Surm Salayi Sajjan Adeeb Mp3 Song Download
Get This Song
Play Online
Share This Song
Surm Salayi Song Lyrics
ਵੱਡੇ ਚਰਚੇ ਹੋਣੇ ਆ ਜੁੜੇ ਤੇਰੇ ਮੇਰੇ ਨਾਵੇ
ਤੇਰੀ ਹਰ ਗੱਲ ਤੇ ਹੁੰਗਾਰੇ ਸਾਡੀ ਹਾਂ ਦੇ
ਮੈਂ ਜਿੰਦ ਤੇਰੇ ਨਾਵੇ ਕਰਤੀ
ਸਾਨੂੰ ਵੇਟ ਬੱਸ ਤੇਰੇ ਰਿਪਲਾਈ ਦਾ
ਜੇ ਗੱਭਰੂ ਦੀ ਤੂੰ ਬਣਜੇ
ਬਣਾ ਤੇਰੇ ਲਈ ਮੈਂ ਸੁਰਮਾ ਸਲਾਈ ਦਾ
ਜੇ ਗੱਭਰੂ ਦੀ ਤੂੰ ਬਣਜੇ
ਬਣਾ ਤੇਰੇ ਲਈ ਮੈਂ ਸੁਰਮਾ ਸਲਾਈ ਦਾ
ਤੇਰੇ ਆ ਬੁੱਲ੍ਹਾ ਨੂੰ ਸਾਡਾ ਨਾਂ ਕਰਾ ਸ਼ੋ ਗਿਆ
ਲੱਗੇ ਮਾਰੂ ਥੱਲਾ 'ਚ ਗੁਲਾਬ ਜੇ ਮੈਂ ਹੋ ਗਿਆ
ਚੁੰਨੀ ਵਿਚੋਂ ਚਿਹਰਾ ਲਿਸ਼ਕੋਰ ਤੇਰਾ ਮਾਰ ਗਿਆ
ਲੱਗੇ ਜੇ ਮੈਂ ਚਾਂਦਨੀ ਨੂੰ ਟੁੱਟਾ ਤਾਰਾ ਹੋ ਗਿਆ
ਤੂੰ ਗਿੱਲ ਰੋਂਤੇ ਨਾਲ ਤੁਰ ਜਾ
ਜਿਵੇਂ ਸੂਈ ਨਾਲ ਰਿਸ਼ਤਾ ਕਢਾਈ ਦਾ
ਜੇ ਗੱਭਰੂ ਦੀ ਤੂੰ ਬਣਜੇ
ਬਣਾ ਤੇਰੇ ਲਈ ਮੈਂ ਸੁਰਮਾ ਸਲਾਈ ਦਾ
ਜੇ ਗੱਭਰੂ ਦੀ ਤੂੰ ਬਣਜੇ
ਬਣਾ ਤੇਰੇ ਲਈ ਮੈਂ ਸੁਰਮਾ ਸਲਾਈ ਦਾ
ਜਗ ਗੱਭਰੂ ਦੀ ਤੂੰ ਬਣਜੇ
ਬਣਾ ਤੇਰੇ ਲਈ ਮੈਂ ਸੁਰਮਾ ਸਲਾਈ ਦਾ
ਜਗ ਗੱਭਰੂ ਦੀ ਤੂੰ ਬਣਜੇ
ਬਣਾ ਤੇਰੇ ਲਈ ਮੈਂ ਸੁਰਮਾ ਸਲਾਈ ਦਾ
ਕਾਹਦਾ ਨਹੀਂ ਤੂੰ ਨੱਕਾਂ ਵਾਲਾ ਕੋਕਾ ਕੜਵਾ ਲਿਆ
ਇਸ਼ਕ ਤੇਰੇ ਨੇ ਮੁੰਡਾ ਭੋਰ ਭੋਰ ਖਾ ਲਿਆ
ਵੈਲਪੁਣਾ ਕੀਲ ਪਾਇਆ ਹੁਸਨ ਬਟਾਰੀ 'ਚ
ਚੋਟੀ ਦਾ ਖੜਾਰੀ ਜਿਵੇਂ ਪਹਿਲੀ ਕੌੜੀ ਡਾਲਿਆ
ਤੇਰੇ ਲਈ Yes Man ਹੋ ਗਿਆ
ਉਂਝ ਦੁਨੀਆ 'ਤੇ ਹੁਕਮ ਚਲਾਈ ਦਾ
ਜੇ ਗੱਭਰੂ ਦੀ ਤੂੰ ਬਣਜੇ
ਬਣਾ ਤੇਰੇ ਲਈ ਮੈਂ ਸੁਰਮਾ ਸਲਾਈ ਦਾ
ਜੇ ਗੱਭਰੂ ਦੀ ਤੂੰ ਬਣਜੇ
ਬਣਾ ਤੇਰੇ ਲਈ ਮੈਂ ਸੁਰਮਾ ਸਲਾਈ ਦਾ
ਦੁੱਖ ਸੁੱਖ ਜ਼ਿੰਦਗੀ ਦੇ ਕੱਠੇ ਚੱਲ ਜਰੀਏ
