Step Out Raf Saperra Mp3 Song Download
Get This Song
Play Online
Share This Song
Step Out Song Lyrics
ਤੇਰੇ ਮੁਹਰੇ ਹੁਸਨ ਆ ਪਰੀਆਂ ਦਾ ਫਿੱਕਾ
ਗੱਲਾਂ ਗੋਲ ਮੋਲ ਆ, ਤੇ ਨਖ ਤੇਰਾ ਤਿੱਖਾ
ਤੇਰੇ ਮੁਹਰੇ ਹੁਸਨ ਆ ਪਰੀਆਂ ਦਾ ਫਿੱਕਾ
ਗੱਲਾਂ ਗੋਲ ਮੋਲ ਆ, ਤੇ ਨਖ ਤੇਰਾ ਤਿੱਖਾ
ਠੋੱਡੀ ਉੱਤੇ ਟਿਲ ਆ, ਤੇ ਮੱਥੇ ਉੱਤੇ ਟੀਕਾ
ਟੀਕਾ ਮੈਲ ਬੜਾ ਖਾਂਦਾ ਤੇਰੇ ਮੁਖ ਨਾ
ਨੀ ਅੱਜ ਘਰੋਂ ਬਾਹਰ ਨਿਕਲੀ
ਨੀ ਹੋ ਕੇ ਤੂੰ ਤਿਆਰ ਨਿਕਲੀ ਨੀ ਹੋ ਕੇ ਤੂੰ ਤਿਆਰ ਨਿਕਲੀ
ਆਸ਼ਿਕਾਂ ਦਾ ਹਾਲ ਕੁੜੇ ਪੁੱਛ ਨਾ
ਨੀ ਅੱਜ ਘਰੋਂ ਬਾਹਰ ਨਿਕਲੀ
ਨੀ ਹੋ ਕੇ ਤੂੰ ਤਿਆਰ ਨਿਕਲੀ ਨੀ ਹੋ ਕੇ ਤੂੰ ਤਿਆਰ ਨਿਕਲੀ
ਛਾਂਟਵੇਂ ਸ਼ਰੀਰ ਦੀ, ਓਹ ਨਾਰ ਸੋਹਣੀ ਸਿਰਤੋ , ਓਹ ਨਾਰ ਸੋਹਣੀ ਸਿਰਤੋ
ਫੁੱਲਾਂ ਵਾਂਗੀ ਕੁੜੇ ਆਉਂਦੀ ਮਹਿਕ ਸ਼ਰੀਰ ਤੋਂ ਮਹਿਕ ਸ਼ਰੀਰ ਤੋਂ
ਗੱਲਾਂ ਤੇਰੀਆਂ ਨੇ ਜਿਵੇਂ ਸੇਬ Kashmir ਤੋਂ
ਡਰ ਲੱਗਦਾ ਕੇ ਨਾ ਨੈਣ ਝੁੱਕ ਨਾ
ਨੀ ਅੱਜ ਘਰੋਂ ਬਾਹਰ ਨਿਕਲੀ
ਨੀ ਹੋ ਕੇ ਤੂੰ ਤਿਆਰ ਨਿਕਲੀ ਨੀ ਹੋ ਕੇ ਤੂੰ ਤਿਆਰ ਨਿਕਲੀ
ਆਸ਼ਿਕਾਂ ਦਾ ਹਾਲ ਕੁੜੇ ਪੁੱਛ ਨਾ
ਨੀ ਅੱਜ ਘਰੋਂ ਬਾਹਰ ਨਿਕਲੀ
ਨੀ ਹੋ ਕੇ ਤੂੰ ਤਿਆਰ ਨਿਕਲੀ ਨੀ ਹੋ ਕੇ ਤੂੰ ਤਿਆਰ ਨਿਕਲੀ
ਰਖੀ ਨੈਣਾ ਦੀ ਜੋ ਕਰਦੀ ਆਂ ਪਲਕਾਂ ਕਮਾਲ ਨੇ
ਨੀ ਪਲਕਾਂ ਕਮਾਲ ਨੇ
ਪਰੀਆਂ ਦੇ ਝੁੰਡ ਕੁੜੇ ਹੁੰਦੇ ਤੇਰੇ ਨਾਲ ਨੇ
ਨੀ ਹੁੰਦੇ ਤੇਰੇ ਨਾਲ ਨੇ
ਜੋੜੇ ਧਾਉਣ ਕੋਲ ਟਿਲਾਂ ਦੇ, ਦੋ ਬਿੱਲੋ ਬ-ਕਮਾਲ ਨੇ
ਲਵੀਂ ਟਿੱਬੀ ਦੇ ਹੋਏ ਸਾਹ, ਜਾਨ ਰੁੱਕ ਨਾ
ਨੀ ਅੱਜ ਘਰੋਂ ਬਾਹਰ ਨਿਕਲੀ
ਨੀ ਹੋ ਕੇ ਤੂੰ ਤਿਆਰ ਨਿਕਲੀ ਨੀ ਹੋ ਕੇ ਤੂੰ ਤਿਆਰ ਨਿਕਲੀ
ਆਸ਼ਿਕਾਂ ਦਾ ਹਾਲ ਕੁੜੇ ਪੁੱਛ ਨਾ
ਨੀ ਅੱਜ ਘਰੋਂ ਬਾਹਰ ਨਿਕਲੀ
ਨੀ ਹੋ ਕੇ ਤੂੰ ਤਿਆਰ ਨਿਕਲੀ ਨੀ ਹੋ ਕੇ ਤੂੰ ਤਿਆਰ ਨਿਕਲੀ
ਆਸ਼ਿਕਾਂ ਦਾ ਹਾਲ ਕੁੜੇ ਪੁੱਛ ਨਾ ਨੀ ਅੱਜ ਘਰੋਂ ਬਾਹਰ ਨਿਕਲੀ
ਨੀ ਹੋ ਕੇ ਤੂੰ ਤਿਆਰ ਨਿਕਲੀ ਨੀ ਹੋ ਕੇ ਤੂੰ ਤਿਆਰ ਨਿਕਲੀ
You May Also Like
» Jaan Warda [Sartaj Virk] » Fateh [Veer Sandhu] » Daffa Ho [Akull] » Baharle Struggler [R Nait] » Royi Aa [Guntaaz Virk] » Haaye Sohniye [Prem Dhillon] » KHAND DA KHIDONA [Rai Jujhar, Sharan Kaur] » Goriyan Ch Jatt [Gupz Sehra]FAQs for Step Out
Who is singer of Step Out song ?
Singer of Raf Saperra.
Who is writer of Step Out song ?
IKKY wrote this Song.
Which label release Step Out song ?
Step Out is released under the label of Polydor Records.
Whats the playtime (duration) of Step Out song ?
Playtime of song Step Out is 03:05 minute.
How can I download Step Out song ?
You can download Step Out song via click above download links.