Superstar (Reloaded) Bilal Saeed Mp3 Song Download
Get This Song
Play Online
Share This Song
Superstar (Reloaded) Song Lyrics
ਓ ਸਾਡੀ ਗੱਲਾਂ ਵਿਚ ਪਹਿਲਾਂ ਜਿਹੀ ਕੋਈ ਗੱਲ ਨਈ
ਸਾਡੇ ਮਸਲੇਆਂ ਦਾ ਵੀ ਕੋਈ ਹੱਲ ਨਈ
ਨੀ ਤੂੰ ਲੱਬਦੀ ਏ ਪਿਆਰ ਸ਼ੁਰੂਆਤ ਵਾਲਾ
ਕਿੱਥੋਂ ਲੈ ਕੇ ਆਵਾਂ ਦਿਲ ਜਜ਼ਬਾਤ ਵਾਲਾ
Cause I Am Cold Hearted And It’s All Right
ਕਰਨੀ ਪੁਰਾਣੀਆਂ ਗੱਲਾਂ ਤੇ ਨਈ ਮੈ Fight
ਸਾਨੂੰ ਦੋਵਾਂ ਨੂੰ ਲੱਗੇ ਕਿ ਅਸੀਂ ਦੋਵੇ ਹੀ Right
ਗੱਲ ਫਿਰ ਕਿਵੇ ਵਧਣੀ
ਓ ਸਾਡੀ ਗੱਲਾਂ ਵਿਚ ਪਹਿਲਾਂ ਜਿਹੀ ਕੋਈ ਗੱਲ ਨਈ
ਸਾਡੇ ਮਸਲੇਆਂ ਦਾ ਵੀ ਕੋਈ ਹੱਲ ਨਈ
ਨੀ ਤੂੰ ਲੱਬਦੀ ਏ ਪਿਆਰ ਸ਼ੁਰੂਆਤ ਵਾਲਾ
ਕਿੱਥੋਂ ਲੈ ਕੇ ਆਵਾਂ ਦਿਲ ਜਜ਼ਬਾਤ ਵਾਲਾ
ਉਂਜ ਤੇਰੇ ਪਿਆਰ ਤੇ ਸ਼ੱਕ ਕੋਈ ਨਈ
ਤੇਰੇ ਸਿਵਾ ਕਿਸੇ ਕੋਲ ਹੱਕ ਕੋਈ ਨਈ
ਤੇਰੇ ਸਵਾਲਾਂ ਦੇ ਜਵਾਬ ਦੇਣ ਸਾਰੇ ਨੇ
ਉਂਜ ਦਿੰਦਾ ਕਿਸੇ ਨੂੰ ਮੈਂ ਫਕਸ ਕੋਈ ਨਈ
ਕਦੇ ਲੱਗੇ ਮੈਨੂੰ ਤੂੰ ਮਜਬੂਰੀ
ਕਦੇ ਲੱਗੇ ਮੈਨੂੰ ਸਮਾਂ ਤੂੰ ਜ਼ਰੂਰੀ
ਕਦੇ ਲੱਗੇ ਮੈਨੂੰ ਚਾਹੀਦਾ ਏ ਸਾਥ ਤੇਰਾ
ਕਦੇ ਚਾਹਵਾਂ ਤੇਰੇ ਕੋਲੋਂ ਨਈ ਮੈ ਦੂਰੀ
ਨੀ ਦੱਸ ਹੁਣ ਕੀ ਕਰਾ
ਤੈਨੂੰ ਗੱਲ ਗੱਲ ਉੱਤੇ ਕਿਵੇਂ ਜੀ ਕਰਾਂ
ਤੇਰੀ ਸੁਣਾਂ ਨਾ ਆਪਣੇ ਦਿਲ ਦੀ ਸੁਣਾਂ
ਇਹ ਹੋਣਾ ਨਈ ਮੇਰੇ ਤੋਂ
ਤੈਨੂੰ ਵੀ ਇਹਨਾਂ ਪਤਾ
ਓ ਸਾਡੀ ਗੱਲਾਂ ਵਿਚ ਪਹਿਲਾਂ ਜਿਹੀ ਕੋਈ ਗੱਲ ਨਈ
ਸਾਡੇ ਮਸਲੇਆਂ ਦਾ ਵੀ ਕੋਈ ਹੱਲ ਨਈ
ਨੀ ਤੂੰ ਲੱਬਦੀ ਏ ਪਿਆਰ ਸ਼ੁਰੂਆਤ ਵਾਲਾ
ਕਿੱਥੋਂ ਲੈ ਕੇ ਆਵਾਂ ਦਿਲ ਜਜ਼ਬਾਤ ਵਾਲਾ
Yeah Yeah, ਮੈਂ ਜਦ ਵੀ ਆਉਂ ਪਾਸ ਤੇਰੇ
ਕਿਉਂ ਲੱਗੇ ਮੁਝੇ ਡਰ ਸਾ ਮੁਝੇ ਡਰ ਸਾ
There So Much Negativity Negativity
ਮੈਂ ਵੋ ਨਈ ਜੋ ਮੈਂ ਕੱਲ ਸੀ ਯਹ
Listen To Me Baby I Don’t Wanna Fight More
ਮੈਂ ਬੇਹਤਾ ਤੇਰੇ ਸਟਰੀਟ ਤੇ ਤੂੰ ਗੇਟ ਖੋਲ
ਵਕਤ ਬਦਲਦਾ ਹੈ ਲੋਕ ਵੀ ਬਦਲਦੇ ਹਨ
ਪਰ ਫਿਰ ਵੀ ਯਾਦ ਤੇਰੇ ਪਸੰਦਿਦਾ ਵਾਈਟ ਰੋਜ਼
I Know ਆ ਗਿਆ ਵਿਚ ਥੋੜਾ ਫਾਸਲਾ
ਕਰ ਮੈਂਨੂੰ ਰਾਬਤਾ ਫੋਨ ਤੇ ਕੋਈ ਆਸਰਾ
ਇੱਕ ਸਿੱਧਾ ਰਾਸਤਾ ਸਮਝ ਕਿਉਂ ਨਾ ਆਏ ਤੈਨੂੰ
We On The Same Team
