Tappe Gippy Grewal, Nimrat Khaira Mp3 Song Download
Get This Song
Play Online
Share This Song
Tappe Song Lyrics
ਕੋਈ ਸ਼ੀਸ਼ਾ ਇਲਾਰੀ ਦਾ ਹੋ ਚੰਨਾ
ਸ਼ੀਸ਼ਾ ਇਲਾਰੀ ਦਾ
ਦੇਖੀਂ ਕਿਤੇ ਛੱਡ ਨਾ ਜਾਈਂ
ਦਿਲ ਲੁੱਟ ਕੇ ਕਵਾਰੀ ਦਾ
ਹਾਏ ਦਿਲ ਲੁੱਟ ਕੇ ਕਵਾਰੀ ਦਾ
ਹੋ ਦਿਲ ਲਿਖਿਆ ਕੁੜੇ ਤੂੰ ਕਿੱਥੇ ਜੱਟ ਦਾ
ਪੁੱਤ ਜੱਟ ਦਾ ਪਛਾਣਾ ਪੈਰ ਪੱਟ ਦਾ
ਗੱਬਰੂ ਸੁਰਖੀਆਂ ’ਚ ਰਹਿੰਦਾ ਨੀ ਦੇਖਿਆ ਅਖਬਾਰ ਤੋਂ ਬਿਨਾਂ
ਹੋ ਕੁਝ ਵੀ ਨੀ ਮਿੱਤਰਾਂ ਨੇ ਖੱਟਿਆ ਨੀ ਜੱਗ ’ਤੇ ਪਿਆਰ ਤੋਂ ਬਿਨਾਂ
ਮਾ ਗਿਆ ਕੁਝ ਵੀ ਨੀ ਮਿੱਤਰਾਂ ਨੇ ਖੱਟਿਆ ਨੀ ਜੱਗ ’ਤੇ ਪਿਆਰ ਤੋਂ ਬਿਨਾਂ
ਚੀਟੇ ਕੁੜਤੇ ਸਵਾਇਆ ਕਰੋ ਜੀਓ
ਚੀਟੇ ਕੁੜਤੇ ਸਵਾਇਆ ਕਰੋ ਜੀ
ਦੁਨੀਆ ਐ ਮਿਲਣ ਨਾ ਦੇਵੇ
ਤੁਸੀਂ ਖ਼ਾਬਾਂ ’ਚ ਆਇਆ ਕਰੋ ਜੀ
ਤੁਸੀਂ ਖ਼ਾਬਾਂ ’ਚ ਆਇਆ ਕਰੋ ਜੀ
ਹੋਏ ਯਾਰੀ, ਹਾਏ ਯਾਰੀ ਲਾ ਕੇ ਦੇਖ ਜੱਟ ਨਾਲ ਯਾਰ
ਚਿੱਟੇ ਕੁਰਤੇ ਦੇ ਚਾਦਰੇ ’ਤੇ ਮੋਰ ਨੇ
ਸ਼ੀਸ਼ੇ ਗੁੱਸੇ ਦੇ ਪਾਉਂਦੇ ਲਿਸ਼ਕੋਰ ਨੇ
ਲੈਣ ਜੱਗ ’ਤੇ ਸਵਾਦ ਬਿੱਲੋ ਆਏ ਆ
ਰਹਿੰਦੇ ਗੱਬਰੂ ਸਦਾਏ ਵਿੱਚ ਲੋਰ ਨੇ
ਹੋ ਦਿਲ ਨੀ ਦੇਖ ਕੇ ਖੜਦਾ ਨੀ ਮਾੜੀ ਮੋਟੀ ਦਾ
ਹੋ ਦੇਖ ਝੂਲਦਾ ਆਉਂਦਾ ਨੀ ਛੋਬਰ ਚੋਟੀ ਦਾ
ਹੋ ਦੇਖ ਝੂਲਦਾ ਆਉਂਦਾ ਨੀ ਛੋਬਰ ਚੋਟੀ ਦਾ
ਹੋ ਦੇਖ ਝੂਲਦਾ ਆਉਂਦਾ ਨੀ ਛੋਬਰ ਚੋਟੀ ਦਾ
ਕੋਈ ਖੇਤਾਂ ’ਚ ਰੂਹ ਹੋਵੇ ਹਾਏ ਚੰਨਾ
ਖੇਤਾਂ ’ਚ ਰੂਹ ਹੋਵੇ
ਗੱਲਾਂ ਹੋਣ ਤੇਰੀਆਂ ਚੰਨਾ
ਵਿੱਚ ਮੇਰੀ ਹੂੰ-ਹੂੰ ਹੋਵੇ ਹਾਏ ਚੰਨਾ
ਮੇਰੀ ਹੂੰ-ਹੂੰ ਹੋਵੇ
ਤੇਰੀ ਕੁੜਤੀ ਦੇ ਬਟਨਾਂ ਨੇ ਪੱਟਤਾ
ਵੇਖ ਅੱਗ ਚੋਂ ਭੁਲੇਖਾ ਪੈਂਦਾ ਜੱਟ ਦਾ
ਤੈਨੂੰ ਸਾਡੇ ਜਿਹਾ ਇੱਕ ਵੀ ਨੀ ਲੱਭਣਾ ਨੀ
ਦੁਨੀਆ ਐ ਪਰੇ ਤੋਂ ਪਰੇ
ਭਾਵੇਂ ਵੇਖਣ ਨੂੰ ਜੱਟ ਕੌੜਾ ਲੱਗਦਾ ਨੀ ਗੱਲ
ਮਿੱਠੀ ਸ਼ਹਿਦ ਤੋਂ ਕਰੇ
ਭਾਵੇਂ ਵੇਖਣ ਨੂੰ ਜੱਟ ਕੌੜਾ ਲੱਗਦਾ ਨੀ ਗੱਲ
ਮਿੱਠੀ ਸ਼ਹਿਦ ਤੋਂ ਕਰੇ
ਭਾਵੇਂ ਵੇਖਣ ਨੂੰ ਜੱਟ ਕੌੜਾ ਲੱਗਦਾ ਨੀ ਗੱਲ
ਮਿੱਠੀ ਸ਼ਹਿਦ ਤੋਂ ਕਰੇ
You May Also Like
» Mull Koi Na [Gippy Grewal, Nimrat Khaira] » Vlog [Gippy Grewal, Nimrat Khaira] » Gunaah [Sikandar] » Tera Hassa [Gippy Grewal, Nimrat Khaira]FAQs for Tappe
Who is singer of Tappe song ?
Singer of Gippy Grewal, Nimrat Khaira.
Who is writer of Tappe song ?
Happy Raikoti wrote this Song.
Who is the music director of Tappe song ?
Tappe is Tuned by Kulshan Sandhu.
Which label release Tappe song ?
Tappe is released under the label of HUMBLE MUSIC.
Whats the playtime (duration) of Tappe song ?
Playtime of song Tappe is 02:49 minute.
How can I download Tappe song ?
You can download Tappe song via click above download links.