Supne Ranjit Bawa Mp3 Song Download
Get This Song
Play Online
Share This Song
Supne Song Lyrics
ਕਿੰਨੇ ਤੇਰੇ ਵਾਸਤੇ ਮੈਂ ਜੋੜੇ ਪਏ ਜਾਨੀਏ
ਸਾਰੇ ਤਾਰੇ ਅੰਬਰਾ ਦੇ ਚੁੰਨੀ ਤੇ ਦੇਣੇ ਲਾ ਅੜੀਏ
ਪੂਰੇ ਕਰ ਦੂੰ ਸੁਪਨੇ ਨੀ
ਹਾਸੇ ਨਈਓਂ ਓ ਮੁਕਣੇ ਨੀ
ਉਮਰਾ ਦੇ ਲਈ ਫੜ ਲੈਣੀ ਤੇਰੀ
ਚੂੜੇ ਵਾਲੀ ਅੜੀਏ
ਧੜਕਨ ਦੇ ਵਿਚ ਧੜਕਦੀ ਐ
ਜ਼ਿੰਦਗੀ ਤੇਰੇ ਨਾਂ ਅੜੀਏ
ਧੜਕਨ ਦੇ ਵਿਚ ਧੜਕਦੀ ਐ
ਜ਼ਿੰਦਗੀ ਤੇਰੇ ਨਾਂ ਅੜੀਏ
ਤੇਰੇ ਨਾਂ ਤੇ ਖਿੜ ਪੈਂਦੀ ਆ
ਮਹਿੰਦੀ ਮੇਰੇ ਹੱਥਾਂ 'ਤੇ
ਖੁੱਲਾ ਪਾਵੇਂ ਬੰਦ ਕਰਲਾ ਮੈਂ
ਰਹਿਣਾ ਐ ਸਾਵੇਂ ਅੱਖਾਂ ਦੇ
ਤੇਰਾ ਹੱਸਦਾ ਚਿਹਰਾ ਵੇ
ਬਣ ਕੇ ਆਵੀ ਸੇਹਰਾ ਵੇ
ਨਾਲ ਤੇਰੇ ਮੈਂ ਫਬਦੀ ਆਵੇ
ਕੱਚਣੀ ਰਹਿ ਗਿਆ ਭੋਰਾ ਵੇ
ਤੇਰੇ ਬਾਗੀ ਰਹਿ ਜਾਣਾ ਮੈਂ
ਸੁਨੀ ਕਲੈਰੀ ਮੋਰਾ ਵੇ
ਤੇਰੇ ਬਾਗੀ ਰਹਿ ਜਾਣਾ ਮੈਂ
ਸੁਨੀ ਕਲੈਰੀ ਮੋਰਾ ਵੇ
ਦੁਨੀਆ ਭੁੱਲ ਕੇ ਮੇਰੀ ਬੁਕਲ ਵਿਚ ਲੁੱਕ ਜਾਵੀ ਪਰੀਏ ਨੇ
ਸੱਤ ਰੰਗੀਆਂ ਪੀਂਘਾਂ ਦੀ ਛਾਵੇਂ ਬਹਿਕੇ ਗੱਲਾਂ ਕਰੀਏ ਨੇ
ਸੁਖ ਤੇਰੇ 'ਤੇ ਮਰ ਮਿੱਟ ਆ ਏ
ਮੋਹ ਜਯਾ ਕਰਦਾ ਤਾਂ ਅੜੀਏ
ਧੜਕਨ ਦੇ ਵਿਚ ਧੜਕਦੀ ਐ
ਜ਼ਿੰਦਗੀ ਤੇਰੇ ਨਾਂ ਅੜੀਏ
ਧੜਕਨ ਦੇ ਵਿਚ ਧੜਕਦੀ ਐ
ਜ਼ਿੰਦਗੀ ਤੇਰੇ ਨਾਂ ਅੜੀਏ
ਮੇਰੀ ਗੱਲ 'ਤੇ ਹਾਂ ਜੀ ਹਾਂ ਜੀ
ਕਹਿਣ ਦੀ ਆਦਤ ਪਾ ਲਵੇ
ਤੇਰੇ 'ਤੇ ਬਸ ਮੇਰਾ ਹੱਕ ਐ
ਦਿਲ ਨੂੰ ਇਹ ਸਮਝਾ ਲੈ ਵੇ
ਵੇਖੀ ਮੁੰਡਿਆਂ ਵਿਆਹ ਕਰਵਾ ਕੇ
ਹੋ ਨਾ ਜਾਵੀ ਕੋਰਾ ਵੇ
ਤੇਰੇ ਬਾਗੀ ਰਹਿ ਜਾਣਾ ਮੈਂ
ਸੁਨੀ ਕਲੈਰੀ ਮੋਰਾ ਵੇ
ਤੇਰੇ ਬਾਗੀ ਰਹਿ ਜਾਣਾ ਮੈਂ
ਸੁਨੀ ਕਲੈਰੀ ਮੋਰਾ ਵੇ
ਟਿੱਕੇ ਦੇ ਵਿਚ ਚੰਨ ਮੜਾ ਕੇ
ਮੱਥੇ ਤੇਰੇ ਲਾਉਣਾ ਨੀ
ਲਹਿੰਗੇ ਦੇ ਵਿਚ ਲਾਵਾਂ ਲੈ ਕੇ
