Big Loss Simiran Kaur Dhadli Mp3 Song Download
Get This Song
Play Online
Share This Song
Big Loss Song Lyrics
ਕੱਢੇ ਵੀ ਜੇ ਕੋਈ ਟੁੱਟ ਕੇ ਹੀ ਨਿਕਲੇ
ਫੱਟੇ ਵਿੱਚ ਮੇਖ ਜੱਟ ਏਦਾਂ ਗੱਡ ਦੇ
ਉੱਠ ਉੱਠ ਪਾਣੀ ਪੈਂਦਾ ਫਿਰੇ ਰਾਤਾਂ ਨੂੰ
ਐਸੀ ਵੈਰੀ ਦੇ ਵਜੂਦ ਉੱਤੇ ਚਾਪ ਛੱਡ ਦੇ
ਸਾਡਾ ਮਾਣ ਤਾਣ ਕੱਢੇ ਕਈਆਂ ਦੇ ਪ੍ਰਾਣ
ਸਾਡਾ ਮਾਣ ਤਾਣ ਕੱਢੇ ਕਈਆਂ ਦੇ ਪ੍ਰਾਣ
ਅੜੀ ਭੰਨਣੀ ਜੱਟਾਂ ਦਾ ਖਾਸ ਪੇਸ਼ਾ ਹੁੰਦਾ ਏ
ਜਿੱਥੋ ਜਿੱਥੋ ਲੰਘੇ ਗੱਡੀ ਹੋਲੀ ਯਾਰਾਂ ਦੀ
ਭਾਰੀ ਨੁਕਸਾਨ ਦਾ ਅੰਦੇਸ਼ਾ ਹੁੰਦਾ ਇਹ
ਜਿੱਥੋ ਜਿੱਥੋ ਲੰਘੇ ਗੱਡੀ ਹੋਲੀ ਯਾਰਾਂ ਦੀ
ਭਾਰੀ ਨੁਕਸਾਨ ਦਾ ਅੰਦੇਸ਼ਾ ਹੁੰਦਾ ਇਹ
ਸਾਡੀ ਪਿੱਠ ਪਿੱਛੇ ਜਿਹੜੇ ਸਾਲੇ ਹਿੱਕਾਂ ਤਾਂ ਦੇ
ਜਾਨ ਦੀ ਬਖੂਬੀ ਹੈ ਨ੍ਹੀਂ ਜੁੱਤੀ ਹਾਂ ਦੇ
ਸੁੱਕੇ ਪਏ ਨੇ ਮੰਜੇ ਜਿਵੇਂ ਬੋਧੇ ਵਾਂ ਦੇ
ਜੱਟ ਨੇ ਸ਼ੋਕੀਨ ਖੁੱਲਾ ਪੀਣ ਖਾਂ ਦੇ
ਕਢਾ ਵੇ ਮੋਹਾਂ ਚੋ ਕਬੂਲ ਕਾਲੇ ਰੰਗ ਦਾ ਜੋ ਟੂਲ
ਮੋਹਾਂ ਚੋ ਕਬੂਲ ਕਾਲੇ ਰੰਗ ਦਾ ਜੋ ਟੂਲ
ਬੱਸ ਦੱਸੀ ਦਾ ਨ੍ਹੀਂ ਕੋਲ ਤਾਂ ਹਮੇਸ਼ਾ ਹੁੰਦਾ ਇਹ
ਜਿੱਥੋ ਜਿੱਥੋ ਲੰਘੇ ਗੱਡੀ ਹੋਲੀ ਯਾਰਾਂ ਦੀ
ਭਾਰੀ ਨੁਕਸਾਨ ਦਾ ਅੰਦੇਸ਼ਾ ਹੁੰਦਾ ਏ
ਜਿੱਥੋ ਜਿੱਥੋ ਲੰਘੇ ਗੱਡੀ ਹੋਲੀ ਯਾਰਾਂ ਦੀ
ਭਾਰੀ ਨੁਕਸਾਨ ਦਾ ਅੰਦੇਸ਼ਾ ਹੁੰਦਾ ਏ
ਠੇਕੇਆਂ ਤੇ ਫਿਰਦੇ ਬੁੱਕਦੇ ਅਸੀ ਏਹੋ ਜਿਹੀ ਦਲੈਰੀ ਤੇ ਨ੍ਹੀਂ ਥੁੱਕਦੇ
ਸਿੱਧੇ ਮੱਥੇ ਜੇ ਕੋਈ ਟਕਰੇ ਕਰਕੇ ਤੋਰੀਏ ਡਕਰੇ ਡਕਰੇ
ਹੋਵੇ ਨਾ ਜੋ ਪੱਕਾ ਆਪਣੀ ਜ਼ਬਾਨ ਦਾ
ਓਹ ਵੈਲੀ ਕਾਹਦਾ ਕੋਹੜੀ ਹੈ ਜਹਾਨ ਦਾ
ਓਹ ਵੈਲੀ ਕਾਹਦਾ ਕੋਹੜੀ ਹੈ ਜਹਾਨ ਦਾ
ਓਹ ਵੈਲੀ ਕਹਿੰਦਾ ਕੋਹੜੀ ਹੈ ਜਹਾਨ ਦਾ
ਕੋਹੜੀ ਹੈ ਜਹਾਨ ਦਾ
ਗੋਡੀ ਹੱਥ ਲਾਉਂਦੇ ਛੋਟੇ ਤੇਰੇ ਹਾਂ ਦੇ
