Supne Sabba Mp3 Song Download
Get This Song
Play Online
Share This Song
Supne Song Lyrics
ਹੋ ਦਿਨ ਚੰਗੇ ਭਾਵੇਂ ਮਾੜੇ ਕੰਮ ਚੱਕ ਕੇ ਰੱਖੋ
ਚੂੜੀ ਮਿਹਨਤਾਂ ਵਾਲੀ ਨੂੰ ਸਦਾ ਕੱਸ ਕੇ ਰੱਖੋ
ਹੋ ਦਿਨ ਚੰਗੇ ਭਾਵੇਂ ਮਾੜੇ ਕੰਮ ਚੱਕ ਕੇ ਰੱਖੋ
ਚੂੜੀ ਮਿਹਨਤਾਂ ਵਾਲੀ ਨੂੰ ਸਦਾ ਕੱਸ ਕੇ ਰੱਖੋ
ਹੋ ਚੜ੍ਹਦੇ ਗੱਡੀਆਂ ਤੇ ਫਿਰਦੇ ਆ ਗੱਡੀਆਂ ਵਾਲੇ ਓ
ਛੋਟੇ ਸੁਪਨੇ
ਛੋਟੇ ਸੁਪਨੇ ਨੀ ਵੇਖਦੇ ਦਿਲ ਵੱਡਿਆਂ ਵਾਲੇ ਓ
ਛੋਟੇ ਸੁਪਨੇ ਛੋਟੇ ਸੁਪਨੇ ਨੀ ਵੇਖਦੇ ਦਿਲ ਵੱਡਿਆਂ ਵਾਲੇ ਓ
ਛੋਟੇ ਸੁਪਨੇ
ਹੋ ਅੱਖ ਰੱਖੋ ਸਦਾ ਤੀਸੀ ਵਾਲੇ ਬੇਰ ’ਤੇ
ਹੋ ਬਣਨਾ ਸੂਰਜ ਜੋ ਚੜ੍ਹਦੀ ਸਵੇਰ ਦੇ
ਹੋ ਬੇਬੇ ਰਾਣੀਆਂ ਦੇ ਵਾਂਗੂ ਰਾਜ ਕਰੇ ਬਈ
ਤੇ ਬਾਪੂ ਚਿੱਤਾ ਪਾ ਕੇ ਬੈਠਾ ਹੋਵੇ ਖੇਰ ’ਤੇ
ਹੋ ਬਣੋ ਚੋਟੀਆਂ ਦੇ ਉੱਤੇ ਝੰਡੇ ਗੱਡਿਆਂ ਵਾਲੇ ਓ
ਛੋਟੇ ਸੁਪਨੇ ਛੋਟੇ ਸੁਪਨੇ ਨੀ ਵੇਖਦੇ ਦਿਲ ਵੱਡਿਆਂ ਵਾਲੇ ਓ
ਛੋਟੇ ਸੁਪਨੇ ਛੋਟੇ ਸੁਪਨੇ ਨੀ ਵੇਖਦੇ ਦਿਲ ਵੱਡਿਆਂ ਵਾਲੇ ਓ ਛੋਟੇ ਸੁਪਨੇ
ਹੋ ਲਾਢੇ ਚੰਦਰੀ ਗਰੀਬੀ ਬੰਦਾ ਰੋਂ ਬਈ
ਚੱਕੀ ਜਾਂਦੇ ਜੇ ਇਰਾਦੇ ਨੇ ਕੋਹੋਂ ਬਈ
ਨਾਲ ਮਿਹਨਤਾਂ ਦੇ ਲੇਖ ਧੋਤੇ ਜਾਂਦੇ ਆ
ਫੈਦੀ ਆਲਸਾਂ ਮੂੰਹ ਦੇਵੇ ਥੋਂ ਬਈ
ਹੋ ਪੈਂਦੀ ਛੱਡਣੀ ਰਜਾਈ ਵਿੱਚ ਪੋਹ ਦੇ ਪਾਲੇ ਓ
ਛੋਟੇ ਸੁਪਨੇ ਛੋਟੇ ਸੁਪਨੇ ਨੀ ਵੇਖਦੇ ਦਿਲ ਵੱਡਿਆਂ ਵਾਲੇ ਓ
ਛੋਟੇ ਸੁਪਨੇ ਛੋਟੇ ਸੁਪਨੇ ਨੀ ਵੇਖਦੇ ਦਿਲ ਵੱਡਿਆਂ ਵਾਲੇ ਓ ਛੋਟੇ ਸੁਪਨੇ
ਕਈ ਹਾਰ ਕੇ ਵੀ ਨਈਂ ਓ ਕਦੇ ਹਾਰਦੇ ਹੱਸ ਹੱਸ ਕੇ ਹਾਲਾਤਾਂ ਨਾਲ ਲੜਦੇ
ਗੱਲ ਜਜ਼ਬੇ ਦੀ ਹੁੰਦੀ ਸਾਰੀ Sabba ਆ
ਹੱਥੀਂ ਹੱਥਾਂ ਪੈਰਾਂ ਤੋਂ ਬਿਨਾਂ ਵੀ ਕੰਮ ਕਰਦੇ
ਹੋ ਜੰਗ ਜਿੱਤਣੀ ਜਿਨ੍ਹਾਂ ਨੇ ਕਦੇ ਲਾਉਂਦੇ ਨੀ ਤਾਲੇ ਓ
ਛੋਟੇ ਸੁਪਨੇ ਛੋਟੇ ਸੁਪਨੇ ਨੀ ਵੇਖਦੇ ਦਿਲ ਵੱਡਿਆਂ ਵਾਲੇ ਓ
ਛੋਟੇ ਸੁਪਨੇ ਛੋਟੇ ਸੁਪਨੇ ਨੀ ਵੇਖਦੇ ਦਿਲ ਵੱਡਿਆਂ ਵਾਲੇ ਓ ਛੋਟੇ ਸੁਪਨੇ
You May Also Like
» Hustler [Sukh Lotey] » Dodde [Janta Toor, Karam Brar] » Sau Khake [Harf Cheema, Gurlej Akhtar] » Ikki Na Dukki [Vicky] » Jawani [Rabaab Pb31] » Supna [Sargi Maan] » MEDAL [Chandra Brar] » Both Of Us [Gulab Sidhu]FAQs for Supne
Who is singer of Supne song ?
Singer of Sabba.
Who is writer of Supne song ?
Sabba wrote this Song.
Who is the music director of Supne song ?
Supne is Tuned by Laddi Gill.
Which label release Supne song ?
Supne is released under the label of White Hill Music.
Whats the playtime (duration) of Supne song ?
Playtime of song Supne is 02:54 minute.
How can I download Supne song ?
You can download Supne song via click above download links.