Saukha Saukha Sakshi Ratti Mp3 Song Download
Get This Song
Play Online
Share This Song
Saukha Saukha Song Lyrics
ਹਾਂ ਮੁਸ਼ਕਲ ਨੇ ਰਾਹਾਂ 'ਪਰ ਜੇ ਤੂੰ ਨਾਲ ਹੋਵੇ
ਸਬ ਕੁਝ ਸੌਖਾ ਸੌਖਾ ਲੱਗਦਾ ਐ ਫਿਰ ਮੈਨੂੰ
ਕਿੰਨਾ ਵੀ ਖ਼ਰਾਬ ਦਿਨ ਲੰਘੇ ਪਵੇ ਮੇਰਾ ਕਦੀ
ਤੂੰ ਗੱਲ ਲਾਵੇ ਫਿਰ ਸਭ ਠੀਕ ਲੱਗੇ ਮੈਨੂੰ
ਤੂੰ ਹਾਲ ਪੁੱਛ ਲਏ ਜੇ ਹਾਲ ਮੇਰਾ ਚੰਗਾ ਹੋ ਜੇ
ਗੱਲ ਜਦੋਂ ਹੋਵੇ ਨਾ ਵੇ ਦਿਨ ਮੇਰਾ ਲੰਘਦਾ ਨੀ
ਵੈਸੇ ਸਭ ਭੁਲਾਂ ਪਰ ਤੇਰਾ ਕੁਝ ਵੀ ਨਾ ਭੁਲਾਂ
ਤੈਨੂੰ ਵੇਖੇ ਬਿਨਾ ਮੇਰਾ ਦਿਲ ਵੀ ਤਾਂ ਮੰਦਾ ਨੀ
ਅੱਖਾਂ ਖੋਲਾਂ ਤਾਂ ਤੂੰ ਮੇਰੇ ਚਾਰੇ ਪਾਸੇ ਦਿਸਦਾ ਐ
ਬੰਦ ਕਰਾਂ ਖ਼ੁਆਬਾਂ ਵਿੱਚ ਤੇਰਾ ਚਿਹਰਾ ਦਿਸੇ ਮੈਨੂੰ
ਮੁਸ਼ਕਲ ਨੇ ਰਾਹਾਂ 'ਪਰ ਜੇ ਤੂੰ ਨਾਲ ਹੋਵੇ
ਸਬ ਕੁਝ ਸੌਖਾ ਸੌਖਾ ਲੱਗਦਾ ਐ ਫਿਰ ਮੈਨੂੰ
ਲੱਗਦਾ ਐ ਮੈਨੂੰ
ਹਾਂ ਬੇਰੰਗ ਜ਼ੀ ਸੀ ਮੇਰੀ ਜ਼ਿੰਦਗੀ ਐ ਤੇਰੇ ਬਿਨਾ
ਤੂੰ ਮੈਨੂੰ ਮਿਲਿਆ ਜਿਵੇਂ ਆ ਕੇ ਰੰਗ ਭਰਿਆ ਐ
ਧੋਖੇ ਹੀ ਮੈਂ ਖਾਧੇ ਬਸ ਅੱਜ ਤੱਕ ਲੋਕਾਂ ਕੋਲੋ
ਤੂੰ ਹੀ ਇੱਕ ਯਾਰ ਐ ਜਿਸਨੇ ਸੱਚਾ ਪਿਆਰ ਕਰਿਆ ਐ
ਮੇਰੇ ਹਰ ਮਸਲੇ ਦਾ ਹੱਲ ਤੂੰ ਹੀ ਬਣ ਕੇ
ਮੇਰੇ ਹਰ ਮਰਜ਼ ਦੀ ਤੂੰ ਹੀ ਦਵਾ ਲੱਗੇ ਮੈਨੂੰ
ਮੁਸ਼ਕਲ ਨੇ ਰਾਹਾਂ 'ਪਰ ਜੇ ਤੂੰ ਨਾਲ ਹੋਵੇ
ਸਬ ਕੁਝ ਸੌਖਾ ਸੌਖਾ ਲੱਗਦਾ ਐ ਫਿਰ ਮੈਨੂੰ
ਹਾਂ ਜਗ ਮੈਥੋਂ ਰੁੱਸੇ ਪਵੇ
ਤੂੰ ਨਾ ਮੈਥੋਂ ਰੁੱਸੀਂ ਯਾਰਾਂ
ਅਜ਼ਮਾ ਲਿਆ ਮੈਂ ਤੇਰੇ ਜਿਹਾ ਕੋਈ ਵੀ ਨਾ ਪਿਆਰਾ
ਪੈਰੀ ਪਵੇ ਛਾਲਾਂ ਪੈਣ ਨਾਲ ਤੇਰੇ ਚੱਲਣਾ ਮੈਂ
ਤੇਰੇ ਬਿਨਾ ਜ਼ਿੰਦਗੀ ਕੀ ਕੱਟਣ ਇੱਕ ਪਲ ਨਾ ਮੈਂ
ਛੱਡ ਜਾਵੇ ਦਾਤਾ ਰੱਤੀ ਸਵਾਲ ਵੀ ਨਾ ਉਠੇ ਯਾਰਾਂ
ਤੇਰੇ ਨਾਲ ਲੜਣਾ ਵੇ ਲੜਣਾ ਨਾ ਲੱਗੇ ਮੈਨੂੰ
ਮੁਸ਼ਕਲ ਨੇ ਰਾਹਾਂ 'ਪਰ ਜੇ ਤੂੰ ਨਾਲ ਹੋਵੇ
ਸਬ ਕੁਝ ਸੌਖਾ ਸੌਖਾ ਲੱਗਦਾ ਐ ਫਿਰ ਮੈਨੂੰ
ਹੋ ਹੋ
You May Also Like
» Mitti Mitti [Gurnam Bhullar] » Dreams [Gurtaj] » Baithe Hoiye Dove [Savi Kahlon, Jaydden] » Ghum Gaya Dimag [Ravinder Grewal] » Gaani [Aman Sumal, Gurlez Akhtar] » Tere Ala [Gurmaan Sahota] » Pinda Di Soh [Jigar] » Ecstasy [Aman Jaluria]FAQs for Saukha Saukha
Who is singer of Saukha Saukha song ?
Singer of Sakshi Ratti.
Who is writer of Saukha Saukha song ?
Sakshi Ratti wrote this Song.
Who is the music director of Saukha Saukha song ?
Saukha Saukha is Tuned by Rox A.
Which label release Saukha Saukha song ?
Saukha Saukha is released under the label of T-Series Apna Punjab.
Whats the playtime (duration) of Saukha Saukha song ?
Playtime of song Saukha Saukha is 02:56 minute.
How can I download Saukha Saukha song ?
You can download Saukha Saukha song via click above download links.