ਭੌਂਕ ਦੀ ਕਤੀੜ ਅਸੀ ਟਿੱਚ ਜਾਣਦੇ
ਪੈਰਾਂ ਵਿੱਚ ਰੋਲੇ ਵੱਡੇ ਵੱਡੇ ਬਰੀਆਦ
ਹੱਥ ਲੱਗੇ ਨੇ ਜਿਨਾਂ ਨੂੰ ਚੰਗੀ ਤਰ੍ਹਾਂ ਜਾਣਦੇ
ਤੇਹਸ ਨੇਹਸ ਕਰੇ ਖੋਰ ਕਿੰਨੇ ਖਬੀ ਖ਼ਾਨ
ਤੇਹਸ ਨੇਹਸ ਕਰੇ ਖੋਰ ਕਿੰਨੇ ਖਬੀ ਖ਼ਾਨ
ਸਾਡੀ ਘੂਰ ਯਮਰਾਜ ਦਾ ਸੰਦੇਸ਼ਾ ਹੁੰਦਾ ਏ
ਜਿੱਥੋ ਜਿੱਥੋ ਲੰਘੇ ਗੱਡੀ ਹੋਲੀ ਯਾਰਾਂ ਦੀ
ਭਾਰੀ ਨੁਕਸਾਨ ਦਾ ਅੰਦੇਸ਼ਾ ਹੁੰਦਾ ਏ
ਜਿੱਥੋ ਜਿੱਥੋ ਲੰਘੇ ਗੱਡੀ ਹੋਲੀ ਯਾਰਾਂ ਦੀ
ਭਾਰੀ ਨੁਕਸਾਨ ਦਾ ਅੰਦੇਸ਼ਾ ਹੁੰਦਾ ਏ
You May Also Like
» South Delhi [Sahil Cheema, Mc Altaf] » Mahiya Ranjhana [Danny, SUYASH] » 7 Saal [Gurman Maan, Jasmeen Akhtar] » Teri Hoor [Jassi Sohal] » Untold [Veet Baljit] » 750 Pound [Lakhi Ghuman] » Dasna Nai Aunda [Pavie Virk] » Saiyaan Ji [Janta Toor, Manisha Sharma]FAQs for Big Loss
Who is singer of Big Loss song ?
Singer of Simiran Kaur Dhadli.
Who is writer of Big Loss song ?
Simiran Kaur Dhadli wrote this Song.
Who is the music director of Big Loss song ?
Big Loss is Tuned by Desi Trap.
Which label release Big Loss song ?
Big Loss is released under the label of Sony Music Entertainment.
Whats the playtime (duration) of Big Loss song ?
Playtime of song Big Loss is 02:45 minute.
How can I download Big Loss song ?
You can download Big Loss song via click above download links.