Sundaa Ravaan Aparshakti Khurana, Karan Malhotra Mp3 Song Download
Get This Song
Play Online
Share This Song
Sundaa Ravaan Song Lyrics
ਸੁਣਦਾ ਰਵਾਂ ਤੇਰੀਆਂ ਗੱਲਾਂ
ਬੈਠਾ ਰਵਾਂ ਮੈਂ ਤੇਰੇ ਕੋਲ
ਸ਼ਾਮ ਸਵੇਰੇ ਸੁਪਨੇ ਤੇਰੇ
ਤੇਰੇ ਜਿਹਾ ਨੀ ਕੋਈ ਹੋਰ
ਕਾਲੀਆਂ ਰਾਤਾਂ ਨੇ
ਏ ਜੋ ਬਰਸਾਤਾਂ ਨੇ
ਪਿੱਛੇ ਨਹੀਂ ਸਕਦੇ ਮੈਨੂੰ ਮੋੜ
ਕੋਈ ਬੁਲਾਵੇ ਨਾ
ਮੈਨੂੰ ਸਤਾਵੇ ਨਾ
ਨੈਣਾ ਦੇ ਬੂਹੇ ਰੱਖ ਖੋਲ
ਸੁਣਦਾ ਰਵਾਂ ਤੇਰੀਆਂ ਗੱਲਾਂ
ਬੈਠਾ ਰਵਾਂ ਮੈਂ ਤੇਰੇ ਕੋਲ
ਸ਼ਾਮ ਸਵੇਰੇ ਸੁਪਨੇ ਤੇਰੇ
ਤੇਰੇ ਜਿਹਾ ਨੀ ਕੋਈ ਹੋਰ
ਤੇਰੀ ਬਾਹਾਂ ਚ ਸੁਕੂਨ
ਕੀਤੇ ਹੋਰ ਨਾ ਮਿਲੇ
ਤੂੰ ਛੱਡੀ ਨਾ ਮੈਨੂੰ
ਨਾ ਕਰੀਂ ਤੂੰ ਗਿਲੇ
ਕੀਤੇ ਲੰਘ ਨਾ ਏ ਜਾਨ ਸੋਹਣੇ ਪਲ
ਹੱਥ ਫੜ ਚਲ ਅੰਬਰਾਂ ਚ ਚਲ
ਤੈਨੂੰ ਵੇਖੀ ਜਾਵਾਂ ਬਸ ਮੈਂ
ਵੇਖਾਂ ਨਾ ਵੇਖਾਂ ਕੋਈ ਹੋਰ
ਸੁਣਦਾ ਰਵਾਂ ਤੇਰੀਆਂ ਗੱਲਾਂ
ਬੈਠਾ ਰਵਾਂ ਮੈਂ ਤੇਰੇ ਕੋਲ
ਕਾਲੀਆਂ ਰਾਤਾਂ ਨੇ
ਏ ਜੋ ਬਰਸਾਤਾਂ ਨੇ
ਪਿੱਛੇ ਨਹੀਂ ਸਕਦੇ ਮੈਨੂੰ ਮੋੜ
ਕੋਈ ਬੁਲਾਵੇ ਨਾ
ਮੈਨੂੰ ਸਤਾਵੇ ਨਾ
ਨੈਣਾ ਦੇ ਬੂਹੇ ਰੱਖ ਖੋਲ
ਸੁਣਦਾ ਰਵਾਂ ਤੇਰੀਆਂ ਗੱਲਾਂ
ਬੈਠਾ ਰਵਾਂ ਮੈਂ ਤੇਰੇ ਕੋਲ
You May Also Like
» Ballin [Karan Aujla] » Maa [Raahi] » The Lion [Varinder Brar] » Charcha [Korala Maan] » Bhabi [Inderpal Moga, Himmat Sandhu] » Goli Te Panjeb [Sangram Hanjra] » Aashiq Nhi Shadde [Labh Heera] » Gaddi Vich [Sharry Nexus]FAQs for Sundaa Ravaan
Who is singer of Sundaa Ravaan song ?
Singer of Aparshakti Khurana, Karan Malhotra.
Who is the music director of Sundaa Ravaan song ?
Sundaa Ravaan is Tuned by Karan Malhotra.
Which label release Sundaa Ravaan song ?
Sundaa Ravaan is released under the label of Tips Music.
Whats the playtime (duration) of Sundaa Ravaan song ?
Playtime of song Sundaa Ravaan is 02:34 minute.
How can I download Sundaa Ravaan song ?
You can download Sundaa Ravaan song via click above download links.