Feel Zehr Vibe Mp3 Song Download
Get This Song
Play Online
Share This Song
Feel Song Lyrics
Snappy
ਬਣੀ ਬੈਠੇ ਮੁੰਡੇ ਸ਼ੇਖ
ਗੱਡੀ ਰੱਖੀ V8
ਵਜਦਾ ਉੱਚੀ Drake
ਕੰਮ ਤੇ ਜਾਂਦੇ ਨੇ Late
ਜੱਗ ਤੋਂ ਵੱਖਰੇ Rule
ਹੁੰਦੇ ਨਹੀਂ Change ਅਸੂਲ
ਡੱਬ ਤੇ ਕਿਹੜਾ ਆ Tool
ਏ ਕਰਦੇ ਕਿੱਥੇ Reveal
ਦਿਲ ਸੋਨੇ ਜਿਹੇ Body ਆ Steel
ਓ ਮੁੰਡੇ ਟੁੱਟਣੇ ਨਾ ਦਿੰਦੇ ਕਦੇ Feel
ਕਦੋਂ ਕਿੰਨਾ ਪਾਉਣਾ ਗਾਹ
ਕਦੋਂ ਮੁੱਕ ਜਾਣੇ ਸਾਹ
ਪੱਕੀ ਰੱਬ ਨਾਲ ਕਰੀ ਬੈਠੇ Deal
ਦਿਲ ਸੋਨੇ ਜਿਹੇ Body ਆ Steel
ਓ ਮੁੰਡੇ ਟੁੱਟਣੇ ਨਾ ਦਿੰਦੇ ਕਦੇ Feel
ਦਿਲ ਸੋਨੇ ਜਿਹੇ Body ਆ Steel
ਓ ਮੁੰਡੇ ਟੁੱਟਣੇ ਨਾ ਦਿੰਦੇ ਕਦੇ Feel
ਲੀੜਿਆਂ ਦੇ ਸ਼ੌਕੀ ਆ ਤੇ ਦੂਜੇ ਕਾਲੇ ਮਾਲ ਦੇ
ਇੱਕੋ ਚੀਜ਼ ਤੜਕੇ ਨੂੰ ਚਾਹ ਦੇ ਨਾਲ ਭਾਲਦੇ
Hater'ਆ ਦੇ ਸੀਨਿਆਂ ਚ ਅੱਗ ਰਹਿੰਦੇ ਬਾਲਦੇ
ਮੱਥੇ ਨਾ ਤਿਉੜੀ ਪਾਉਂਦੇ ਬੰਦੇ ਆ ਕਮਾਲ ਦੇ
Body ਰੱਖਦੇ ਨੇ Fit ਗੱਡੀ ਤੇ ਮਹਿੰਗੀ Kit
ਇੱਕੋ ਤੱਕਣੀ ਚ ਅੱਲੜਾਂ ਨੂੰ ਲੈਂਦੇ ਜੱਟ ਕੀਲ
ਦਿਲ ਸੋਨੇ ਜਿਹੇ Body ਆ Steel
ਓ ਮੁੰਡੇ ਟੁੱਟਣੇ ਨਾ ਦਿੰਦੇ ਕਦੇ Feel
ਕਦੋਂ ਕਿੰਨਾ ਪਾਉਣਾ ਗਾਹ
ਕਦੋਂ ਮੁੱਕ ਜਾਣੇ ਸਾਹ
ਪੱਕੀ ਰੱਬ ਨਾਲ ਕਰੀ ਬੈਠੇ Deal
ਦਿਲ ਸੋਨੇ ਜਿਹੇ Body ਆ Steel
ਓ ਮੁੰਡੇ ਟੁੱਟਣੇ ਨਾ ਦਿੰਦੇ ਕਦੇ Feel
ਦਿਲ ਸੋਨੇ ਜਿਹੇ Body ਆ Steel
ਓ ਮੁੰਡੇ ਟੁੱਟਣੇ ਨਾ ਦਿੰਦੇ ਕਦੇ Feel
ਗੱਡੀ ਸਾਡੀ ਜਾਂਦੀ ਬਿੱਲੋ ਸੜਕਾਂ ਨੂੰ ਮਲਦੀ
ਸਾਡੇ ਮੁਰੇ ਦੱਸ ਦੇ ਤੂੰ ਕੀਹਦੀ ਪੇਸ਼ੀ ਚਲਦੀ
ਰਹਿੰਦੀ ਏ Report ਮਿੱਤਰਾਂ ਨੂੰ ਪਲ ਪਲ ਦੀ
ਤਾਈਂਓਂ ਤਾ ਰਕਾਨੇ ਸਾਨੂੰ ਫਿਕਰ ਨਹੀਂ ਕਲ ਦੀ
ਸਿਰਾਂ ਉੱਤੇ Case ਰੱਖੇ ਧੱਕ ਕੇ ਨੇ Face
ਪਰ ਲੈਂਦੇ ਨਹੀਂ ਫਿਕਰ ਆਪੇ ਸਾਂਭ ਲੂ ਵਕੀਲ
ਦਿਲ ਸੋਨੇ ਜਿਹੇ Body ਆ Steel
ਓ ਮੁੰਡੇ ਟੁੱਟਣੇ ਨਾ ਦਿੰਦੇ ਕਦੇ Feel
ਕਦੋਂ ਕਿੰਨਾ ਪਾਉਣਾ ਗਾਹ
ਕਦੋਂ ਮੁੱਕ ਜਾਣੇ ਸਾਹ
ਪੱਕੀ ਰੱਬ ਨਾਲ ਕਰੀ ਬੈਠੇ Deal
ਦਿਲ ਸੋਨੇ ਜਿਹੇ Body ਆ Steel
ਓ ਮੁੰਡੇ ਟੁੱਟਣੇ ਨਾ ਦਿੰਦੇ ਕਦੇ Feel
ਦਿਲ ਸੋਨੇ ਜਿਹੇ Body ਆ Steel
ਓ ਮੁੰਡੇ ਟੁੱਟਣੇ ਨਾ ਦਿੰਦੇ ਕਦੇ Feel
You May Also Like
» Match [Dilpreet Dhillon, Gurlej Akhtar] » Zindagi [Prem Dhillon] » Pippal Da Patta [Armaan Bedil] » Khet [Himmat Sandhu] » Supne [Ranjit Bawa] » Kanka De Ohle [Garry Sandhu]FAQs for Feel
Who is singer of Feel song ?
Singer of Zehr Vibe.
Who is writer of Feel song ?
Zehr Vibe wrote this Song.
Who is the music director of Feel song ?
Feel is Tuned by Snappy.
Which label release Feel song ?
Feel is released under the label of Prime Records.
Whats the playtime (duration) of Feel song ?
Playtime of song Feel is 02:36 minute.
How can I download Feel song ?
You can download Feel song via click above download links.