Syaal Chandra Brar Mp3 Song Download
Get This Song
Play Online
Share This Song
Syaal Song Lyrics
Yeah
Deejay
Chandra Brar
ਚੜ੍ਹਿਆ ਸਿਆਲ ਮੇਰਾ ਹੋਇਆ ਬੁਰਾ ਹਾਲ
ਠੰਢ ਲੱਗਦੀ ਤੇ ਕੰਬਾ ਚੜ੍ਹੀ ਜਾਂਦੇ
ਹਾਏ ਨੀ ਮੇਰਾ ਮਿਲਣ ਦਾ ਜੀ ਕਰੀ ਜਾਂਦੇ
ਮੇਰਾ ਸਰਦਾ ਨਹੀਂ ਤੇਰਾ ਕਿਵੇਂ ਸਰੀ ਜਾਂਦੇ
ਤੂੰ ਵੀ ਯਾਦ ਕਰ ਲਿਆ ਕਰ ਸੋਹਣੀਏ
ਮੁੰਡਾ ਤੈਨੂੰ ਬਹੂਦਾ ਜਿਆਦਾ ਮਿਸ ਕਰੀ ਜਾਂਦੇ
ਹਾਏ ਨੀ ਮੇਰਾ ਮਿਲਣ ਦਾ ਜੀ ਕਰੀ ਜਾਂਦੇ
ਮੇਰਾ ਸਰਦਾ ਨਹੀਂ ਤੇਰਾ ਕਿਵੇਂ ਸਰੀ ਜਾਂਦੇ
ਤੂੰ ਵੀ ਯਾਦ ਕਰ ਲਿਆ ਕਰ ਸੋਹਣੀਏ
ਮੁੰਡਾ ਤੈਨੂੰ ਬਹੂਦਾ ਜਿਆਦਾ ਮਿਸ ਕਰੀ ਜਾਂਦੇ
ਹਾਏ ਨੀ ਮੇਰਾ ਮਿਲਣ ਦਾ ਜੀ ਕਰੀ ਜਾਂਦੇ
ਜਾਨ ਨਿਕਲਦੀ ਮੇਰੀ ਪੱਟ ਸੋਹਣੀਏ
ਜਦੋਂ ਮਿਲਦੀ ਨਹੀਂ ਮੈਨੂੰ ਛੇਤੀ ਸੋਹਣੀਏ
ਹੋ ਮੈਂ ਤਾਂ ਯਾਰਾਂ ਨੂੰ ਵੀ ਰੋਲਾ ਪਾ ਕੇ ਦੱਸਦਾ
ਥੋੜ੍ਹੀ ਭਾਬੀ ਐਤਕੀ ਵਿਆਹ ਲੈ ਆਉਣੀ ਏ
ਤੇਰੇ ਨਾਲ ਕਰਨਾ ਵਿਆਹ ਹੀਰੀਏ
ਜਦ ਕਰਮਾ ਵਾਲਾ ਨਹੀਂ ਕਰੀ ਜਾਂਦੇ
ਹਾਏ ਨੀ ਮੇਰਾ ਮਿਲਣ ਦਾ ਜੀ ਕਰੀ ਜਾਂਦੇ
ਮੇਰਾ ਸਰਦਾ ਨਹੀਂ ਤੇਰਾ ਕਿਵੇਂ ਸਰੀ ਜਾਂਦੇ
ਤੂੰ ਵੀ ਯਾਦ ਕਰ ਲਿਆ ਕਰ ਸੋਹਣੀਏ
ਮੁੰਡਾ ਤੈਨੂੰ ਬਹੂਦਾ ਜਿਆਦਾ ਮਿਸ ਕਰੀ ਜਾਂਦੇ
ਹਾਏ ਨੀ ਮੇਰਾ ਮਿਲਣ ਦਾ ਜੀ ਕਰੀ ਜਾਂਦੇ
ਮੇਰਾ ਸਰਦਾ ਨਹੀਂ ਤੇਰਾ ਕਿਵੇਂ ਸਰੀ ਜਾਂਦੇ
ਤੂੰ ਵੀ ਯਾਦ ਕਰ ਲਿਆ ਕਰ ਸੋਹਣੀਏ
ਮੁੰਡਾ ਤੈਨੂੰ ਬਹੂਦਾ ਜਿਆਦਾ ਮਿਸ ਕਰੀ ਜਾਂਦੇ
ਹਾਏ ਨੀ ਮੇਰਾ ਮਿਲਣ ਦਾ ਜੀ ਕਰੀ ਜਾਂਦੇ
ਹੋ ਗੋਲੀ ਵੱਜੇ ਸੀਨੇ ਥਾ ਕਰਕੇ
ਜਦੋਂ ਗੋਰਿਏ ਅੱਖਾਂ ਨਾਲ ਮੈਨੂੰ ਤਾੜਦੀ
ਤੇਰਾ ਨਾਮ ਲਵਾਂ ਧਕ ਧਕ ਕਰਦਾ
ਤੂੰ ਐਂ ਧੜਕਣ ਚੰਦਰੇ ਬਰਾੜ ਦੀ
ਤੇਰੇ ਖਿਆਲਾਂ ਵਿੱਚ ਹੱਸਦਾ ਰਿਹਾ
ਤੇ ਲੋਕੀ ਕਹਿੰਦੇ ਪਾਗਲ ਕੀ ਕਰੀ ਜਾਂਦੇ
ਹਾਏ ਨੀ ਮੇਰਾ ਮਿਲਣ ਦਾ ਜੀ ਕਰੀ ਜਾਂਦੇ
ਮੇਰਾ ਸਰਦਾ ਨਹੀਂ ਤੇਰਾ ਕਿਵੇਂ ਸਰੀ ਜਾਂਦੇ
ਤੂੰ ਵੀ ਯਾਦ ਕਰ ਲਿਆ ਕਰ ਸੋਹਣੀਏ
ਮੁੰਡਾ ਤੈਨੂੰ ਬਹੂਦਾ ਜਿਆਦਾ ਮਿਸ ਕਰੀ ਜਾਂਦੇ
ਹਾਏ ਨੀ ਮੇਰਾ ਮਿਲਣ ਦਾ ਜੀ ਕਰੀ ਜਾਂਦੇ
ਮੇਰਾ ਸਰਦਾ ਨਹੀਂ ਤੇਰਾ ਕਿਵੇਂ ਸਰੀ ਜਾਂਦੇ
ਤੂੰ ਵੀ ਯਾਦ ਕਰ ਲਿਆ ਕਰ ਸੋਹਣੀਏ
