Village Flow Sabba Mp3 Song Download
Get This Song
Play Online
Share This Song
Village Flow Song Lyrics
Jayb On The Track
ਨੀ ਬੈਠਾ ਮੈਂ ਤਰੱਕੀ ਦੇ ਮੱਥੇ ‘ਚ ਝੰਡਾ ਗੱਡ ਕੇ
ਨੀ ਉੱਤੇ ਨੀ ਓਹ ਆਇਆ, ਥੱਲੇ ਕਿਸੇ ਦੇ ਵੀ ਲੱਗ ਕੇ
ਓ ਹੋਣ ਮੇਰਾ ਚੰਗਾ ਆਇਆ, ਕਹਿੰਦੇ ਪੈਰ ਛੱਡ ਗਿਆ ਨੀ
ਜੇਹਦੇ ਮਾੜੇ ਟਾਈਮ ‘ਚ ਗਏ ਸੀ, ਹੱਥ ਛੱਡ ਕੇ
ਓ ਉਲੰਕਾ ਨੀ ਟਾਈ, ਭਾਵੇਂ ਪੇਟੀਆਂ ਹਰੇਕ ਦੇ ਨੀ
ਮੇਰੇ ਸਾਲੇ ਕਿੰਨੇ ਹੀ ਜੋ ਭਰੇ ਪਏ ਆ ਹੇਟ ਦੇ ਨੀ
ਬਹੁਤੀਆਂ ਦੇ ਰੰਗ ਉੱਡ ਜਾਂਦੇ ਕੁੜੇ ਫੇਸ ਤੋਂ ਨੀ
ਚਰਨਾਂ ਦਾ ਡੋਟਾ ਬੈਠਾ ਗੱਡੀ ਵਿਚ ਵੇਖ ਕੇ ਵੇਖੇ
ਓ ਵੇਖੀ ਮਰਦਾਣੀਏ ਰੰਗ ਕਰਤਾਰ ਦੇ
ਓ ਆਪ ਮਰ ਜਾਂਦੇ ਜੇਹਦੇ ਦੂਜਿਆਂ ਨੂੰ ਮਾਰਦੇ
ਓ ਬਾਹ ਜਿਹਦੀ ਫੜੀ ਹੋਵੇ ਨੀਲੀ
ਛੱਤ ਵਾਲੇ ਨੇ ਨੀ, ਕਿੱਥੇ ਸੱਟ ਹੋਣਾ ਏ ਲਾਲਰ
ਨੈਣੀਂ ਤਾਰ ਕੇ
ਓ ਛੇਤੀ ਹੱਥ ਆਉਂਦੇ ਨੀ, ਓ ਉੱਚੀਆਂ ਉਡਾਰੀਆਂ ਨੀ
ਰੀਝ ਨਾ ਪਗਾਈਏ, ਅਸੀਂ ਵੈਰ ਨਾਲ ਯਾਰੀਆਂ
ਓ ਵੈਰੀ ਬੁਰੀ ਵੇਖ ਕੇ, ਬਦਕ ਮਾਰ ਦੇਂਦੀ ਨੀ
ਕੁੜੀ ਜਾਂਦੀ ਵੇਖ ਕਦੇ ਫਿਸਲਣ ਨੀ ਮਾਰੀਆਂ
ਨੀ ਗੱਬਰੂ ਰਕਾਨੇ ਬੇਬੇ ਬਾਪੂ ਜੀ ਤੋਂ ਵਾਰੇ ਨਾ
ਸਾਡੇ ਕੋਲੋਂ ਵਾਅਦੇ ਹੋਣ, ਲੱਗਣ ਵੀ ਲਾਰੇ ਨਾ
ਤੇਰੇ ਕੋਲੋਂ ਮੈਂ ਵੀ ਤੇਰੇ ਮਾਪੇ ਚੜ੍ਹਵਾਉਣੇ ਨਾ
ਤੇ ਮੇਰੇ ਕੋਲੋਂ ਰਾਂਝੇ ਵਾਂਗੂ ਪਸ਼ੂ ਜਾਣੇ ਛਾਰੇ ਨਾ
ਦਿਲ ਤੋਂ ਗਰੀਬ ਭਾਵੇਂ ਬਹੁਤੇ ਨਾ ਅਮੀਰ ਨੀ
ਆ ਜੇਹਦੇ ਨਾਲ ਭਾਈ, ਇਕੱਠੇ ਕਰੀ ਨਾ ਮੰਢੀਰ ਨੀ
ਸੋਸਤੀ ਨਾ ਨੇਰੇ, ਤੇਰੇ ਮਿਤਰਾਂ ਦੇ ਲੱਗਦੀ ਨੀ ੨੪ ਘੰਟੇ