There Is No ਮੁਕਾਬਲਾ
ਮੈਂਨੂੰ ਸੁਣ ਨੀ ਨੀ ਅੱਜ ਤੇਰੇ ਹਾਂ
ਸਬਰ ਦਾ ਕੁਝ ਤਾਂ ਸਿਲਾ ਦੇ
ਛੱਡ ਫਾਸਲੇ ਮੇਰੇ ਗੱਲ ਬਾਤ
ਜੇ ਤੂੰ ਮੰਦੀ ਨਈ ਓ ਤਾ ਫੇਰ ਵੀ ਨਾ ਗੱਲ ਸਾਡੀ
ਸਾਡੀ ਗੱਲਾਂ ਵਿਚ ਪਹਿਲਾਂ ਜਿਹੀ ਕੋਈ ਗੱਲ ਨਈ
ਸਾਡੇ ਮਸਲੇ ਆਂ ਦਾ ਵੀ ਕੋਈ ਹੱਲ ਨਈ
ਨੀ ਤੂੰ ਲੱਬਦੀ ਏ ਪਿਆਰ ਸ਼ੁਰੂਆਤ ਵਾਲਾ
ਕਿੱਥੋਂ ਲੈ ਕੇ ਆਵਾਂ ਦਿਲ ਜਜ਼ਬਾਤ ਵਾਲਾ
Cause I Am Cold Hearted And It’s All Right
ਕਰਨੀ ਪੁਰਾਣੀਆਂ ਗੱਲਾਂ ਤੇ ਨਈ ਮੈ ਫਾਈਟ
ਸਾਨੂੰ ਦੋਵਾਂ ਨੂੰ ਲੱਗੇ ਕਿ ਅਸੀਂ ਦੋਵੇ ਹੀ ਰਾਈਟ
ਗੱਲ ਫਿਰ ਕਿਵੇ ਵਧਣੀ
ਓ ਸਾਡੀ ਗੱਲਾਂ ਵਿਚ ਪਹਿਲਾਂ ਜਿਹੀ ਕੋਈ ਗੱਲ ਨਈ
ਸਾਡੇ ਮਸਲੇਆਂ ਦਾ ਵੀ ਕੋਈ ਹੱਲ ਨਈ
ਨੀ ਤੂੰ ਲੱਬਦੀ ਏ ਪਿਆਰ ਸ਼ੁਰੂਆਤ ਵਾਲਾ
ਕਿੱਥੋਂ ਲੈ ਕੇ ਆਵਾਂ ਦਿਲ ਜਜ਼ਬਾਤ ਵਾਲਾ
ਗੱਲਾਂ ਵਿਚ ਪਹਿਲਾਂ ਜਿਹੀ ਕੋਈ ਗੱਲ ਨਈ
You May Also Like
» Cold Hearted [Bilal Saeed, Asim Azhar] » Still Waiting [Bilal Saeed, Young Desi] » BTDT (Been There Done That) [Bilal Saeed, Talha Anjum] » Mitti Da Khadona [Bilal Saeed] » Misunderstood [Bilal Saeed] » Dil Pagal [Bilal Saeed] » Misunderstood (Incomplete Story) [Bilal Saeed] » Khasma Nu Kha [Bilal Saeed, Aima Baig]FAQs for Superstar (Reloaded)
Who is singer of Superstar (Reloaded) song ?
Singer of Bilal Saeed.
Who is writer of Superstar (Reloaded) song ?
Bilal Saeed wrote this Song.
Which label release Superstar (Reloaded) song ?
Superstar (Reloaded) is released under the label of One Two Records.
Whats the playtime (duration) of Superstar (Reloaded) song ?
Playtime of song Superstar (Reloaded) is 03:25 minute.
How can I download Superstar (Reloaded) song ?
You can download Superstar (Reloaded) song via click above download links.