Tasveer Nishawn Bhullar Mp3 Song Download
Get This Song
Play Online
Share This Song
Tasveer Song Lyrics
ਇਕ ਤਸਵੀਰ ਮਿਲੀ ਸੱਚੀ ਮੁੱਚੀ ਹੀਰ ਮਿਲੀ
ਸਾਡੀ ਤਕਦੀਰ ਮਿਲੀ
ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ
ਛੁਪ ਛੁਪ ਨੈਣ ਵੇਹਂਦੇ ਬੱਸ ਜਾਨ ਕੱਢ ਲੈਂਦੇ
ਓਹਦੇ ਹੀ ਭੁਲੇਖੇ ਪੈਂਦੇ
ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ
ਹੂ ਸੌਂਹ ਰੱਬ ਦੀ
ਸੁਣਨ ਹਵਾਵਾਂ ਵਿਚ ਪਿਆਰ ਦੇ ਸੁਨੇਹੇ ਹੁਣ
ਦਿਲ ਵਿਚ ਸੱਚੇ ਇਕਰਾਰ ਦੇ ਸੁਨੇਹੇ ਹੁਣ
ਸੁਣਨ ਹਵਾਵਾਂ ਵਿਚ ਪਿਆਰ ਦੇ ਸੁਨੇਹੇ ਹੁਣ
ਦਿਲ ਵਿਚ ਸੱਚੇ ਇਕਰਾਰ ਦੇ ਸੁਨੇਹੇ ਹੁਣ
ਪੁੰਨਿਆਂ ਦੇ ਚੰਨ ਜਿਹੀ ਮਿੱਠੀ ਗੁਲਗੰਦ ਜਿਹੀ
ਸਾਹਾਂ ਚ ਸੌਗੰਧ ਜਿਹੀ
ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ
ਛੁਪ ਛੁਪ ਨੈਣ ਵੇਹਂਦੇ ਬੱਸ ਜਾਨ ਕੱਢ ਲੈਂਦੇ
ਓਹਦੇ ਹੀ ਭੁਲੇਖੇ ਪੈਂਦੇ
ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ
ਹੂ ਸੌਂਹ ਰੱਬ ਦੀ
ਪੱਕੀਆਂ ਪਿਆਰ ਦੀਆਂ ਕੰਧਾਂ ਹੋਣ ਲੱਗੀਆਂ
ਹੁਸਨ ਓਹਦੇ ਨੂੰ ਨਜ਼ਰਾਂ ਵੀ ਛੋਣ ਲੱਗੀਆਂ
ਪੱਕੀਆਂ ਪਿਆਰ ਦੀਆਂ ਕੰਧਾਂ ਹੋਣ ਲੱਗੀਆਂ
ਹੁਸਨ ਓਹਦੇ ਨੂੰ ਨਜ਼ਰਾਂ ਵੀ ਛੋਣ ਲੱਗੀਆਂ
ਨਿੱਘੇ ਜੇ ਖਿਆਲ ਜਿਹੀ ਪੂਰੀ ਹੋ ਗਈ ਭਾਲ ਜਿਹੀ
ਮਿਲਣੇ ਦੀ ਕਾਹਲ ਜਿਹੀ
ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ
ਛੁਪ ਛੁਪ ਨੈਣ ਵੇਹਂਦੇ ਬੱਸ ਜਾਨ ਕੱਢ ਲੈਂਦੇ
ਓਹਦੇ ਹੀ ਭੁਲੇਖੇ ਪੈਂਦੇ
ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ
ਹੂ ਸੌਂਹ ਰੱਬ ਦੀ
ਰੋਮ ਰੋਮ ਉੱਤੇ ਜਾਪੇ ਜਾਦੂ ਕੋਈ ਹੋ ਗਿਆ
ਦਿਲ ਸਾਡਾ ਬੱਸ ਓਹਦੇ ਵਿਚ ਇੰਜ ਖੋ ਗਿਆ
ਰੋਮ ਰੋਮ ਉੱਤੇ ਜਾਪੇ ਜਾਦੂ ਕੋਈ ਹੋ ਗਿਆ
ਦਿਲ ਸਾਡਾ ਬੱਸ ਓਹਦੇ ਵਿਚ ਇੰਜ ਖੋ ਗਿਆ
ਮੌਸਮ ਬਹਾਰ ਜਿਹੀ ਪਾਲੀ ਪਹਿਲੇ ਪਿਆਰ ਜਿਹੀ
ਕੀਤੇ ਇਤਬਾਰ ਜਿਹੀ
ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ
ਛੁਪ ਛੁਪ ਨੈਣ ਵੇਹਂਦੇ ਬੱਸ ਜਾਨ ਕੱਢ ਲੈਂਦੇ
ਓਹਦੇ ਹੀ ਭੁਲੇਖੇ ਪੈਂਦੇ
ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ
ਹੂ ਸੌਂਹ ਰੱਬ ਦੀ
You May Also Like
» Hummer [Nishawn Bhullar] » Dig Payi [Nishawn Bhullar] » Aaj Auna [Nishawn Bhullar] » Rahe Rahe [Nishawn Bhullar] » Scooty [Nishawn Bhullar] » Dorriya [Nishawn Bhullar] » Kach [Nishawn Bhullar] » Bhagat Singh [Nishawn Bhullar]FAQs for Tasveer
Who is singer of Tasveer song ?
Singer of Nishawn Bhullar.
Who is writer of Tasveer song ?
Palli Gidhewaha wrote this Song.
Who is the music director of Tasveer song ?
Tasveer is Tuned by Honey Singh.
Which label release Tasveer song ?
Tasveer is released under the label of Single Track Studios.
Whats the playtime (duration) of Tasveer song ?
Playtime of song Tasveer is 04:14 minute.
How can I download Tasveer song ?
You can download Tasveer song via click above download links.