Sukh Saand Gulab Sidhu Mp3 Song Download
Get This Song
Play Online
Share This Song
Sukh Saand Song Lyrics
ਐਸੀਂ ਦੂਰੀ ‘ਤੇ ਗਈ ਮੁੜ ਮੇਲ ਹੀ ਨਾ ਹੋਇਆ
ਬੁਝ ਲਿਆ ਲੋਕਾਂ ਦੁਖੜਾ ਲਕੋਇਆ
ਆਸ ਵਿੱਚ ਖੁੱਲ੍ਹਾ ਰੱਖੀ ਬੈਠੇ ਆਂ ਅਸੀਂ ਤਾਂ
ਖੋਰੇ ਕਿੱਥੋਂ ਆ ਜੇ ਬੂਹਾ ਅੱਜ ਵੀ ਨਾ ਧੋਇਆ
Iris Music
ਤੇਰੇ ਆਲਾ ਖਾਣਾ ਅਸੀਂ ਭਰ ਹੀ ਨਾ ਸਕੇ
ਬੜੀ ਯਾਰੀਆਂ ਦੀ ਕਰੀ ਨਿ ਕਮਾਈ ਬੈਠੇ ਆਂ
ਉਡੀਕਦੇ ਸੁਨੇਹਾ ਉਡੀਕਦੇ ਸੁਨੇਹਾ
ਬਸ ਤੇਰੀ ਸੁਖ ਸਾਂਦ ਦਾ ਨੀ
ਉੰਜ ਫਤਿਹ ਸਾਰੇ ਜਗ ਨੂੰ ਬੁਲਾਈ ਬੈਠੇ ਆਂ
ਉਡੀਕਦੇ ਸੁਨੇਹਾ
ਬਸ ਤੇਰੀ ਸੁਖ ਸਾਂਦ ਦਾ ਨੀ
ਉੰਜ ਫਤਿਹ ਸਾਰੇ ਜਗ ਨੂੰ
ਬੁਲਾਈ ਬੈਠੇ ਆਂ
ਲੱਭਣ ਤੁਰੇ ਸਾਂ ਤੈਨੂੰ ਬੂਹਾਂ ਭੁਤ ਫੋਲੀਆਂ
ਨਾ ਦੱਸੇ ਤੋਂ ਬਿਨਾਂ ਤੇਰੀਆਂ ਗੱਲਾਂ ਭੁਤ ਖੋਲੀਆਂ
ਕਿਸੇ ਵੀ ਪਾਣੀ ਚੋਂ ਤੇਰੀ ਆਈ ਖੁਸ਼ਬੂ ਨਾ ਨੀ
ਕਿਸੇ ਵੀ ਪਾਣੀ ਚੋਂ ਤੇਰੀ ਆਈ ਖੁਸ਼ਬੂ ਨਾ ਨੀ
ਬੜੀ ਦੁਨੀਆਂ ਨੂੰ ਬਾਹਾਂ ‘ਚ ਸਮਾਏ ਬੈਠੇ ਆਂ
ਉਡੀਕਦੇ ਸੁਨੇਹਾ ਉਡੀਕਦੇ ਸੁਨੇਹਾ
ਬਸ ਤੇਰੀ ਸੁਖ ਸਾਂਦ ਦਾ ਨੀ
ਉੰਜ ਫਤਿਹ ਸਾਰੇ ਜਗ ਨੂੰ ਬੁਲਾਈ ਬੈਠੇ ਆਂ
ਉਡੀਕਦੇ ਸੁਨੇਹਾ
ਬਸ ਤੇਰੀ ਸੁਖ ਸਾਂਦ ਦਾ ਨੀ
ਉੰਜ ਫਤਿਹ ਸਾਰੇ ਜਗ ਨੂੰ
ਬੁਲਾਈ ਬੈਠੇ ਆਂ
ਫੰਬਾ ਫੰਬਾ ਹੋ ਗਈ ਆ ਹਿਯਾਦੀ ਤੇਰੇ ਬਦਲੇ
ਆਖਿਆ ਲੋਕਾਂ ਨੇ ਸਾਨੂੰ ਵੱਡਾ ਬੋਲੇ ਪਾਗਲਏ
ਤੇਰੇ ਨਾਲ ਬਣੀ ਸੀ ਜਿਹੜੀ ਮੁੜ ਨਾ ਨੀ ਉਹ ਬਣੇ
ਤੇਰੇ ਨਾਲ ਬਣੀ ਸੀ ਜਿਹੜੀ ਮੁੜ ਨਾ ਨੀ ਉਹ ਬਣੇ
ਗੱਲ ਰੱਬ ਨਾਲ ਜਾਣ ਦੀ ਚਲਾਈ ਬੈਠੇ ਆਂ
ਉਡੀਕਦੇ ਸੁਨੇਹਾ ਉਡੀਕਦੇ ਸੁਨੇਹਾ
ਬਸ ਤੇਰੀ ਸੁਖ ਸਾਂਦ ਦਾ ਨੀ
ਉੰਜ ਫਤਿਹ ਸਾਰੇ ਜਗ ਨੂੰ ਬੁਲਾਈ ਬੈਠੇ ਆਂ
ਉਡੀਕਦੇ ਸੁਨੇਹਾ ਬਸ ਤੇਰੀ ਸੁਖ ਸਾਂਦ ਦਾ ਨੀ
ਉੰਜ ਫਤਿਹ ਸਾਰੇ ਜਗ ਨੂੰ ਬੁਲਾਈ ਬੈਠੇ ਆਂ
