Misunderstood Bilal Saeed Mp3 Song Download
Get This Song
Play Online
Share This Song
Misunderstood Song Lyrics
ਅੱਜ ਰਾਤੀ ਬੜੀ ਦੇਰ ਤੱਕ
ਕੱਲਾ ਬੈਠਾ ਵਿੱਚ Studio ਦੇ ਕਰਕੇ ਹਨੇਰਾ ਮੈਂ ਸਵੇਰ ਤੱਕ
ਤੇਰੀ ਯਾਦਾਂ ਨਾਲ ਲੜਿਆ ਤੇ ਹਾਰਿਆ ਮੈਂ, ਇੱਕ ਵਾਰੀ ਫੇਰ ਤੱਕ
ਕਿੰਨਾ ਮਰਿਆ? ਤੇ ਕਿੰਨੀ ਵਾਰੀ ਬਣੇ ਮੇਰੇ ਮਿੱਟੀਆਂ ਦੇ ਢੇਰ ਤੱਕ?
ਢੇਰ ਤੱਕ, ਢੇਰ ਤੱਕ
ਨੀ ਤੂੰ ਮੁੜਕੇ ਤੇ ਫੇਰ ਤੱਕ
ਕਿੰਨਾ ਅੰਦਰੋਂ ਮੈਂ ਟੁੱਟਿਆ? ਤੇ ਦੁਨੀਆਂ ਦੇ ਸਾਹਮਣੇ ਮੈਂ ਸ਼ੇਰ ਤੱਕ
ਕਿੰਨਾ ਡਰਿਆ ਤੇ ਕਿੰਨੀ ਵਾਰੀ ਲੜਿਆ ਮੈਂ ਬਣਕੇ ਦਲੇਰ ਤੱਕ?
ਕਿੰਨਾ ਮਰਿਆ ਤੇ ਕਿੰਨੀ ਵਾਰੀ ਬਣੇ ਮੇਰੇ ਮਿੱਟੀਆਂ ਦੇ ਢੇਰ ਤੱਕ?
ਮੇਰੇ 'ਤੇ ਲੱਗੇ ਇਲਜ਼ਾਮ ਕਿੰਨੇ!
ਮੈਂ ਪੀਤੇ ਬੈਠ ਕੇ ਸਬਰ ਦੇ ਜਾਮ ਕਿੰਨੇ!
ਕਦੇ ਕਿਤੇ ਸਫਾਈ ਵਿੱਚ ਬੋਲਿਆ ਨਹੀਂ
ਖਾਮੋਸ਼ੀ ਵਿੱਚ ਦਿੱਤੇ ਮੈਂ ਪੈਗਾਮ ਕਿੰਨੇ!
ਜਿਨ੍ਹਾਂ ਤੋਂ ਜਾਨ ਕੁਰਬਾਨ ਮੇਰੀ
ਓ ਸਾਰੇ ਮੇਰੇ ਕੋਲੋਂ ਅਜਾਣ ਕਿੰਨੇ!
ਜੋ ਟੁੱਟਿਆ ਤੇ ਘਰ ਫਿਰ ਬਣਿਆ ਨਹੀਂ
ਮੈਂ ਬਦਲ ਕੇ ਵੇਖ ਲਏ ਮਕਾਨ ਕਿੰਨੇ!
ਨਾ ਜ਼ਿੰਦਗੀ 'ਚ ਆਇਆ ਠਹਿਰਾਅ ਮੇਰੀ
ਹਾਲਾਤਾਂ ਕਰਵਾਏ ਵੀ ਕ਼ਯਾਮ ਕਿੰਨੇ
ਤਮਾਸ਼ਾ ਵੀ ਮੈਂ ਬਣਿਆ ਵਾਰਾਂ ਕਈ ਵਾਰੀ
ਤੇ ਹੋਏ ਜਜ਼ਬਾਤ ਵੀ ਨਿਲਾਮ ਕਿੰਨੇ
ਨੀ ਤੂੰ ਮੁੜਕੇ ਤੇ ਫੇਰ ਤੱਕ
ਕਿੰਨਾ ਅੰਦਰੋਂ ਮੈਂ ਟੁੱਟਿਆ? ਤੇ ਦੁਨੀਆਂ ਦੇ ਸਾਹਮਣੇ ਮੈਂ ਸ਼ੇਰ ਤੱਕ
ਕਿੰਨਾ ਡਰਿਆ ਤੇ ਕਿੰਨੀ ਵਾਰੀ ਲੜਿਆ ਮੈਂ ਬਣਕੇ ਦਲੇਰ ਤੱਕ?
