Oh Re Piya Maninder Buttar Mp3 Song Download
Get This Song
Play Online
Share This Song
Oh Re Piya Song Lyrics
ਤੇਰੀ ਤਰੀਫਾਂ ਦਿਲ ਕਰਦਾ ਏ
ਜਦ ਸਾਹਮਣੇ ਆਵੇ ਡਰਦਾ ਏ
ਓ ਕਾਲਾ ਕਾਲਾ ਸੁਰਮਾ ਤੂੰ ਪਾਇਆ ਏ
ਉੱਤੋਂ ਪਲਕਾਂ ਦਾ ਪਰਦਾ ਏ
ਤੂੰ ਕਿੰਨੀ ਸਾਨੂੰ ਜਚਦੀ ਏ
ਨੀ ਲੱਟ ਵਾਂਗੂੰ ਮਚਦੀ ਏ
ਤੂੰ ਬਣੀ ਜਮਾ ਕੱਚ ਦੀ ਏ
ਕਿੱਥੇ ਟੁੱਟ ਨਾ ਜਾਈ ਮੁਟਿਆਰੇ ਨੀ
ਸਾਰੇ ਸ਼ਹਿਰ ਦੇ ਆਸ਼ਿਕ ਮਰੇ ਨੀ
ਤੇਰੇ ਗਿੰਦੇ ਆ ਲੱਕ ਦੇ ਹੁਲਾਰੇ ਨੀ
ਧੁੱਪੇ ਜਦੋਂ ਵਾਲ ਸੁਕਾਉਣੀ ਏ
ਫੁੱਲਾਂ ਦਾ ਮੇਹ ਫਿਰ ਵਰਦਾ ਏ
ਤੇਰੀ ਤਰੀਫਾਂ ਦਿਲ ਕਰਦਾ ਏ
ਜਦ ਸਾਹਮਣੇ ਆਵੇ ਡਰਦਾ ਏ
ਓ ਕਾਲਾ ਕਾਲਾ ਸੁਰਮਾ ਤੂੰ ਪਾਇਆ ਏ
ਉੱਤੋਂ ਪਲਕਾਂ ਦਾ ਪਰਦਾ ਏ
ਓ ਰੇ ਓ ਪੀਆ ਤੂਨੇ ਕਿਆ ਕਿਆ
ਓ ਰੇ ਓ ਪੀਆ ਤੂਨੇ ਕਿਆ ਕਿਆ
ਜਬ ਸੇ ਤੁਮ੍ਹੇ ਮਿਲੇ
ਕਹੀਂ ਲਾਗੇ ਨਾ ਜੀਆ
ਓ ਚੰਨ ਦੇ ਵਰਗੇ ਨੀ
ਓ ਚਾਨਣ ਹਿਲ ਗਿਆ ਸਾਰਾ
ਓ ਨੱਕ ਦਾ ਕੋਕਾ ਜੋ
ਜਿਵੇਂ ਕੋਈ ਜਗਦਾ ਤਾਰਾ
ਅਸੀਂ ਤਾਂ ਉਮਰ ਤੇਰੇ ਹੀ ਹੋ ਕੇ ਰਹਿਣਾ
ਓਹੀ ਕਰ ਲੈਣਾ ਜੋ ਵੀ ਤੂੰ ਸਾਨੂੰ ਕਹਿਣਾ
ਸੋਹਣੀ ਹੂਰ ਤੂੰ ਦੂਰ ਤਰਸਦੇ ਮੇਰੇ ਨੈਣਾ
ਮਰਹਬਾਂ ਹਮਨਵਾ
ਓ Mood ਥੋੜਾ ਠੀਕ ਕਰ ਨੀ
ਓ ਅਸੀਂ ਮੁੰਡੇ Cheater ਨੀ
ਓ ਸੋਹਣੇ ਤੇਰੇ Feature ਨੀ
ਹੱਥ ਤੇਰਾ ਫੜ ਕੇ ਅਸੀਂ ਤੁਰਨਾ ਏ
ਸਾਡੀ ਜਾਵੇ ਜੋ ਸੱਦ-ਦਾ ਏ
ਤੇਰੀ ਤਰੀਫਾਂ ਦਿਲ ਕਰਦਾ ਏ
ਜਦ ਸਾਹਮਣੇ ਆਵੇ ਡਰਦਾ ਏ
ਓ ਕਾਲਾ ਕਾਲਾ ਸੁਰਮਾ ਤੂੰ ਪਾਇਆ ਏ
ਉੱਤੋਂ ਪਲਕਾਂ ਦਾ ਪਰਦਾ ਏ
ਓ ਰੇ ਓ ਪੀਆ ਤੂਨੇ ਕਿਆ ਕਿਆ
ਓ ਰੇ ਓ ਪੀਆ ਤੂਨੇ ਕਿਆ ਕਿਆ
ਜਬ ਸੇ ਤੁਮ੍ਹੇ ਮਿਲੇ ਕਹੀਂ ਲਾਗੇ ਨਾ ਜੀਆ
ਓ ਰੇ ਓ ਪੀਆ ਤੂਨੇ ਕਿਆ ਕਿਆ
ਓ ਰੇ ਓ ਪੀਆ ਤੂਨੇ ਕਿਆ ਕਿਆ
You May Also Like
» BELIEVE [Asim Riaz, Gagan Kokri] » Pta Ni [Jerry] » God Knows [Azam] » Range Rover [Karan Sandhawalia] » Reejh [Manraj] » Pyar Karde A [Happy Raikoti] » OG [Shahat Gill] » Kirti [Sippy Gill]FAQs for Oh Re Piya
Who is singer of Oh Re Piya song ?
Singer of Maninder Buttar.
Who is writer of Oh Re Piya song ?
Maninder Buttar wrote this Song.
Who is the music director of Oh Re Piya song ?
Oh Re Piya is Tuned by Trip Beats.
Which label release Oh Re Piya song ?
Oh Re Piya is released under the label of Maninder Buttar.
Whats the playtime (duration) of Oh Re Piya song ?
Playtime of song Oh Re Piya is 02:43 minute.
How can I download Oh Re Piya song ?
You can download Oh Re Piya song via click above download links.