ਆਖਰੀ ਦਮਾਂ ‘ਤੇ ਤੈਨੂੰ ਮਾਰਦੇ ਆਵਾਜ਼ ਹਾਂ
ਬਿਨਾ ਰੂਹ ਤੋਂ ਸ਼ਰੀਰ ਜਿਵੇਂ ਤੰਦੀਂ ਬਿਨਾ ਸਾਜ਼ ਹਾਂ
ਤੇਰਾ ਕਿਸੇ ਵੀ ਟਿਕਾਣਾ Gill Raunte ਨੂੰ ਨਾ ਦੱਸਿਆ ਨੀ
ਕਿਸੇ ਵੀ ਟਿਕਾਣਾ Gill Raunte ਨੂੰ ਨਾ ਦੱਸਿਆ ਨੀ
ਭਾਵੇਂ ਸਿਰ ਸਾਰੇ ਡਰਾਂ ਦੇ ਝੁਕਾਈ ਬੈਠੇ ਆਂ
ਉਡੀਕਦੇ ਸੁਨੇਹਾ ਉਡੀਕਦੇ ਸੁਨੇਹਾ
ਬਸ ਤੇਰੀ ਸੁਖ ਸਾਂਦ ਦਾ ਨੀ
ਉੰਜ ਫਤਿਹ ਸਾਰੇ ਜਗ ਨੂੰ ਬੁਲਾਈ ਬੈਠੇ ਆਂ ਉਡੀਕਦੇ ਸੁਨੇਹਾ
ਬਸ ਤੇਰੀ ਸੁਖ ਸਾਂਦ ਦਾ ਨੀ ਉੰਜ ਫਤਿਹ ਸਾਰੇ ਜਗ ਨੂੰ ਬੁਲਾਈ ਬੈਠੇ ਆਂ
You May Also Like
» Violence [Varinder Brar] » Hometown [Jaura Phagwara] » Jhanjra [Ammy Virk] » Pyaar Mangda [Navjeet] » ADDICTION [Garry Sandhu] » Mundri [Master Saleem, Gurlez Akhtar ] » Khadi Jatt Naal [Kiran Bajwa,Prince Narula] » Akh Mastani [Ranjit Bawa ]FAQs for Sukh Saand
Who is singer of Sukh Saand song ?
Singer of Gulab Sidhu.
Who is writer of Sukh Saand song ?
Gill Raunta wrote this Song.
Who is the music director of Sukh Saand song ?
Sukh Saand is Tuned by IRIS Music.
Which label release Sukh Saand song ?
Sukh Saand is released under the label of Jass Records.
Whats the playtime (duration) of Sukh Saand song ?
Playtime of song Sukh Saand is 04:09 minute.
How can I download Sukh Saand song ?
You can download Sukh Saand song via click above download links.