ਕਿੰਨਾ ਮਰਿਆ ਤੇ ਕਿੰਨੀ ਵਾਰੀ ਬਣੇ ਮੇਰੇ ਮਿੱਟੀਆਂ ਦੇ ਢੇਰ ਤੱਕ?
ਇੰਝ ਲੱਗੇ ਜਿਵੇਂ ਦੁਨੀਆਂ 'ਤੇ ਰਹਿ ਗਏ ਬਸ ਦੁੱਖ
ਇੰਝ ਲੱਗੇ ਜਿਵੇਂ ਸਦੀਆਂ ਦੀ ਲੱਗੀ ਹੋਈ ਏ ਚੁੱਪ
ਇੰਝ ਲੱਗੇ ਜਿਵੇਂ ਕਹਿੰਦੀ ਮੈਨੂੰ ਮੇਰੀ ਹੀ ਆਵਾਜ਼
ਕਿੰਨੀ ਦੇਰ ਤੱਕ ਦਿਲ 'ਚ ਛਪਾਵੇਂਗਾ ਤੂੰ ਰਾਜ?
ਕਦੇ ਲੱਗੇ ਜਿਵੇਂ ਕਹਿਣੀ ਨਹੀਂ ਮੈਂ ਕਿਸੇ ਨੂੰ ਵੀ ਗੱਲ
ਕਦੇ ਲੱਗੇ ਕਿ ਮੈਂ ਪੁੱਛਾਂ ਬੈਠਕੇ ਸਾਰਿਆਂ ਤੋਂ ਹਾਲ
ਕਦੇ ਲੱਗੇ ਕਿ ਸਫਾਈ 'ਚ ਮੈਂ ਲਿਖਦਾ ਹਾਂ ਕਿਤਾਬ
ਕਦੇ ਲੱਗੇ ਕਿ ਮੈਂ ਦੇਵਾਂ ਨਾ ਕਿਸੇ ਨੂੰ ਵੀ ਜਵਾਬ
ਲੱਗੇ ਕਦੇ, ਰੋਕੇ ਸਾਰੇ ਰੋਧ ਦੇਵਾਂ ਖ਼ਾਬ
ਲੱਗੇ ਕਦੇ, ਚੁੱਕ ਸਾਰੇ ਤੋੜ ਦੇਵਾਂ ਸਾਜ਼
ਲੱਗੇ ਕਦੇ, ਮੁੱਕ ਜਾਵੇ ਮੇਰੇ 'ਚ ਇਹ ਅਹਿਸਾਸ
ਲੱਗੇ ਕਦੇ, ਮਿੱਟ ਜਾਵੇ ਮੇਰੀ ਹਰ ਆਸ
ਲੱਗੇ ਕਦੇ, ਮਿਲ ਜਾਵੇ ਮੈਨੂੰ ਮੇਰੀ ਜਾਤ
ਲੱਗੇ ਕਦੇ, ਕਰਾਂ ਇੱਕ ਨਵੀਂ ਸ਼ੁਰੂਆਤ
ਲੱਗੇ ਕਦੇ ਜ਼ਿੰਦਗੀ ਨੂੰ ਕਹਿ ਦੇਵਾਂ, stop!
You May Also Like
» The Umbrella Song [Bilal Saeed] » Cold Hearted [Bilal Saeed, Asim Azhar] » Khasma Nu Kha [Bilal Saeed, Aima Baig] » BTDT (Been There Done That) [Bilal Saeed, Talha Anjum] » Superstar [Bilal Saeed] » Mitti Da Khadona [Bilal Saeed] » Misunderstood (Incomplete Story) [Bilal Saeed] » Still Waiting [Bilal Saeed, Young Desi]FAQs for Misunderstood
Who is singer of Misunderstood song ?
Singer of Bilal Saeed.
Who is writer of Misunderstood song ?
Bilal Saeed wrote this Song.
Which label release Misunderstood song ?
Misunderstood is released under the label of One Two Records.
Whats the playtime (duration) of Misunderstood song ?
Playtime of song Misunderstood is 02:40 minute.
How can I download Misunderstood song ?
You can download Misunderstood song via click above download links.