ਲੋੜ ਵਿਚ ਰਹਿੰਦਾ ਏ ਸਰੀਰ ਨੀ
ਓ ਭੈਅਭਇਆ ਨ ‘ਤੇ ਯਕੀਨ, ਸਿਕਿਉਰਿਟੀ ਜੋ Z ਤੇ ਬੱਡੇ
ਦਿਲ ਲੁੱਟੇ, ਅੱਖ ਮਿਤਰਾਂ ਦੀ ਰੈੱਡ ਨੇ ਡੱਬ ਨਾਲ
ਲੱਗਾ ਜੋ ਰਕਾਨੇ ਠੱਟੀ ਬੋਰੇ ਦਾ ਫਲਾਵਰ ਬਣਾ ਦੇਵੇ
ਪੈਰਾਂ ਏ ਫੋਰਹੈੱਡ ‘ਤੇ, ਨਿਮ ਜਿਹੇ ਲੱਟ ਆਉਣੇ
ਮਿੱਠੀ ਤੇਰੀ ਟੌਕ ਤੋਂ ਬਿਗਲੂਗਾ ਦਿਲ ਜਵਾਨੀ
ਤੇਰੀ ਹੌਟ ਤੋਂ
ਦੱਸ ਫਿਰ ਸ਼ੇਰ ਦਾ ਵੀ ਰੁਤਬਾ ਕੀ ਰਹਿ ਗਿਆ
ਜੇ ਓਹ ਵੀ ਗਿਆ ਪੱਟੀਆਂ ਰਖਾਣੇ ਕੈਟਵਾਕ ਤੋਂ
ਓ ਜ਼ਿੰਦਗੀ ਨੂੰ ਰੀਝਾਂ ਨਾਲ ਮੰਦੇ ਆਂ ਬੈਠ ਕੇ
ਓ ਚੱਕਰ ਨੀ ਮੀਰੂ ਭਾਈ ਖੜਾ ਜਦੋਂ ਬੈਕ ‘ਤੇ
ਓਏ ਅਸੀਂ ਬੇਫਿਕਰੇ ਨੂੰ ੧੦ ਵਜੇ ਸੋਝੀਏ ਨੀ ਸਾਥੋਂ ਗੱਲਾਂ
ਅੱਧੀ ਰਾਤੀ ਹੋਣੀਆਂ ਨੀ ਚੈਟ ‘ਤੇ ਕੱਟੀਆਂ ਨੀ
ਯਾਰਾਂ ਨੇ ਕਦੇ ਵੀ ਬਿੱਲੋ ਥੁੱਕ ਕੇ, ਓ ਜੋ ਵੀ
ਕੀਤਾ ਸ਼ਰੇਆਮ ਕਰੀਏ ਨੀ ਲੁੱਕ ਕੇ
ਓ ਕਈ ਸਾਲੇ ਰੌਲਾ ਪਾ ਕੇ ਕਹਿੰਦੇ ਅਸੀਂ ਕੀਆਂ ਤੇ
ਸਾਰਾ ਕੁਝ ਦੱਸਿਆ ਏ, ਮਿਤਰਾਂ ਦੀ ਚੁੱਪ ਨੇ
ਜੋ ਟੱਪਦੇ ਆ ਸਾਲੀਆਂ ਨੂੰ ਛਿਟਰਾਂ ਦੀ ਘਾਟ ਨੀ
ਓ ਫਿਰ ਵੇਖੀ ਬੈਠ ਜਾਂਦੇ ਸਾਰੇ ਚੁੱਪ ਚਾਪ ਨੀ
ਓ ਕਹਿੰਦੇ ਨੇ ਕਿ ਸਾਡੇ ਨਾਲੋਂ ਵੱਡਾ ਕੋਈ ਵੈਲੀ ਨਹੀਂ ਤੇ
ਢਾਈ ਸਾਨੇ ਦੇ ਉੱਤੇ, ਭੋਰਾ ਮਾਸ ਨੀ
ਓ ਨੀਅਤ ਸਾਫ, ਰੱਬ ਨੇ ਵੀ ਕੁਝ ਨਹੀਂ ਲਕਾਇਆ ਕੁੜੇ
ਟੈਂਸ਼ਨ ਨਹੀਂ ਲੈਣ ਕੋਈ ਦਿੰਦਾ ਭਾਈ ਸਰੋਇਆਂ ਕੁੜੇ
ਧੰਨਵਾਦ ਕਰਦਾ ਸਾਰਿਆਂ ਦਾ, ਦਿਲ ਤੋਂ ਐ ਪਾਉਣਾ ਸੀ
ਪੰਜਾਬ ਇਕੱਠਾ ਲੈਂਟਰ ‘ਤੇ ਹੋਇਆ ਕੁੜੇ
ਓ ਦੁਨੀਆ ਤਾਂ ਜਿੱਤੀ ਬੈਠਾ, ਹੁਣ ਕਿੱਥੇ ਹਾਰਦਾ
ਝੂਲ ਝੂਲ ਤੁਰੇ ਕੁੜੇ, ਪੋਤਾ ਜਗਤਾਰ ਦਾ