ਮੁੰਡਾ ਤੈਨੂੰ ਬਹੂਦਾ ਜਿਆਦਾ ਮਿਸ ਕਰੀ ਜਾਂਦੇ
ਹਾਏ ਨੀ ਮੇਰਾ ਮਿਲਣ ਦਾ ਜੀ
ਮੈਂ ਰਾਜਾ ਤੂੰ ਹੈ ਰਾਣੀ ਸੋਹਣੀਏ
ਕਿੰਨੀ ਸੋਹਣੀ ਏ ਕਹਾਣੀ ਸੋਹਣੀਏ
ਜੇ ਸਾਡੇ ਵਿਚ ਕੋਈ ਆ ਗਿਆ
ਗੱਲ ਸਹੀ ਨਹੀਂ ਜਾਣੀ ਸੋਹਣੀਏ
ਤੂੰ ਦਿਲ ਤੂੰ ਹੈ ਜਾਣੀ ਸੋਹਣੀਏ
ਪਿਆਸ ਤੂੰ ਹੈ ਪਾਣੀ ਸੋਹਣੀਏ
ਮੇਰੇ ਕੋਲੋਂ ਕਦੇ ਦੂਰ ਨਾ ਹੋਵੀ
ਦੂਰੀ ਸਹੀ ਨਹੀਂ ਜਾਣੀ ਸੋਹਣੀਏ
ਇੰਸਟਾ ਖੋਲੇ ਨੀ ਮੁੰਡਾ ਤੇਰੇ ਕਰਕੇ
ਤੇਰੀਆਂ ਫੋਟੋਆਂ ਲਾਇਕ ਕਰੀ ਜਾਂਦੇ
ਹਾਏ ਨੀ ਮੇਰਾ ਮਿਲਣ ਦਾ ਜੀ ਕਰੀ ਜਾਂਦੇ
ਮੇਰਾ ਸਰਦਾ ਨਹੀਂ ਤੇਰਾ ਕਿਵੇਂ ਸਰੀ ਜਾਂਦੇ
ਤੂੰ ਵੀ ਯਾਦ ਕਰ ਲਿਆ ਕਰ ਸੋਹਣੀਏ
ਮੁੰਡਾ ਤੈਨੂੰ ਬਹੂਦਾ ਜਿਆਦਾ ਮਿਸ ਕਰੀ ਜਾਂਦੇ
ਹਾਏ ਨੀ ਮੇਰਾ ਮਿਲਣ ਦਾ ਜੀ ਕਰੀ ਜਾਂਦੇ
ਮੇਰਾ ਸਰਦਾ ਨਹੀਂ ਤੇਰਾ ਕਿਵੇਂ ਸਰੀ ਜਾਂਦੇ
ਤੂੰ ਵੀ ਯਾਦ ਕਰ ਲਿਆ ਕਰ ਸੋਹਣੀਏ
ਮੁੰਡਾ ਤੈਨੂੰ ਬਹੂਦਾ ਜਿਆਦਾ ਮਿਸ ਕਰੀ ਜਾਂਦੇ
ਹਾਏ ਨੀ ਮੇਰਾ ਮਿਲਣ ਦਾ ਜੀ ਕਰੀ ਜਾਂਦੇ
You May Also Like
» Mukhda [Mehtab Virk] » Mithe Bol [Sajjan Adeeb] » Thats Why [Guri Lahoria] » Ohi Sanu Jaande [Inder Dosnjh] » Ziddi [Korala Maan, Sudesh Kumari] » Lakk Akkh [Gurnam Bhullar, Amber Kaur] » Defendran [Navv, Jassie Dhiman] » M Sick [Joban Dhandra]FAQs for Syaal
Who is singer of Syaal song ?
Singer of Chandra Brar.
Who is writer of Syaal song ?
Chandra Brar wrote this Song.
Who is the music director of Syaal song ?
Syaal is Tuned by Deejay Singh.
Which label release Syaal song ?
Syaal is released under the label of Chandra Brar.
Whats the playtime (duration) of Syaal song ?
Playtime of song Syaal is 03:15 minute.
How can I download Syaal song ?
You can download Syaal song via click above download links.