ਘਰ ਮੇਰੇ ਤੂੰ ਆਉਣਾ ਨੀ
ਟਿੱਕੇ ਦੇ ਵਿਚ ਚੰਨ ਮੜਾ ਕੇ
ਮੱਥੇ ਤੇਰੇ ਲਾਉਣਾ ਨੀ
ਲਹਿੰਗੇ ਦੇ ਵਿਚ ਲਾਵਾਂ ਲੈ ਕੇ
ਘਰ ਮੇਰੇ ਤੂੰ ਆਉਣਾ ਨੀ
ਵੇਹੜੇ ਸਾਡੇ ਡਿਗਣ ਨਿਆ
ਝਾਂਝਰ ਨੂੰ ਛਣਕਾ ਅੜੀਏ
ਧੜਕਨ ਦੇ ਵਿਚ ਧੜਕਦੀ ਐ
ਜ਼ਿੰਦਗੀ ਤੇਰੇ ਨਾਂ ਅੜੀਏ
ਧੜਕਨ ਦੇ ਵਿਚ ਧੜਕਦੀ ਐ
ਜ਼ਿੰਦਗੀ ਤੇਰੇ ਨਾਂ ਅੜੀਏ
ਰੰਗ ਸੰਦੂਰੀ ਉੱਤੇ ਤੇਰੇ
ਜੱਚ ਦੇ ਕੁੜਤੇ ਚਿੱਟੇ ਵੇ
Raj ਵੇ ਤੇਰੇ ਹਾਸੇ ਮੂਹਰੇ
ਲੱਗਦੇ ਫੂਲ ਨੇ ਫਿੱਕੇ ਵੇ
ਮੇਰੇ ਬਾਜੋ ਨੀਂਦਰ ਉੱਡ ਗਈ
ਦੱਸਦਾ ਅੱਖ ਦਾ ਡੋਰਾ ਵੇ
ਤੇਰੇ ਬਾਗੀ ਰਹਿ ਜਾਣਾ ਮੈਂ
ਸੁਨੀ ਕਲੈਰੀ ਮੋਰਾ ਵੇ
ਤੇਰੇ ਬਾਗੀ ਰਹਿ ਜਾਣਾ ਮੈਂ
ਸੁਨੀ ਕਲੈਰੀ ਮੋਰਾ ਵੇ
You May Also Like
» Match [Dilpreet Dhillon, Gurlej Akhtar] » Feel [Zehr Vibe] » Kanka De Ohle [Garry Sandhu] » Pippal Da Patta [Armaan Bedil] » Zindagi [Prem Dhillon] » Khet [Himmat Sandhu]FAQs for Supne
Who is singer of Supne song ?
Singer of Ranjit Bawa.
Who is writer of Supne song ?
Raj Ranjodh wrote this Song.
Who is the music director of Supne song ?
Supne is Tuned by GoldBoy.
Which label release Supne song ?
Supne is released under the label of Prime Records.
Whats the playtime (duration) of Supne song ?
Playtime of song Supne is 04:20 minute.
How can I download Supne song ?
You can download Supne song via click above download links.