ਜਿੰਨਾ ਹੁਣ ਤੱਕ ਔਖ ਵਿਚ ਹਿੰਮਤ ਕੱਟ ਲਈ ਨੀ
ਮਾਪਿਆਂ ਨੂੰ ਘੇਰਾ ਮੈਂ ਲਵਾਉਣਾ ਇੱਕ ਵਾਰ ਦਾ
ਓ ਗੁਰੂ ਘਰ ਰੇ ਜਾ ਕੇ, ਭਲਾ ਸਾਰਿਆਂ ਦਾ ਮੰਗਦਾ
ਓ ਅੱਧੀ ਚੋਂ ਵੀ ਅੱਧੀ ਚੀਜ਼, ਦੂਜਿਆਂ ਨਾ ਵੰਡਦਾ
ਮੈਂ ਨੀ ਕਦੇ ਕਹਿੰਦਾ, ਰੱਬ ਵਾਲਾ ਦੇਈ ਜਾਵੇ
ਮੈਨੂੰ ਜਿੰਨਾ ਮੇਰਾ ਬੰਦਾ ਏ, ਓਹਨਾ ਉੱਤੋਂ ਮੰਗਦਾ
You May Also Like
» Surma [Lakhi Ghuman] » Gallan Kar Pyaar Diyan [Raahi, Happy Raikoti] » Dukki Tikki [Hunar Sidhu ] » leave It [Baaghi] » Dass Bol Ke [Gurp Sandhu, Gurlez Akhtar ] » U Turn [Jass Pedhni] » Takue Te Takua [Labh Heera, Love Brar] » Kudio Ishq Karo [Happy Raikoti]FAQs for Village Flow
Who is singer of Village Flow song ?
Singer of Sabba.
Who is writer of Village Flow song ?
Sabba wrote this Song.
Who is the music director of Village Flow song ?
Village Flow is Tuned by JayB Singh.
Which label release Village Flow song ?
Village Flow is released under the label of Speed Records.
Whats the playtime (duration) of Village Flow song ?
Playtime of song Village Flow is 02:47 minute.
How can I download Village Flow song ?
You can download Village Flow song via click above download links.