Mull Koi Na Gippy Grewal, Nimrat Khaira Mp3 Song Download
Get This Song
Play Online
Share This Song
Mull Koi Na Song Lyrics
ਓ ਘੁੰਡ ਚੱਕਾ ਮਾਰ ਦੇ Salute ਮਿੱਤਰਾ
ਮੁੱਖ ਮੇਰਾ ਲੱਗਦਾ Fruit ਮਿੱਤਰਾ
ਓ ਕਿੱਥੋਂ ਸੁਣਾ ਬਾਗਾਂ ਵਿਚ ਫੁੱਲ ਕੋਈ ਨਾ
ਹੋ ਕਰੇ ਮਿੱਤਰਾਂ ਨੂੰ ਦਰਸ਼ਨੇ ਲੈਂਦੇ ਨੀ ਦੇਖਣੇ ਦਾ
ਨੀ ਦੇਖਣੇ ਦਾ ਮੁੱਲ ਕੋਈ ਨਾ
ਨੀ ਦੇਖਣੇ ਦਾ ਮੁੱਲ ਕੋਈ ਨਾ
ਨੀ ਦੇਖਣੇ ਦਾ ਮੁੱਲ ਕੋਈ ਨਾ
ਨੀ ਦੇਖਣੇ ਦਾ ਮੁੱਲ ਕੋਈ ਨਾ
ਮੇਰੀ ਜਿੰਨੇ Suit ਨਾ ਜਚਣ ਹੋਰਾਂ ਦੇ
ਉੱਤੇ ਛਪਵਾਈ ਫਿਰਾਂ ਖਮਭ ਮੋਰਾਂ ਦੇ
ਜਿਨ੍ਹਾਂ ਨਾਲ ਲੁੱਟਾਂ ਸਾਰਿਆਂ ਦੇ ਦਿਲ ਵੇ
ਅੱਖਾਂ ਦੀਆ ਤਾਰਿਆਂ ਦੀ ਝੀਲ ਮਿਲ ਵੇ
ਹਾਏ ਤੇਰਿਆ ਨੀ ਹੁਸਨਾਂ ਦੇ ਫੁੱਲ ਕੋਈ ਨਾ
ਹੋ ਕਰੇ ਮਿੱਤਰਾਂ ਨੂੰ ਦਰਸ਼ਨੇ ਲੈਂਦੇ ਨੀ ਦੇਖਣੇ ਦਾ
ਨੀ ਦੇਖਣੇ ਦਾ ਮੁੱਲ ਕੋਈ ਨਾ
ਨੀ ਦੇਖਣੇ ਦਾ ਮੁੱਲ ਕੋਈ ਨਾ
ਨੀ ਦੇਖਣੇ ਦਾ ਮੁੱਲ ਕੋਈ ਨਾ
ਨੀ ਦੇਖਣੇ ਦਾ ਮੁੱਲ ਕੋਈ ਨਾ
ਅੱਲੜੇ ਦਹੀਂ ਦੇ ਜੰਮੇ Foot ਵਰਗੀ
ਚੁੰਨੀ ਲਾਵੇ ਫੁੱਲਾਂ ਆਲੀ ਰੁੱਤ ਵਰਗੀ
ਜਚੇ ਮੁਟਿਆਰ ਕਿੱਥੇ ਸੰਗ ਤੋਂ ਬਿਨਾਂ
ਮੁੱਖੜੇ ਦੀ ਲਾਲੀ ਆਲੇ ਰੰਗ ਤੋਂ ਬਿਨਾਂ
ਪਾਦਾ ਤੈਨੂੰ ਮੁੰਦੀ ਲੱਖ ਸਵਾ ਲੱਖ ਦੀ
ਸਾਂਭ ਸਾਂਭ ਫਿਰੇਂਗੀ ਨਿਸ਼ਾਨੀ ਰੱਖ ਦੀ
ਤੁਰੇ ਜਿਵੇਂ ਇੱਦਾ ਦੀ ਵੀ ਤੋਰ ਕੋਈ ਨਾ
ਤੇਰੇ ਜੇਹੀ ਦੁਨੀਆ ਤੇ ਹੋਰ ਕੋਈ ਨਾ
ਨੀ ਕਿੱਥੋਂ ਮੇਰੀਆਂ ਤਾਰੀਫ਼ਾਂ ਵਾਲੀ ਭੁੱਲ ਹੋਈ ਨਾ
ਹੋ ਕਰੇ ਮਿੱਤਰਾਂ ਨੂੰ ਦਰਸ਼ਨੇ ਲੈਂਦੇ ਨੀ ਦੇਖਣੇ ਦਾ
ਨੀ ਦੇਖਣੇ ਦਾ ਮੁੱਲ ਕੋਈ ਨਾ
ਨੀ ਦੇਖਣੇ ਦਾ ਮੁੱਲ ਕੋਈ ਨਾ
ਨੀ ਦੇਖਣੇ ਦਾ ਮੁੱਲ ਕੋਈ ਨਾ
ਨੀ ਦੇਖਣੇ ਦਾ ਮੁੱਲ ਕੋਈ ਨਾ
You May Also Like
» Tappe [Gippy Grewal, Nimrat Khaira] » Gunaah [Sikandar] » Tera Hassa [Gippy Grewal, Nimrat Khaira] » Vlog [Gippy Grewal, Nimrat Khaira]FAQs for Mull Koi Na
Who is singer of Mull Koi Na song ?
Singer of Gippy Grewal, Nimrat Khaira.
Who is writer of Mull Koi Na song ?
Bunty Bains wrote this Song.
Who is the music director of Mull Koi Na song ?
Mull Koi Na is Tuned by Agaaz.
Which label release Mull Koi Na song ?
Mull Koi Na is released under the label of HUMBLE MUSIC.
Whats the playtime (duration) of Mull Koi Na song ?
Playtime of song Mull Koi Na is 02:40 minute.
How can I download Mull Koi Na song ?
You can download Mull Koi Na song via click above download links.