Kach Nishawn Bhullar Mp3 Song Download
Get This Song
Play Online
Share This Song
Kach Song Lyrics
ਮੁੰਡੇ ਤੇਰੇ ਹੋਗੇ ਨੇ ਦੀਵਾਨੇ ਕੁੜੀਏ
ਚੱਕ ਲੈਣਾ ਪੈਗ ਦੇ ਬਹਾਨੇ ਕੁੜੀਏ
ਮੁੰਡੇ ਤੇਰੇ ਹੋਗੇ ਨੇ ਦੀਵਾਨੇ ਕੁੜੀਏ
ਚੱਕ ਲੈਣਾ ਪੈਗ ਦੇ ਬਹਾਨੇ ਕੁੜੀਏ
ਇਕ ਚੜ੍ਹਦੀ ਜਵਾਨੀ ਦੂਜੀ ਅੱਖ ਮਸਤਾਨੀ
ਜਰਾ ਬਚ ਸੋਹਣੀਏ
ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ
ਨਿਰਾ ਕੱਚ ਸੋਹਣੀਏ
ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ
ਨਿਰਾ ਕੱਚ ਸੋਹਣੀਏ
ਲੱਕ ਤੇਰਾ ਘੱਗਰੇ ਦਾ ਭਾਰ ਨਾਂ ਸਹਾਰ ਦਾ
ਖਾਜੇ ਨਾ ਜਰਕ ਸਾਨੂੰ ਡਰ ਇਹੋ ਮਾਰਦਾ
ਨੀ ਲੱਕ ਤੇਰਾ ਘੱਗਰੇ ਦਾ ਭਾਰ ਨਾਂ ਸਹਾਰ ਦਾ
ਖਾਜੇ ਨਾ ਜਰਕ ਸਾਨੂੰ ਡਰ ਇਹੋ ਮਾਰਦਾ
ਤੇਰਾ ਹਰ ਇਕ ਅੰਗ ਮਾਰੇ ਸੀਨੇਂ ਸਾਡੇ ਡੰਗ
ਹੌਲੀ ਨੱਚ ਸੋਹਣੀਏ
ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ
ਨਿਰਾ ਕੱਚ ਸੋਹਣੀਏ
ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ
ਨਿਰਾ ਕੱਚ ਸੋਹਣੀਏ
ਘੜਨ ਸਕੀਮਾਂ ਸਾਰੇ ਹੱਥ ਤੇਰਾ ਫੜਨਾ
ਟੀਸੀ ਵਾਲਾ ਬੇਰ ਪਰ ਸਾਡੇ ਹੱਥ ਝੜਨਾ
ਨੀ ਘੜਨ ਸਕੀਮਾਂ ਸਾਰੇ ਹੱਥ ਤੇਰਾ ਫੜਨਾ
ਟੀਸੀ ਵਾਲਾ ਬੇਰ ਪਰ ਸਾਡੇ ਹੱਥ ਝੜਨਾ
ਨਿਰੀ ਲਾਟ ਤੂੰ ਰਕਾਨੇ ਅਸੀ ਤੇਰੇ ਪਰਵਾਨੇ ਗਏ ਮੱਚ ਸੋਹਣੀਏ
ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ
ਨਿਰਾ ਕੱਚ ਸੋਹਣੀਏ
ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ
ਨਿਰਾ ਕੱਚ ਸੋਹਣੀਏ
ਨੱਚਣਾ ਰਕਾਨੇ ਤੇਰਾ ਮਹਿੰਗਾ ਸਾਨੂੰ ਪੈ ਗਿਆ
ਗਿੱਦੜਬਾਹੇ ਦਾ ਪਾਲੀ ਤੇਰੇ ਜੋਗਾ ਰਹਿ ਗਿਆ
ਨੀ ਨੱਚਣਾ ਰਕਾਨੇ ਤੇਰਾ ਮਹਿੰਗਾ ਸਾਨੂੰ ਪੈ ਗਿਆ
ਗਿੱਦੜਬਾਹੇ ਦਾ ਪਾਲੀ ਤੇਰੇ ਜੋਗਾ ਰਹਿ ਗਿਆ
ਸਾਨੂੰ ਆਪਣਾ ਤੂੰ ਕਹਿ ਦੇ ਸੱਚੀ ਹੋਜੇ ਬਹਿਜਾ ਬਹਿਜਾ
ਸਾਹੀ ਰਚ ਸੋਹਣੀਏ
ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ
ਨਿਰਾ ਕੱਚ ਸੋਹਣੀਏ
ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ
ਨਿਰਾ ਕੱਚ ਸੋਹਣੀਏ
You May Also Like
» Hummer [Nishawn Bhullar] » Rahe Rahe [Nishawn Bhullar] » Dig Payi [Nishawn Bhullar] » Aaj Auna [Nishawn Bhullar] » Tasveer [Nishawn Bhullar] » Dorriya [Nishawn Bhullar] » Scooty [Nishawn Bhullar] » Bhagat Singh [Nishawn Bhullar]FAQs for Kach
Who is singer of Kach song ?
Singer of Nishawn Bhullar.
Who is writer of Kach song ?
Palli Gidhewaha wrote this Song.
Who is the music director of Kach song ?
Kach is Tuned by Honey Singh.
Which label release Kach song ?
Kach is released under the label of Single Track Studios.
Whats the playtime (duration) of Kach song ?
Playtime of song Kach is 03:21 minute.
How can I download Kach song ?
You can download Kach song via click above download links.