ਰੂਹਾਂ ਨੂੰ ਰੂਹਾਂ ਦੇ ਆਦਾ ਰੰਗ ਸੰਗ ਕਰੀਏ
ਕੱਲੇ ਨੂੰ ਤਾਂ ਫਿੱਕਾ ਹੋਣ ਲੱਗੇ ਆਸਮਾਨ ਵੀ
ਰੱਲ ਕੇ ਰੰਗ ਕੋਈ ਮੁਹੱਬਤਾਂ ਦਾ ਭਰੀਏ
ਓਏ ਹੱਥ ਫੜ ਦੋਵੇਂ ਤੁਰੀਏ
ਆਪਾਂ ਐਸੇ ਲਈ ਰੱਬ ਨੂੰ ਤੇ ਆਈਦਾ
ਜੇ ਗੱਭਰੂ ਦੀ ਤੂੰ ਬਣਜੇ
ਬਣਾ ਤੇਰੇ ਲਈ ਮੈਂ ਸੁਰਮਾ ਸਲਾਈ ਦਾ
ਜੇ ਗੱਭਰੂ ਦੀ ਤੂੰ ਬਣਜੇ
ਬਣਾ ਤੇਰੇ ਲਈ ਮੈਂ ਸੁਰਮਾ ਸਲਾਈ ਦਾ
ਜੇ ਗੱਭਰੂ ਦੀ ਤੂੰ ਬਣਜੇ
ਬਣਾ ਤੇਰੇ ਲਈ ਮੈਂ ਸੁਰਮਾ ਸਲਾਈ ਦਾ
You May Also Like
» Thoda Motta [Kulwinder Sohi] » Daily Dose [Gopii Sandhu, Simar Dorraha] » Top Class [Sanam Parowal, Gurlez Akhtar] » Photo [Arjan Dhillon, Nimrat Khaira ] » Suit [Gurlez Akhtar] » Takk Lain De [Kamal Khan] » Sad Gaana [Pavitar Lassoi] » Puthi Ginti [R Nait]FAQs for Surm Salayi
Who is singer of Surm Salayi song ?
Singer of Sajjan Adeeb.
Who is writer of Surm Salayi song ?
Gill Raunta wrote this Song.
Who is the music director of Surm Salayi song ?
Surm Salayi is Tuned by Jassi X.
Which label release Surm Salayi song ?
Surm Salayi is released under the label of Sajjan Adeeb.
Whats the playtime (duration) of Surm Salayi song ?
Playtime of song Surm Salayi is 02:25 minute.
How can I download Surm Salayi song ?
You can download Surm Salayi song via click above download links.