤੇਰੇ ਨਾਲ ਬੈਠ 2-seater ਗੱਡੀ ਤੇ ਸੋਹਣਿਆ
ਜਾਵਾਂ ਮਾਰ ਉਡਾਰੀ
ਗੁੱਟ ਤੇ ਲਿਖਵਾ ਲਾ ਮੈਂ ਸੋਹਣਿਆ ਹਾਂ ਕਰਦੇ ਇੱਕ ਵਾਰੀ
ਗੁੱਟ ਤੇ ਲਿਖਵਾ ਲਾ ਮੈਂ ਸੋਹਣਿਆ ਹਾਂ ਕਰਦੇ ਇੱਕ ਵਾਰੀ
ਗੱਲ ਸੁਣ ਲੈ ਨਾਰੇ ਨੀ ਨਾ ਮਨਜ਼ੂਰ ਆਫਰ ਤੇਰੇ
ਮੁੰਡਾ ਬਾਜ਼ ਮਾਣੀ ਨੀ ਨਾ ਫੜਕਣ ਦੇਵੇ ਚਿੜੀਆਂ ਨੇੜੇ
ਬਾਹਾਂ ਤੇ ਟੈਟੂ ਨੀ ਹੋਣ ਮੁੰਡਿਆਂ ਦੇ ਨਾਵਾਂ ਦੇ
ਚੋਜ ਇਹ ਚੰਗੇ ਨਾ ਮੁਟਿਆਰੇ
ਜੇ ਤੂੰ ਜਿੱਤ ਲਿਆ ਦਿਲ ਜੱਟ ਦਾ ਨੀ ਤੈਨੂੰ ਰਾਜ ਕਰਾ ਦੂ ਨਾਰੇ
ਜੇ ਤੂੰ ਜਿੱਤ ਲਿਆ ਦਿਲ ਜੱਟ ਦਾ ਨੀ ਤੈਨੂੰ ਰਾਜ ਕਰਾ ਦੂ ਨਾਰੇ
ਮੇਰੇ ਨਾਲ ਦੀਆਂ ਕੁੜੀਆਂ ਵੇ ਤੇਰਾ ਨਾਮ ਲੈ-ਲੈ ਕੇ ਛੇੜੇ
ਤੇਰੇ ਤੇ ਮਰਦੀਆਂ ਵੇ ਉਂਝ ਤਾਂ ਸੋਹਣੇ ਹੋਰ ਬਥੇਰੇ
ਹਾਂ ਕਦੇ ਪਿਆਰ ਨਾ ਵੇਖੀ ਤੇ ਪਾਇਆ ਅੱਖਾਂ ਵਿੱਚ ਅੱਖਾਂ ਵੇ
ਜੱਟੀ ਐਨੀ ਵੀ ਨੀ ਮਾੜੀ
ਗੁੱਟ ਤੇ ਲਿਖਵਾ ਲਾ ਮੈਂ ਸੋਹਣਿਆ ਹਾਂ ਕਰਦੇ ਇੱਕ ਵਾਰੀ
ਗੁੱਟ ਤੇ ਲਿਖਵਾ ਲਾ ਮੈਂ ਸੋਹਣਿਆ ਹਾਂ ਕਰਦੇ ਇੱਕ ਵਾਰੀ
ਉੱਤੇ ਵਾਰੀ ਤੱਕੜੀ ਨਾ ਜੋ ਚਿੱਤ ਕਰਦੇ ਚਾਰੇ ਖੰਨੇ
ਬੱਤੀ ਸਾਲਾਂ ਦਾ ਗੱਬਰੂ ਅਜੇ ਤੱਕ ਸਿੰਗਲ ਦੇਖ ਖੜਕੰਨੇ
ਸੌਂਹ ਮੈਨੂੰ ਰੱਬ ਦੀ ਨੀ ਜਿੱਥੇ ਜੁੜ ਗਈਆਂ ਤਾਰਾਂ ਨੀ
ਓਹਦੇ ਲਈ ਤਾਜ ਬਣਾ ਦੂ ਨਾਰੇ
ਜੇ ਤੂੰ ਜਿੱਤ ਲਿਆ ਦਿਲ ਜੱਟ ਦਾ ਨੀ ਤੈਨੂੰ ਰਾਜ ਕਰਾ ਦੂ ਨਾਰੇ
ਜੇ ਤੂੰ ਜਿੱਤ ਲਿਆ ਦਿਲ ਜੱਟ ਦਾ ਨੀ ਤੈਨੂੰ ਰਾਜ ਕਰਾ ਦੂ ਨਾਰੇ
ਗੁੱਟ ਤੇ ਲਿਖਵਾ ਲਾ ਮੈਂ ਸੋਹਣਿਆ ਹਾਂ ਕਰਦੇ ਇੱਕ ਵਾਰੀ
ਜੇ ਤੂੰ ਜਿੱਤ ਲਿਆ ਦਿਲ ਜੱਟ ਦਾ ਨੀ ਤੈਨੂੰ ਰਾਜ ਕਰਾ ਦੂ ਨਾਰੇ
You May Also Like
» Weapon [Raja Sandhu] » Chann [Tippu Sultan] » Maddasa [Dilpreet Dhillon] » Why [Kaptaan] » Chidi Udd [Arjan Dhillon] » Lachi Wargi Naar [Deep Bajwa, Gurlez Akhtar] » Ishaq Rangtaari [Rahat Fateh Ali Khan] » Laws Calling [Jass Pedhni]FAQs for Tattoo
Who is singer of Tattoo song ?
Singer of Zora Randhawa, Jasmeen Akhtar.
Who is writer of Tattoo song ?
Karmaa wrote this Song.
Who is the music director of Tattoo song ?
Tattoo is Tuned by Dr. Zeus.
Which label release Tattoo song ?
Tattoo is released under the label of T-Series Apna Punjab.
Whats the playtime (duration) of Tattoo song ?
Playtime of song Tattoo is 02:32 minute.
How can I download Tattoo song ?
You can download Tattoo song via click above download links.