Shehar Patia Karan Randhawa, Gurlej Akhtar Mp3 Song Download
Get This Song
Play Online
Share This Song
Shehar Patia Song Lyrics
Micheal
ਰਹੀ ਸੇਕਿਊਰ ਨੁਕਸਾਨ ਨਾ ਕਰਾ ਲੀ
ਵੱਡਾ ਬਣਦਾ Star ਕਿੱਥੇ ਚੰਨ ਨਾ ਚੜ੍ਹਾ ਲੀ
ਤੋੜਦਾ ਨਾ ਦਿਲ ਬਿੱਲੋ ਕਿਸੇ ਖੰਡ ਦਾ
ਅੱਖ ਜਿ੍ਹਾ ਮਿਲਾ ਜਾਵੇ ਨੀ ਜਿੱਥੋਂ ਲੰਘਦਾ
ਲੰਗਦੀ ਰਕਾਨ ਚੱਕੇ ਜਾਮ ਕਰਤੀ ਨੀ
ਤੂੰ ਹੱਟ ਕੇ ਵੱਖਾ ਹੱਟ ਕੇ ਵੱਖਾ
ਹੋ ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵੇ
ਜੱਟ ਪੱਟ ਕੇ ਵੱਖਾ ਪੱਟ ਕੇ ਵੱਖਾ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵੇ
ਜੱਟ ਪੱਟ ਕੇ ਵੱਖਾ ਪੱਟ ਕੇ ਵੱਖਾ
ਹੋਈ ਫਿਰਦੀ ਆ Fan ਨੀ ਮੰਡੀਰ ਜੱਟ ਦੀ
ਘੋੜੀ ਦੋਵੇਂ ਮੇਰੇ ਬਾਰਡਰਾਂ ਦੀ ਮਿੱਟੀ ਪਟਦੀ
ਅੱਡੀ ਫਿਰਦੀ ਆ ਕੋਕੋ ਵੇ ਚੈਨਲ ਨਾ ਚਕਾਈ
ਏਹ ਹਵਾ ਖੋਰੀਆ ਵੇ ਕਿਸੇ ਹੋਰ ਨੂੰ ਵਖਾਈ
ਹਵਾਖੋਰੀ ਕੱਦ ਦੀ ਆ ਤੌਰ ਜੱਟੀ ਦੀ ਨੀ
ਫਿਰ ਜੱਚ ਕੇ ਵੱਖਾ ਜੱਚ ਕੇ ਵੱਖਾ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵੇ
ਜੱਟ ਪੱਟ ਕੇ ਵੱਖਾ ਪੱਟ ਕੇ ਵੱਖਾ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵੇ
ਜੱਟ ਪੱਟ ਕੇ ਵੱਖਾ ਪੱਟ ਕੇ ਵੱਖਾ
ਹੋ ਇੱਕ ਸ਼ਹਿਰ ਮੁੱਲ ਲੈਕੇ ਤੂੰ ਵਜਾਏ ਤਾਲੀਆਂ
ਵੀਰ ਬੰਦਾ ਮਾਲ ਚੁੱਕਦੇ ਨੇ ਜਿੰਮੇਵਾਰੀਆਂ
ਹੋ ਬੰਦਾ ਘਰੋ ਇਕੋ ਫੋਨ ਤੇ ਚੱਕਾ ਲਾਈਦਾ ਬਿੱਲੋ
ਆਪ 25 ਦਾ ਤੇ ਰੱਖਾ 45 ਦਾ ਬਿੱਲੋ
ਮਾਈਕਲ ਵੇ ਅੱਖ ਕੋਲੋ ਬਚਦਾ ਨੀ ਕੋਈ
ਤੂੰ ਵੀ ਬਚ ਕੇ ਵੱਖਾ ਬਚ ਕੇ ਵੱਖਾ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵੇ
ਜੱਟ ਪੱਟ ਕੇ ਵੱਖਾ ਪੱਟ ਕੇ ਵੱਖਾ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵੇ
ਜੱਟ ਪੱਟ ਕੇ ਵੱਖਾ ਪੱਟ ਕੇ ਵੱਖਾ
ਬਾਈ ਅਖੜਿਆਂ ਦੇ ਮੰਗਣੇ ਹਿਸਾਬ
ਕਿਨੇ ਮੈਂ ਭਜਾਏ ਆ ਨੀ ਬਿਨਾ ਹਾਏ ਲਗਮ ਤੋਂ
ਜੇਹਰੇ ਲਾਣੇ ਦੀ ਤਰੀਫ ਫਾਇਰ ਕਰਦੀ ਨੀ
ਕੰਮ ਕਈ ਕੱਢਾਏ ਉਹਨਾ ਮੇਰੇ ਬਿੱਲੋ ਨਾਮ ਤੋਂ
ਸੱਪ ਵੱਲ ਖਾਂਦੀ ਆ ਗ੍ਰਿਪ ਕੁੜੇ ਲੱਕ ਦੀ
ਦਿਲ ਬੈਠੀ ਹਾਰ ਤੇ ਤੂੰ ਅੱਕੜਾ ਵੀ ਰੱਖਦੀ
ਪਾਰੇ ਵਰਗੀ ਨੀ ਤੂੰ ਹੱਡਾਂ ਵਿੱਚ ਜੱਟ ਦੇ ਨੀ
ਰਚ ਕੇ ਵੱਖਾ ਰਚ ਕੇ ਵੱਖਾ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵੇ
ਜੱਟ ਪੱਟ ਕੇ ਵੱਖਾ ਪੱਟ ਕੇ ਵੱਖਾ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵੇ
ਜੱਟ ਪੱਟ ਕੇ ਵੱਖਾ ਪੱਟ ਕੇ ਵੱਖਾ
You May Also Like
» Kahli Aa [Arjan Dhillon] » Dalleyan Di Yaari [Lakhi Ghuman, Labh Heera] » Asla [Mankirt Aulakh, Zehr Vibe] » ICEBERG [Armaan Sangha] » Past [Guri Lahoria] » Morni [Sarthi K, Gurlez Akhtar] » Jeelo Jeelo [Dhanda Nyoliwala] » Girl Like Moon [Gupz Sehra]FAQs for Shehar Patia
Who is singer of Shehar Patia song ?
Singer of Karan Randhawa, Gurlej Akhtar.
Who is writer of Shehar Patia song ?
Micheal wrote this Song.
Who is the music director of Shehar Patia song ?
Shehar Patia is Tuned by Cheetah.
Which label release Shehar Patia song ?
Shehar Patia is released under the label of Speed Records.
Whats the playtime (duration) of Shehar Patia song ?
Playtime of song Shehar Patia is 02:24 minute.
How can I download Shehar Patia song ?
You can download Shehar Patia song via click above download links.